Skip to main content
Sirf.one

“Barota” appears in Barota - Single. Vocals: The Kidd, Sidhu Moose Wala.

Punjabi (ਪੰਜਾਬੀ) · Contemporary Track

Marketplace & sponsored listingsAdvertise here

LyricsPunjabi / Gurmukhi (ਪੰਜਾਬੀ)

Barota — The Kidd

Tip: Highlight any lines to generate a customized Instagram / WhatsApp lyric card.
Aye yo The Kidd Uh! Yeah! o, LC de varagaa see jusaa jat daa raomg jamhaan taaje Swaraj varagaa kabootariaan tere jihiaan bahut pichhe see muomdaa sarapaomchaan daa see baaj varagaa o, chadhee see javaanee petrol varagee lishakadaa seegaa tere gote naal daa o, tere husn dee 'nheree chalee pure varagee jat jadhon patataa, barote naal daa husn dee 'nheree chalee pure varagee jat jadhon patataa, barote naal daa (jat jadhon patataa) (jat jadhon patataa, barote naal daa) (jat jadhon patataa) (jat jadhon patataa, barote naal daa) o, takiaa brown aisaa akh teree ne rataa vee naheen chhadiaa zamaane varagaa ho, baanh olhe jihade see donaal lukadee see dab asale de kaarakhaane varagaa bhul giaa, beebaa, .45 chakanaa moh jihadaa karadaa see chhote naal daa chalee husn tere dee 'nheree pure varagee jat jadhon patataa, barote naal daa husn tere dee 'nheree pure varagee ho, jat jadhon patataa, barote naal daa kee dil dee see uhane paravaah karanee? jihade khopd aa taomge talavaaraan ute nee bhul gae see jihadaa ohade kol doriaa jat baomnheen fire 5911 ute nee ho, piaar diaan taomdaan naal nath paa liaa piaar diaan taomdaan naal nath paa liaa ho, Moose aalaa jat seegaa jhote naal daa chalee husn tere dee 'nheree pure varagee jat jadhon patataa, barote naal daa husn tere dee 'nheree pure varagee ho, jat jadhon patataa, barote naal daa (jat jadhon patataa) (jat jadhon patataa, barote naal daa) (jat jadhon patataa) (jat jadhon patataa, barote naal daa) o, baagiaan de kuomde kade sun, mithie ishakaan te mushakaan ch painde naheen huomde ho, ghugiaan, gataaraan bhaaven bahut bahiomdiaan kiliaan de kaule kade dhahiomde neen huomde mithe bol bol ke jhukaa liaa, mithie mithe bol bol ke jhukaa liaa, mithie ho, uchaa kiradaar seegaa kothe naal daa o, tere husn dee 'nheree chalee pure varagee jat jadhon patataa, barote naal daa husn dee 'nheree chalee pure varagee jat jadhon patataa, barote naal daa o, lokaan de see firadaa haomkaar bhaomnhadaa dihaomde-dihaomde hee dinaan 'ch khuomje laataa, mithie o, Sidhu'an daa put see haveliaan aalaa saadh kar kulee 'ch bithaataa, mithie koee nede-tede naheen see khabee-khaan jaommiaan nede-tede naheen see khabee-khaan jaommiaan ho, Ambo Jaswanti aale pote naal daa chalee husn tere dee 'nheree pure varagee jat jadhon patataa, barote naal daa husn tere dee 'nheree pure varagee ho, jat jadhon patataa, barote naal daa (jat jadhon patataa) (jat jadhon patataa, barote naal daa) (jat jadhon patataa) (jat jadhon patataa, barote naal daa)
Native script lyrics
Aye yo The Kidd Uh! Yeah! ਓ, LC ਦੇ ਵਰਗਾ ਸੀ ਜੁੱਸਾ ਜੱਟ ਦਾ ਰੰਗ ਜਮ੍ਹਾਂ ਤਾਜੇ Swaraj ਵਰਗਾ ਕਬੂਤਰੀਆਂ ਤੇਰੇ ਜਿਹੀਆਂ ਬਹੁਤ ਪਿੱਛੇ ਸੀ ਮੁੰਡਾ ਸਰਪੰਚਾਂ ਦਾ ਸੀ ਬਾਜ ਵਰਗਾ ਓ, ਚੜ੍ਹੀ ਸੀ ਜਵਾਨੀ petrol ਵਰਗੀ ਲਿਸ਼ਕਦਾ ਸੀਗਾ ਤੇਰੇ ਗੋਟੇ ਨਾਲ਼ ਦਾ ਓ, ਤੇਰੇ ਹੁਸਨ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ ਹੁਸਨ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ (ਜੱਟ ਜੜ੍ਹੋਂ ਪੱਟਤਾ) (ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ) (ਜੱਟ ਜੜ੍ਹੋਂ ਪੱਟਤਾ) (ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ) ਓ, ਤੱਕਿਆ brown ਐਸਾ ਅੱਖ ਤੇਰੀ ਨੇ ਰਤਾ ਵੀ ਨਹੀਂ ਛੱਡਿਆ ਜ਼ਮਾਨੇ ਵਰਗਾ ਹੋ, ਬਾਂਹ ਓਲ੍ਹੇ ਜਿਹਦੇ ਸੀ ਦੋਨਾਲ ਲੁੱਕਦੀ ਸੀ ਡੱਬ ਅਸਲੇ ਦੇ ਕਾਰਖਾਨੇ ਵਰਗਾ ਭੁੱਲ ਗਿਆ, ਬੀਬਾ, .45 ਚੱਕਣਾ ਮੋਹ ਜਿਹਦਾ ਕਰਦਾ ਸੀ ਛੋਟੇ ਨਾਲ਼ ਦਾ ਚੱਲੀ ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ ਹੋ, ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ ਕੀ ਦਿਲ ਦੀ ਸੀ ਉਹਨੇ ਪਰਵਾਹ ਕਰਨੀ? ਜਿਹਦੇ ਖੋਪੜ ਆ ਟੰਗੇ ਤਲਵਾਰਾਂ ਉੱਤੇ ਨੀ ਭੁੱਲ ਗਏ ਸੀ ਜਿਹੜਾ ਓਹਦੇ ਕੋਲ਼ ਡੋਰੀਆ ਜੱਟ ਬੰਨ੍ਹੀਂ ਫ਼ਿਰੇ 5911 ਉੱਤੇ ਨੀ ਹੋ, ਪਿਆਰ ਦੀਆਂ ਤੰਦਾਂ ਨਾਲ਼ ਨੱਥ ਪਾ ਲਿਆ ਪਿਆਰ ਦੀਆਂ ਤੰਦਾਂ ਨਾਲ਼ ਨੱਥ ਪਾ ਲਿਆ ਹੋ, Moose ਆਲ਼ਾ ਜੱਟ ਸੀਗਾ ਝੋਟੇ ਨਾਲ਼ ਦਾ ਚੱਲੀ ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ ਹੋ, ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ (ਜੱਟ ਜੜ੍ਹੋਂ ਪੱਟਤਾ) (ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ) (ਜੱਟ ਜੜ੍ਹੋਂ ਪੱਟਤਾ) (ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ) ਓ, ਬਾਗ਼ੀਆਂ ਦੇ ਕੂੰਡੇ ਕਦੇ ਸੁਣ, ਮਿੱਠੀਏ ਇਸ਼ਕਾਂ ਤੇ ਮੁਸ਼ਕਾਂ ਚ ਪੈਂਦੇ ਨਹੀਂ ਹੁੰਦੇ ਹੋ, ਘੁੱਗੀਆਂ, ਗਟਾਰਾਂ ਭਾਵੇਂ ਬਹੁਤ ਬਹਿੰਦੀਆਂ ਕਿਲਿਆਂ ਦੇ ਕੌਲ਼ੇ ਕਦੇ ਢਹਿੰਦੇ ਨੀਂ ਹੁੰਦੇ ਮਿੱਠੇ ਬੋਲ ਬੋਲ ਕੇ ਝੁਕਾ ਲਿਆ, ਮਿੱਠੀਏ ਮਿੱਠੇ ਬੋਲ ਬੋਲ ਕੇ ਝੁਕਾ ਲਿਆ, ਮਿੱਠੀਏ ਹੋ, ਉੱਚਾ ਕਿਰਦਾਰ ਸੀਗਾ ਕੋਠੇ ਨਾਲ਼ ਦਾ ਓ, ਤੇਰੇ ਹੁਸਨ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ ਹੁਸਨ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ ਓ, ਲੋਕਾਂ ਦੇ ਸੀ ਫ਼ਿਰਦਾ ਹੰਕਾਰ ਭੰਨ੍ਹਦਾ ਦਿਹੰਦੇ-ਦਿਹੰਦੇ ਹੀ ਦਿਨਾਂ 'ਚ ਖੂੰਜੇ ਲਾਤਾ, ਮਿੱਠੀਏ ਓ, Sidhu'an ਦਾ ਪੁੱਤ ਸੀ ਹਵੇਲੀਆਂ ਆਲ਼ਾ ਸਾਧ ਕਰ ਕੁੱਲੀ 'ਚ ਬਿਠਾਤਾ, ਮਿੱਠੀਏ ਕੋਈ ਨੇੜੇ-ਤੇੜੇ ਨਹੀਂ ਸੀ ਖੱਬੀ-ਖ਼ਾਨ ਜੰਮਿਆਂ ਨੇੜੇ-ਤੇੜੇ ਨਹੀਂ ਸੀ ਖੱਬੀ-ਖ਼ਾਨ ਜੰਮਿਆਂ ਹੋ, Ambo Jaswanti ਆਲ਼ੇ ਪੋਤੇ ਨਾਲ਼ ਦਾ ਚੱਲੀ ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ ਹੋ, ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ (ਜੱਟ ਜੜ੍ਹੋਂ ਪੱਟਤਾ) (ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ) (ਜੱਟ ਜੜ੍ਹੋਂ ਪੱਟਤਾ) (ਜੱਟ ਜੜ੍ਹੋਂ ਪੱਟਤਾ, ਬਰੋਟੇ ਨਾਲ਼ ਦਾ)
Lyrics source: global_rights_registry

Recording details & Personnel

Explore The Kidd & Sidhu Moose Wala together
Movie: Barota - Single
ReleasedRelease date awaiting verification

About this song & background

“Barota” appears in Barota - Single. Vocals: The Kidd, Sidhu Moose Wala.

Community Feedback & Ratings

Rate or vote on "Barota"

Credits & Personnel

Singers / Vocalists