Loading followers
enoriginal Version
Charmer
📖 Context & Background
"Charmer" is a EN track performed by Diljit Dosanjh, Avvy Sra & Raj Ranjodh from the album "AURA" (2026). Explore verified credits, streaming links, and official lyrics on Sirf.one.
Credits & Personnel
Lyrics
Charmer — Diljit Dosanjh, Avvy Sra & Raj Ranjodh
Tip: Highlight any lines to generate a customized Instagram / WhatsApp lyric card.
ਹਾਏ ਨੀ, ਤੇਰੀ ਗੱਲ ਦਾ ਟੋਯਾ ਵੇਖ ਕੇ ਕੁੱਝ ਤੇ ਹੋਇਆ
रात ना सोया-सोया, ਦਰਦ ਨਾ ਜਾਵੇਂ ਨੀ
आस में लाके बैठा, गली में आके बैठा
में पानी जैसे बेहता, ਨਜ਼ਰ ਜਦ ਆਵੇਂ ਨੀ
ਨੀ, ਮੇਰਾ ਦਿੱਲ ਜੇ ਨਾ ਲੱਭਿਆ ਤੇਰੇ 'ਤੇ ਇਲਜ਼ਾਮ ਲਗਾ ਦੇਣਾ
ਤੇਰਾ ਦਿਨ ਜਿਹਾ ਮੁੱਖੜਾ ਨੀ, ਜ਼ੁਲਫ਼ ਨੂੰ ਰਾਤ ਦਾ ਨਾ' ਦੇਣਾ
ਓ, ਤੇਰੇ ਕੰਨ ਦੀ ਵਾਲ਼ੀ ਨੇ ਸੁੱਤਾ ਇਸ਼ਕ ਜਗਾ ਦੇਣਾ
ਤੇਰੀਆਂ ਨੀਲੀਆਂ ਅੱਖੀਆਂ ਨੇ, ਨੀ ਕੋਈ ਦਰਦ ਨਵਾਂ ਦੇਣਾ
ਹਾਏ, ਬਾਤਾਂ ਕਰਦਾ ਮੈਂ ਤੇਰੇ ਜ਼ਿਹਨ ਨੂੰ ਪੜ੍ਹ ਜਾਵਾਂ
ਜੇ ਪਤਾ ਲੱਗਜੇ ਤੇ ਮੈਂ ਪਾਗਲ ਮਰ ਜਾਵਾਂ
ਹਰ ਅਦਾ ਤੇਰੀ ਤੇਰੇ ਹਾਸੇ ਵੇਖ਼ਣ ਲਈ
ਛੱਡ ਜ਼ਮਾਨੇ ਨੂੰ, ਨੀ ਮੈਂ ਤੇਰੇ ਘਰ ਆਵਾਂ
ਓ, ਤੇਰੇ ਸੁਰਖ਼ ਜੇ ਹਾਸੇ ਨੇ, ਤੇਰੇ ਦਿੱਲ ਦਾ ਰਾਹ ਦੇਣਾ

ਤੂੰ ਇਜਾਜ਼ਤ ਦੇਵੇ 'ਤੇ ਚੁੰਮ ਲਵਾਂ ਪਲਕਾਂ ਨੂੰ ਮੈਂ
ਰੱਖ ਦਿਆਂ ਤੇਰੇ ਹੱਥ 'ਤੇ ਦਿੱਲ ਦਿਆਂ ਮਰਜ਼ਾਂ ਨੂੰ ਮੈਂ
ਹੱਸ ਕੇ ਲਾਵਾਂ ਸੀਨੇ 'ਤੇ ਇਸ਼ਕ ਦੇ ਦਰਦਾਂ ਨੂੰ ਮੈਂ
ਸ਼ਾਇਰੀ ਤੂੰ ਏ ਮੇਰੀ, ਬੁਣ ਲਵਾਂ ਤਰਜ਼ਾਂ ਨੂੰ ਮੈਂ
ਓ, ਹਾਏ Raj ਦਿਵਾਨੇ ਨੇ ਤੈਨੂੰ ਗੀਤ ਬਣਾ ਦੇਣਾ
ਓ, ਤੇਰਾ ਦਿਨ ਜਿਹਾ ਮੁਖੜਾ ਨੀ, ਜ਼ੁਲਫ਼ ਨੂੰ ਰਾਤ ਦਾ ਨਾ' ਦੇਣਾ
ਨੀ, ਮੇਰਾ ਦਿੱਲ ਜੇ ਨਾ ਲੱਭਿਆ ਤੇਰੇ 'ਤੇ ਇਲਜ਼ਾਮ ਲੱਗਾ ਦੇਣਾ
ਤੇਰਾ ਦਿਨ ਜਿਹਾ ਮੁਖੜਾ ਨੀ, ਜ਼ੁਲਫ਼ ਨੂੰ ਰਾਤ ਦਾ ਨਾ' ਦੇਣਾ

Native script lyrics

Lyrics source: global_rights_registry