Sirf.one
Daytona
enoriginal Version

Daytona

2026-09-18

📖 Context & Background

"Daytona" is a EN track performed by Karan Aujla & Ikky (2026). Explore verified credits, streaming links, and official lyrics on Sirf.one.

Credits & Personnel

Lyrics

Daytona — Karan Aujla & Ikky

Tip: Highlight any lines to generate a customized Instagram / WhatsApp lyric card.
ਮੈਂ ਓਥੋਂ ਆਵਾਂ ਜਿੱਥੇ ਨੇ ਬਦਾਮੀ ਲੋਕ ਰੰਗ ਦੇ ਮੈਂ ਓਥੋਂ ਜਿੱਥੇ ਪੈ ਜਾਵੇ ਪੰਗਾ ਤਾਂ ਸਿੱਧਾ ਟੰਗਦੇ ਮੈਂ ਉਹ ਆਂ, ਜਿਹਨੂੰ ਵੱਜਣ ਸਲਾਮਾਂ ਜਦੋਂ ਗੇੜਾ ਮਾਰੇ ਜਿਹਨਾਂ ਨੂੰ ਲੋਕੀ ਛੱਡਦੇ ਨੇ ਰਾਹਾਂ ਜਦੋਂ ਲੰਘਦੇ ਨੇ ਦੇਖੀਂ ਵੇਹੜੇ Ghost ਖੜ੍ਹਾ 'ਤੀ ਨੀਲੇ ਰੰਗ ਆਲ਼ੀ ਬੀਬਾ, ਮੇਰੀ ਮਿਹਨਤ ਦੇ ਪੈਸੇ, ਚੱਕੇ loan'ਆਂ 'ਚੋਂ ਨਹੀਂ ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone'ਆਂ 'ਚੋਂ ਨਹੀਂ ਬੜੇ ਐਥੇ ਆਸ਼ਿਕ਼-ਵਪਾਰੀ, ਜੱਟ ਦੋਨ੍ਹਾਂ 'ਚੋਂ ਨਹੀਂ ਜਿਹਨਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾਂ 'ਚੋਂ ਆਂ ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾਂ 'ਚੋਂ ਨਹੀਂ (ਉਹਨਾਂ 'ਚੋਂ ਨਹੀਂ) Hustle'ਆਂ ਅਸੀਂ ਕਰੀਆਂ ਨੇ, ਐਵੇਂ ਨਾ ਗੁੱਡੀਆਂ ਚੜ੍ਹੀਆਂ ਨੇ ਨੀ ਭੰਨੀਆਂ ਅਸੀਂ ਅੜੀਆਂ ਨੇ, ਤਾਂਹੀਓਂ ਤਾਂ ਮੁੱਛਾਂ ਖੜ੍ਹੀਆਂ ਨੇ ਨੀ ਜੇਬਾਂ full ਭਰੀਆਂ ਨੇ, ਡੱਬੀਆਂ ਵਿੱਚ ਰੱਖੀਆਂ ਖ਼ਰੀਆਂ ਨੇ ਨੀ ਯਾਰਾਂ 'ਤੇ ਆਈਆਂ ਜੋ, ਮੈਂ ਆਪ ਛਾਤੀ 'ਤੇ ਧਾਰੀਆਂ ਨੇ ਨੀ ਕਿਹੜਾ, ਕਿੰਨੇ ਜੋਗਾ ਏ? ਰਕਾਨੇ, ਪੜ੍ਹਾਂ ਅੱਖਾਂ ਵਿੱਚੋਂ ਬੰਦਾ ਕਿੱਥੋਂ ਬੋਲਦਾ? ਪਛਾਣ ਲੈਂਦੇ tone'ਆਂ 'ਚੋਂ ਨੀ ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone'ਆਂ 'ਚੋਂ ਨਹੀਂ ਬੜੇ ਐਥੇ ਆਸ਼ਿਕ਼-ਵਪਾਰੀ, ਜੱਟ ਦੋਨ੍ਹਾਂ 'ਚੋਂ ਨਹੀਂ ਜਿਹਨਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾਂ 'ਚੋਂ ਆਂ ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾਂ 'ਚੋਂ ਨਹੀਂ (ਉਹਨਾਂ 'ਚੋਂ ਨਹੀਂ) (ਉਹਨਾਂ 'ਚੋਂ ਨਹੀਂ) (ਉਹਨਾਂ 'ਚੋਂ ਨਹੀਂ) ਛੇਤੀ ਕਿਤੇ ਹਾਂ ਨਹੀਂ ਕਰਦੇ, ਯਾਰ ਹੋਵੇ ਫ਼ਿਰ ਨਾਂਹ ਨਹੀਂ ਕਰਦੇ ਯਾਰਾਂ ਦੇ ਨਾਲ਼ ਤੁਰੇ ਆਂ, ਪਿਆਰ ਕਰਾਂ, ਅਸੀਂ ਇਹਸਾਨ ਨਹੀਂ ਕਰਦੇ ਲਾਉਂਦੇ ਨੇ ਬਾਜ਼ ਉਡਾਰੀ, ਕਾਂ ਵਾਂਗੂ "ਕਾਂ-ਕਾਂ" ਨਹੀਂ ਕਰਦੇ ਲੋਕੀ ਸਾਲੇ ਲਾਉਣ scheme'ਆਂ, ਲੋਕਾਂ ਦਾ ਅਸੀਂ ਤਾਂ ਨਹੀਂ ਕਰਦੇ ਮੈਂ ਉਹ ਨਹੀਂ ਜਿਹੜੇ ਹਵਾ 'ਚ, ਰਕਾਨੇ, ਰਹਿੰਦੇ ਟੱਪਦੇ ਨੇ ਮੈਂ ਉਹ ਆਂ ਜਿਹੜੇ ਸੱਪਾਂ ਦੀ ਸਿਰੀ ਨੂੰ, ਬੀਬਾ, ਨੱਪਦੇ ਨੇ ਮੈਂ ਉਹ ਨਹੀਂ ਜਿਹੜੇ ਰੱਖਦੇ ਨਹੀਂ ਯਾਦ ਨੀਲੇ ਛੱਤ ਆਲ਼ਾ ਮੈਂ ਉਹ ਆਂ ਜਿਹੜੇ ਤੜ੍ਹਕੇ-ਸਵੇਰੇ ਨਾਮ ਜੱਪਦੇ ਨੇ ਮੈਨੂੰ ਕਹਿੰਦੀ, "ਤੇਰਾ ਈ ਆ Aujle ਜੋ ਚੱਲੀ ਜਾਂਦੈ" ਗੁੱਟ ਚੱਕਾਂ time ਜਦੋਂ ਦੇਖਾਂ Daytona 'ਚੋਂ ਨੀ ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ phone'ਆਂ 'ਚੋਂ ਨਹੀਂ ਬੜੇ ਐਥੇ ਆਸ਼ਿਕ਼-ਵਪਾਰੀ, ਜੱਟ ਦੋਨ੍ਹਾਂ 'ਚੋਂ ਨਹੀਂ ਜਿਹਨਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾਂ 'ਚੋਂ ਆਂ ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾਂ 'ਚੋਂ ਨਹੀਂ ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾਂ 'ਚੋਂ ਨਹੀਂ ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾਂ 'ਚੋਂ ਨਹੀਂ ਜਿਹਨਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾਂ 'ਚੋਂ ਆਂ ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾਂ 'ਚੋਂ ਨਹੀਂ (ਉਹਨਾਂ 'ਚੋਂ ਨਹੀਂ)
Official licensed lyrics index • Provider: lrclib
Copyright & Takedown Notices