Sirf.one
Devil
hioriginal Version

Devil

2026-09-18

📖 Context & Background

"Devil" is a HI track performed by Diljit Dosanjh & Intense (2026). Explore verified credits, streaming links, and official lyrics on Sirf.one.

Credits & Personnel

Lyrics

Devil — Diljit Dosanjh & Intense

Tip: Highlight any lines to generate a customized Instagram / WhatsApp lyric card.
ਉਹ, ਕੋਕੇ ਸੋਹਣੀਏ 45 ਉੱਤੇ ਜੜ੍ਹ-ਜੁੜ ਲਏ ਕਿੱਲੀ ਕੱਢਕੇ ਨੇ bomb ਹੱਥੀ ਫੜ੍ਹ-ਫੜ੍ਹ ਲਏ ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ ਕਹਿੰਦੇ devil ਆ Yeah ਕੋਕੇ ਸੋਹਣੀਏ 45 ਉੱਤੇ ਜੜ੍ਹ-ਜੁੜ ਲਏ ਕਿੱਲੀ ਕੱਢਕੇ ਨੇ bomb ਹੱਥੀ ਫੜ੍ਹ-ਫੜ੍ਹ ਲਏ ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ ਲੋਕੀ ਚੰਗਾ ਵੀ ਕਹਿਣਗੇ ਜਦੋਂ ਮਰ-ਮੁਰ ਗਏ ਨੀ ਮੈਂ ਰੇਸ ਚੱਕੀ ਬੈਠਾ ਹੁੰਦਾ Lambo ਦੀ ਬੜੀ ਫੋਨ ਚੁੱਕ ਨਹੀਂਓ ਹੋਣਾ ਤੇਰਾ ਹਾਲ ਦੀ ਘੜੀ ਪਿੱਛੇ ਲੱਗੀ police ਤੇ ਪਾਣੀ ਵਿੱਚ ਛਾਲ ਮਾਰ ਔਖੇ-ਸੌਖੇ ਸੋਹਣੀਏ ਨੀ ਤਰ-ਤੁਰ ਗਏ ਉਹ, ਕੋਕੇ ਸੋਹਣੀਏ 45 ਉੱਤੇ ਜੜ੍ਹ-ਜੁੜ ਲਏ ਕਿੱਲੀ ਕੱਢਕੇ ਨੇ bomb ਹੱਥੀ ਫੜ੍ਹ-ਫੜ੍ਹ ਲਏ ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ ਲੋਕੀ ਚੰਗਾ ਵੀ ਕਹਿਣਗੇ ਜਦੋਂ ਮਰ-ਮੁਰ ਗਏ ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ ਕਹਿੰਦੇ devil ਆ ਜੱਟ ਨੇ Toronto ਤੇਰਾ ਸ਼ਹਿਰ ਲੁੱਟਣਾ ਲੁੱਟ ਲੈਣਾ ਅਸਲੇ ਦੀ ਨੋਕ ਦੇ ਉੱਤੇ ਜੱਟਾਂ ਨੂੰ ਵੀ ਇੱਥੇ ਕੋਈ ਡਰ-ਡੁਰ ਨੀ ਸਿਰ ਵੈਰੀਆਂ ਦੇ ਕੱਟਣੇ ਨੇ ਚੌਕ ਦੇ ਉੱਤੇ ਵੱਡੇ ਖੱਬੀ-ਖਾਨਾਂ ਦੀ ਲਵਾਉਂਦਾ ਗੋਡੀਆਂ Wembley ਦੇ ਵਿੱਚ ਜੱਗ ਪਾਉਂਦਾ ਕੌਡੀਆਂ ਉਹ, ਜੱਟ mic ਉੱਤੇ ਜਿੱਦਾਂ Messy ਬੋਲਦੇ ਤੇਰੇ ਸ਼ਹਿਰ ਦੇ stadium ਭਰ-ਭੁਰ ਗਏ ਉਹ, ਕੋਕੇ ਸੋਹਣੀਏ 45 ਉੱਤੇ ਜੜ੍ਹ-ਜੁੜ ਲਏ ਕਿੱਲੀ ਕੱਢਕੇ ਨੇ bomb ਹੱਥੀ ਫੜ੍ਹ-ਫੜ੍ਹ ਲਏ ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ ਲੋਕੀ ਚੰਗਾ ਵੀ ਕਹਿਣਗੇ ਜਦੋਂ ਮਰ-ਮੁਰ ਗਏ ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ ਲੋਕੀ ਚੰਗਾ ਵੀ ਕਹਿਣਗੇ ਜਦੋਂ ਮਰ-ਮੁਰ ਗਏ ਕੋਕੇ ਸੋਹਣੀਏ 45 ਉੱਤੇ ਜੜ੍ਹ-ਜੁੜ ਲਏ ਕਿੱਲੀ ਕੱਢਕੇ ਨੇ bomb ਹੱਥੀ ਫੜ੍ਹ-ਫੜ੍ਹ ਲਏ ਹੱਲੇ ਤਾਂ ਰਕਾਨੇ ਮੈਨੂੰ ਕਹਿੰਦੇ devil ਆ ਕਹਿੰਦੇ devil ਆ
Official licensed lyrics index • Provider: lrclib_search
Copyright & Takedown Notices