hioriginal Version
Dhurandhar The Revenge - Aari Aari
2026-09-18
📖 Context & Background
"Dhurandhar The Revenge - Aari Aari" is a HI track performed by Shashwat Sachdev, Bombay Rockers, Irshad Kamil, Khan Saab, Reble, Token, Jasmine Sandlas, Sudhir Yaduvanshi & Navtej Singh Rehal (2026). Explore verified credits, streaming links, and official lyrics on Sirf.one.
Credits & Personnel
Lyrics
Dhurandhar The Revenge - Aari Aari — Shashwat Sachdev, Bombay Rockers, Irshad Kamil, Khan Saab, Reble, Token, Jasmine Sandlas, Sudhir Yaduvanshi & Navtej Singh Rehal
Tip: Highlight any lines to generate a customized Instagram / WhatsApp lyric card.
ਘਿਰ-ਘਿਰ ਬੱਦਲ ਬਰਸਣਗੇ, ਜਦੋਂ ਤੀਰ ਮਿਲਣ ਦੋ ਰਾਹਵਾਂ ਦੇ
You better watch your head
ਘਿਰ-ਘਿਰ ਬੱਦਲ ਬਰਸਣਗੇ, ਹੁਣ ਬਦਲੇ ਰੁਖ ਹਵਾਵਾਂ ਦੇ
You better watch your head
ਆਈ, ਅੱਖਾਂ 'ਤੇ ਆਈ ਮੇਰੀ ਸਰਦਾਰੀ
ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਵੇ ਤੇਰੀ-ਮੇਰੀ ਇੱਕ ਜਿੰਦੜੀ
ਲੈਗੀ ਲੁੱਟ ਜਿੰਦ ਸਾਰੀ, ਵੇ ਤੇਰੀ-ਮੇਰੀ
ਆਰੀ, ਆਰੀ, ਆਰੀ
ਹੋ, ਮੇਰੇ ਦਿਲ ਦੀ ਬਾਜ਼ੀ ਅੱਗੇ
ਕੋਈ ਦਰਦ ਬੜਾ ਨਾ...
ਕੋਈ ਦਰਦ ਬੜਾ ਨਾ ਲੱਗੇ
ਸਾਰੀ ਦੁਨੀਆਦਾਰੀ ਠੱਗੇ
ਮੇਰੀ ਜਾਨ ਤੇਰੇ 'ਤੋਂ ਵਾਰੀ
ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਵੇ ਤੇਰੀ-ਮੇਰੀ ਇੱਕ ਜਿੰਦੜੀ (you better watch your head)
ਲੈਗੀ ਲੁੱਟ ਜਿੰਦ ਸਾਰੀ, ਵੇ ਤੇਰੀ-ਮੇਰੀ
ਆਰੀ, ਆਰੀ, ਆਰੀ
Yeah, my father raised me a winner
I would kill for my people, it don't make me a sinner
From the coast to the plains, everybody know the name
Comin' for 'em, we got bills to maintain
Bitch, you got an ego, shouldn't fuck with me though
I make all that money like I'm runnin' a casino
G-code, know I got the power in my genome
Cut the bluff, can you stand up? What's between those?
I put pen to the paper like they were crushing on each other
I'll make a deputy, bend to me, I make a cop, a Buttler
Craziest turn the laziest problem to a product hustler
Probably profit 'cause I was propped up a prophet
Word to mother, word to mother
Two hands on their neck like I was churning butter
So hot-headed, if I go to sleep, I'll probably burn the covers
Burn the covers, if the covers burn, I gotta turn the mattress
Token the first pick, you under a pick like a wordy caption
ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਪਤਾਸਾ
ਵਾਰੀ-ਵਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਪਤਾਸਾ
ਹੋ, ਮਿੱਤਰਾਂ ਨੂੰ ਮਾਰ ਗਿਆ, ਮਾਰ ਗਿਆ ਵੇ ਤੇਰਾ ਹਾਸਾ
ਮਿੱਤਰਾਂ ਨੂੰ ਮਾਰ ਗਿਆ, ਮਾਰ ਗਿਆ ਨੀ ਤੇਰਾ ਹਾਸਾ
ਖ਼ੈਰ-ਖ਼ਬਰ ਮੈਂ ਤੇਰੀ ਲੈ ਲੈਣੀ, ਸੋਹਣੇ ਯਾਰ ਵੇ
You better watch your head
ਪ੍ਰੀਤ ਪਰਖਤਾ ਤੇਰਾ, ਜੱਗ ਬੈਰੀ ਹੋਇਆ ਮੇਰਾ
You better watch your head
ਜਾਣੇ ਤੂੰ ਹੀ, ਬੱਸ ਜਾਣੇ ਮੇਰੀ ਦਿਲਦਾਰੀ
ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਵੇ ਤੇਰੀ-ਮੇਰੀ ਇੱਕ ਜਿੰਦੜੀ (you better watch your head)
ਲੈਗੀ ਲੁੱਟ ਜਿੰਦ ਸਾਰੀ, ਵੇ ਤੇਰੀ-ਮੇਰੀ
ਆਰੀ, ਆਰੀ, ਆਰੀ
ਹੋ, ਮੇਰੇ ਦਿਲ ਦੀ ਬਾਜ਼ੀ ਅੱਗੇ
ਕੋਈ ਦਰਦ ਬੜਾ ਨਾ...
ਕੋਈ ਦਰਦ ਬੜਾ ਨਾ ਲੱਗੇ
ਸਾਰੀ ਦੁਨੀਆਦਾਰੀ ਠੱਗੇ
ਵੇ ਮੈਂ ਜਾਨ ਤੇਰੇ 'ਤੋਂ ਵਾਰੀ
ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਆਰੀ, ਆਰੀ, ਆਰੀ
ਵੇ ਤੇਰੀ-ਮੇਰੀ ਇੱਕ ਜਿੰਦੜੀ (you better watch your head)
ਲੈਗੀ ਲੁੱਟ ਜਿੰਦ ਸਾਰੀ, ਵੇ ਤੇਰੀ-ਮੇਰੀ
ਆਰੀ, ਆਰੀ, ਆਰੀ
Official licensed lyrics index • Provider: lrclib