Sirf.one
Loading followers
Dil
enoriginal Version

Dil

Singers:Bilal Saeed
Movie: Twelve
Album: Twelve
2026-10-08

📖 Context & Background

"Dil" is a EN track performed by Bilal Saeed from the album "Twelve" (2026). Explore verified credits, streaming links, and official lyrics on Sirf.one.

Credits & Personnel

Lyrics

Dil — Bilal Saeed

Tip: Highlight any lines to generate a customized Instagram / WhatsApp lyric card.
ਤੇਰੀ ਮੇਰੀ ਮੇਰੀ ਤੇਰੀ ਗੱਲ ਬਣ ਗਈ ਹੱਸ ਕੇ ਜੋ ਤੂੰ ਮੈਨੂੰ ਤੱਕਿਆ ਇਕ ਵਾਰੀ ਫਿਰ ਮੈਨੂੰ ਵੇਖ ਸੋਹਣੀਏ ਅੱਜ ਮੇਰਾ ਜੀ ਨਹੀਂਓ ਰੱਜਿਆ ਤੇਰੀ ਮੇਰੀ ਮੇਰੀ ਤੇਰੀ ਗੱਲ ਬਣ ਗਈ ਹੱਸ ਕੇ ਜੋ ਤੂੰ ਮੈਨੂੰ ਤੱਕਿਆ ਇਕ ਵਾਰੀ ਫਿਰ ਮੈਨੂੰ ਵੇਖ ਸੋਹਣੀਏ ਅੱਜ ਮੇਰਾ ਜੀ ਨਹੀਂਓ ਰੱਜਿਆ ਕਹਿੰਦੀਆਂ ਨੇ ਮੇਰੀਆਂ ਨਿਗਾਵਾਂ ਦੂਰ ਨਾ ਮੈਂ ਤੇਰੇ ਕੋਲੋਂ ਜਾਵਾਂ ਨੀ ਸੋਹਣੀਏ ਦਿਲ ਮੁੜਦਾ ਹੀ ਨਾ ਨੀ ਸੋਹਣੀਏ ਦਿਲ ਮੁੜਦਾ ਹੀ ਨਾ ਹਮੱਮ ਦੁਨੀਆ ਤੋਂ ਸਾਰੀ ਮੈਂ ਬੇਗਾਨਾ ਹੋ ਗਿਆ ਲੱਗਦਾ ਏ ਜਿਵੇਂ ਮੈਂ ਦਿਵਾਨਾ ਹੋ ਗਿਆ ਇਕ ਪਲ ਨਜ਼ਰਾਂ ਤੋਂ ਦੂਰ ਹੋਵੇ ਤੂ ਲੱਗਦਾ ਏ ਵੇਖਿਆ ਜਮਾਨਾ ਹੋ ਗਿਆ ਦੁਨੀਆ ਤੋਂ ਸਾਰੀ ਮੈਂ ਬੇਗਾਨਾ ਹੋ ਗਿਆ ਲੱਗਦਾ ਏ ਜਿਵੇਂ ਮੈਂ ਦਿਵਾਨਾ ਹੋ ਗਿਆ ਇਕ ਪਲ ਨਜ਼ਰਾਂ ਤੋਂ ਦੂਰ ਹੋਵੇ ਤੂ ਲੱਗਦਾ ਏ ਵੇਖਿਆ ਜਮਾਨਾ ਹੋ ਗਿਆ ਦੱਸ ਤੂੰ ਮੈਂ ਕਿਹੜੇ ਪਾਸੇ ਜਾਵਾਂ ਦਿਲ ਨੂੰ ਮੈਂ ਲੱਖ ਸਮਝਾਵਾਂ ਨੀ ਸੋਹਣੀਏ ਦਿਲ ਮੁੜਦਾ ਹੀ ਨਾ ਨੀ ਸੋਹਣੀਏ ਦਿਲ ਮੁੜਦਾ ਹੀ ਨਾ ਤੇਰੀ ਮੇਰੀ ਮੇਰੀ ਤੇਰੀ ਗੱਲ ਬਣ ਗਈ ਹੱਸ ਕੇ ਜੋ ਤੂੰ ਮੈਨੂੰ ਤੱਕਿਆ ਇਕ ਵਾਰੀ ਫਿਰ ਮੈਨੂੰ ਵੇਖ ਸੋਹਣੀਏ ਅੱਜ ਮੇਰਾ ਜੀ ਨਹੀਂਓ ਰੱਜਿਆ ਕਹਿੰਦੀਆਂ ਨੇ ਮੇਰੀਆਂ ਨਿਗਾਵਾਂ ਦੂਰ ਨਾ ਮੈਂ ਤੇਰੇ ਕੋਲੋਂ ਜਾਵਾਂ ਨੀ ਸੋਹਣੀਏ ਦਿਲ ਮੁੜਦਾ ਹੀ ਨਾ ਨੀ ਸੋਹਣੀਏ ਦਿਲ ਮੁੜਦਾ ਹੀ ਨਾ
Native script lyrics

Lyrics source: global_rights_registry
Copyright & Takedown Notices