Skip to main content
Sirf.one
Gal Mitthi Mitthi profile photo

Gal Mitthi Mitthi

BollywoodAisha (Original Motion Picture Soundtrack)Hindi (हिन्दी)original Version

“Gal Mitthi Mitthi” appears in Aisha (Original Motion Picture Soundtrack). Vocals: Amit Trivedi, Tochi Raina.

Hindi (हिन्दी) · Film: Aisha (Original Motion Picture Soundtrack)

Marketplace & sponsored listingsAdvertise here

LyricsPunjabi / Gurmukhi (ਪੰਜਾਬੀ)

Gal Mitthi Mitthi — Amit Trivedi

Tip: Highlight any lines to generate a customized Instagram / WhatsApp lyric card.
gal mithee mithee bol, ras kaano vich ghol bajane de taashe dhol, masatee main tuom vee dol maomn de nainaa tuom khol chaaht ke motee rol dil huomdaa e anamol, jado lashake naa tol aa sohanee tainuom chaand kee main choodee pahiraavaa mainuom kar de ishaaraa te main dolee lai aavaa gal mithee mithee bol, ras kaano vich ghol bajane de taashe dhol, masatee main tuom vee dol jaan levaa teree adaa, jaise naa koee ho fidaa teraa aomg sharaaraa jaise maare lishakaaraa sohanie dekhaa taa dil dhadake, tan me agn bhadhake soort aisee maomnamonee kidaa dasaa tuom e sohanee heerie gal mithee mithee bol, ras kaano vich ghol bajane de taashe dhol, masatee main tuom vee dol maomn de nainaa tuom khol chaaht ke motee rol dil huomdaa e anamol, jado lashake naa tol aa sohanee tainuom chaand kee main choodee pahiraavaa tuom kar de ishaaraa te main dolee lai aavaa chaahane vaalaa huom teraa, dekh lai dard jaraa tuom jo vekhe ik nazr karaa lakhaan daa shukr sohanie dekh ton tuom kahi ke mujhe, jaan bee de doogaa tujhe teraa aisaa huom deevaanaa, toone ab tak e naa jaanaa heerie gal mithee mithee bol, ras kaano vich ghol bajane de taashe dhol, masatee main tuom vee dol maomn de nainaa tuom khol chaaht ke motee rol dil huomdaa ai anamol, jido lashake naa tol aa sohanee tainuom chaand kee main choodee pahiraavaa mainuom kar de ishaaraa te main dolee lai aavaa gal mithee mithee bol gal mithee mithee bol...
Native script lyrics
ਗੱਲ ਮਿੱਠੀ ਮਿੱਠੀ ਬੋਲ, ਰਸ ਕਾਨੋ ਵਿਚ ਘੋਲ ਬਜਨੇ ਦੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ ਮੰਨ ਦੇ ਨੈਣਾ ਤੂੰ ਖੋਲ ਚਾਹਤ ਕੇ ਮੋਤੀ ਰੋਲ ਦਿਲ ਹੁੰਦਾ ਏ ਅਨਮੋਲ, ਜਦੋ ਲੱਸ਼ਕੇ ਨਾ ਤੋਲ ਆ ਸੋਹਣੀ ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾ ਮੈਨੂੰ ਕਰ ਦੇ ਇਸ਼ਾਰਾ ਤੇ ਮੈਂ ਡੋਲੀ ਲੈ ਆਵਾ ਗੱਲ ਮਿੱਠੀ ਮਿੱਠੀ ਬੋਲ, ਰਸ ਕਾਨੋ ਵਿਚ ਘੋਲ ਬਜਨੇ ਦੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ ਜਾਨ ਲੇਵਾ ਤੇਰੀ ਅਦਾ, ਜੈਸੇ ਨਾ ਕੋਈ ਹੋ ਫ਼ਿਦਾ ਤੇਰਾ ਅੰਗ ਸ਼ਰਾਰਾ ਜੈਸੇ ਮਾਰੇ ਲਿਸ਼ਕਾਰਾ ਸੋਹਣੀਏ ਦੇਖਾ ਤਾ ਦਿਲ ਧੜਕੇ, ਤਨ ਮੇ ਅਗਨ ਭੜ੍ਹਕੇ ਸੂਰਤ ਐਸੀ ਮੰਨਮੋਨੀ ਕਿਦਾ ਦਸਾ ਤੂੰ ਏ ਸੋਹਣੀ ਹੀਰੀਏ ਗੱਲ ਮਿੱਠੀ ਮਿੱਠੀ ਬੋਲ, ਰਸ ਕਾਨੋ ਵਿਚ ਘੋਲ ਬਜਨੇ ਦੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ ਮੰਨ ਦੇ ਨੈਣਾ ਤੂੰ ਖੋਲ ਚਾਹਤ ਕੇ ਮੋਤੀ ਰੋਲ ਦਿਲ ਹੁੰਦਾ ਏ ਅਨਮੋਲ, ਜਦੋ ਲੱਸ਼ਕੇ ਨਾ ਤੋਲ ਆ ਸੋਹਣੀ ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾ ਤੂੰ ਕਰ ਦੇ ਇਸ਼ਾਰਾ ਤੇ ਮੈਂ ਡੋਲੀ ਲੈ ਆਵਾ ਚਾਹਣੇ ਵਾਲਾ ਹੂੰ ਤੇਰਾ, ਦੇਖ ਲੈ ਦਰਦ ਜਰਾ ਤੂੰ ਜੋ ਵੇਖੇ ਇਕ ਨਜ਼ਰ ਕਰਾ ਲੱਖਾਂ ਦਾ ਸ਼ੁਕਰ ਸੋਹਣੀਏ ਦੇਖ ਤੋਂ ਤੂੰ ਕਹਿ ਕੇ ਮੁਝੇ, ਜਾਨ ਬੀ ਦੇ ਦੂਗਾ ਤੁਝੇ ਤੇਰਾ ਐਸਾ ਹੂੰ ਦੀਵਾਨਾ, ਤੂਨੇ ਅਬ ਤਕ ਏ ਨਾ ਜਾਣਾ ਹੀਰੀਏ ਗੱਲ ਮਿੱਠੀ ਮਿੱਠੀ ਬੋਲ, ਰਸ ਕਾਨੋ ਵਿਚ ਘੋਲ ਬਜਨੇ ਦੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ ਮੰਨ ਦੇ ਨੈਣਾ ਤੂੰ ਖੋਲ ਚਾਹਤ ਕੇ ਮੋਤੀ ਰੋਲ ਦਿਲ ਹੁੰਦਾ ਐ ਅਨਮੋਲ, ਜਿਦੋ ਲੱਸ਼ਕੇ ਨਾ ਤੋਲ ਆ ਸੋਹਣੀ ਤੈਨੂੰ ਚਾਂਦ ਕੀ ਮੈਂ ਚੂੜੀ ਪਹਿਰਾਵਾ ਮੈਨੂੰ ਕਰ ਦੇ ਇਸ਼ਾਰਾ ਤੇ ਮੈਂ ਡੋਲੀ ਲੈ ਆਵਾ ਗੱਲ ਮਿੱਠੀ ਮਿੱਠੀ ਬੋਲ ਗੱਲ ਮਿੱਠੀ ਮਿੱਠੀ ਬੋਲ...
Lyrics source: global_rights_registry

Recording details & Personnel

Explore Amit Trivedi & Tochi Raina together
Movie: Aisha (Original Motion Picture Soundtrack)
ReleasedRelease date awaiting verification

About this song & background

“Gal Mitthi Mitthi” appears in Aisha (Original Motion Picture Soundtrack). Vocals: Amit Trivedi, Tochi Raina.

Community Feedback & Ratings

Rate or vote on "Gal Mitthi Mitthi"

Credits & Personnel

Singers / Vocalists

More Songs by Amit Trivedi

More Bollywood Soundtracks