Sirf.one
Heeriye
enoriginal Version

Heeriye

Explore Arijit Singh & Jasleen Royal together
Movie: Heeriye - Single
Released
Loading followers

About this song

"Heeriye" is a EN track performed by Arijit Singh, Jasleen Royal from the album "Heeriye - Single" (2026). Explore verified credits, streaming links, and official lyrics on Sirf.one.

Credits & Personnel

Lyrics

Heeriye — Arijit Singh

Tip: Highlight any lines to generate a customized Instagram / WhatsApp lyric card.
ਹੀਰੀਏ, ਹੀਰੀਏ, ਆ ਹੀਰੀਏ, ਹੀਰੀਏ, ਆ ਤੇਰੀ ਹੋਕੇ ਮਰਾਂ, ਜਿੰਦ-ਜਾਨ ਕਰਾਂ ਤੇਰੀ ਹੋਕੇ ਮਰਾਂ, ਜਿੰਦ-ਜਾਨ ਕਰਾਂ ਹੀਰੀਏ, ਹੀਰੀਏ, ਆ ਹੀਰੀਏ, ਹੀਰੀਏ, ਆ ਨੀਂਦਾਂ ਵੀ ਟੁੱਟ-ਟੁੱਟ ਗਈਆਂ, ਚੁੰਨਦੀ ਮੈਂ ਤਾਰੇ ਰਹੀਆਂ ਸੋਚਾਂ ਵਿੱਚ ਤੇਰੀਆਂ ਪਈਆਂ, ਹਾਣੀਆ ਸਾਰੀ-ਸਾਰੀ ਰਾਤ ਜਗਾਵੇ, ਯਾਦਾਂ ਨੂੰ ਜ਼ਿਕਰ ਤੇਰਾ ਵੇ ਆਏ, ਕਿਉਂ ਨਾ ਆਏ ਸੁਬਹ ਵੇ, ਹਾਣੀਆ? ਤੇਰੀ ਹੋਕੇ ਮਰਾਂ, ਜਿੰਦ-ਜਾਨ ਕਰਾਂ ਤੇਰੀ ਹੋਕੇ ਮਰਾਂ, ਜਿੰਦ-ਜਾਨ ਕਰਾਂ ਹੀਰੀਏ, ਹੀਰੀਏ, ਆ ਹੀਰੀਏ, ਹੀਰੀਏ, ਆ ਛੇਤੀ ਆ, ਛੇਤੀ, ਸੋਹਣੇ, ਰਾਤ ਨਾ ਲੰਘੇ ਆਜਾ ਵੇ, ਆਜਾ, ਸੋਹਣੇ, ਰਾਤ ਨਾ ਲੰਘੇ ਛੇਤੀ ਆ, ਛੇਤੀ, ਸੋਹਣੇ, ਰਾਤ ਨਾ ਲੰਘੇ ਆਜਾ ਵੇ, ਆਜਾ, ਸੋਹਣੇ, ਰਾਤ ਨਾ ਲੰਘੇ ਜਦ ਵੀ ਤੈਨੂੰ ਤੱਕਦੀ ਆਂ ਵੇ, ਅੱਖੀਆਂ ਵੀ ਸ਼ੁਕਰ ਮਨਾਵੇਂ ਕੋਲੇ ਆ, ਦੂਰ ਨਾ ਜਾ ਵੇ, ਹਾਣੀਆ ਪਲਕਾਂ ਦੀ ਕਰਕੇ ਛਾਵਾਂ, ਦਿਲ ਦੇ ਤੈਨੂੰ ਕੋਲ ਬਿਠਾਵਾਂ ਤੱਕ-ਤੱਕ ਤੈਨੂੰ ਖ਼ੈਰਾਂ ਪਾਵਾਂ, ਹਾਣੀਆ ਤੇਰੀ... (ਹਾਣੀਆ, ਤੇਰੀ) ਤੇਰੀ... (ਹਾਣੀਆ, ਤੇਰੀ) ਤੇਰੀ ਹੋਕੇ ਮਰਾਂ, ਜਿੰਦ-ਜਾਨ ਕਰਾਂ ਤੇਰੀ ਹੋਕੇ ਮਰਾਂ, ਜਿੰਦ-ਜਾਨ ਕਰਾਂ ਹੀਰੀਏ, ਹੀਰੀਏ, ਆ ਹੀਰੀਏ, ਹੀਰੀਏ, ਆ ਹਾਣੀਆ, ਤੇਰੀ ਹਾਣੀਆ, ਤੇਰੀ
Native script lyrics

Lyrics source: global_rights_registry
Copyright & Takedown Notices