Skip to main content
Sirf.one

“Jaiye Sajana” is listed in the SIRF music catalogue. Vocals: Satinder Sartaaj, Shashwat Sachdev, Jasmine Sandlas.

Punjabi (ਪੰਜਾਬੀ) · Contemporary Track

Marketplace & sponsored listingsAdvertise here

LyricsPunjabi / Gurmukhi (ਪੰਜਾਬੀ)

Jaiye Sajana — Satinder Sartaaj

Tip: Highlight any lines to generate a customized Instagram / WhatsApp lyric card.
badalaan 'chon digade haomjhoo, akh meree fir vee roee naa badalaan 'chon digade haomjhoo, akh meree fir vee roee naa aisee preet laa laee, rabaa, jaisee hor kade hoee naa tere jaan ton main baad ik din soee naa pooraa shahir begaanaa, aithe meraa koee naa fir preet kise de naal kade hoee naa zamaanaa zaalim taan vee roee naa saare raomg vekh lae, hun koee dar naeen jiundee rahuom aashakee, ih kade naa maranee chaahe turadee ravaan, milanaa ve dhar naeen koee naa aithe dil diaan dasadaa saanuom saariaan visr gaiaan raahavaan ve kihade paase jaie, sajanaa? (badalaan 'chon...) saanuom saariaan visr gaiaan raahavaan ve kihade paase jaie, sajanaa? (badalaan 'chon...) tere jaan ton main baad ik din soee naa pooraa shahir begaanaa, aithe meraa koee naa fir preet kise de naal kade hoee naa zamaanaa zaalim taan vee roee naa saare raomg vekh lae, hun koee dar naeen jiundee rahuom aashakee, ih kade naa maranee chaahe turadee ravaan, milanaa ve dhar naeen koee naa aithe dil diaan dasadaa saanuom saariaan visr gaiaan raahavaan ve kihade paase jaie, sajanaa? (badalaan 'chon...) saanuom saariaan visr gaiaan raahavaan ve kihade paase jaie, sajanaa?
Native script lyrics
ਬੱਦਲ਼ਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫ਼ਿਰ ਵੀ ਰੋਈ ਨਾ ਬੱਦਲ਼ਾਂ 'ਚੋਂ ਡਿੱਗਦੇ ਹੰਝੂ, ਅੱਖ ਮੇਰੀ ਫ਼ਿਰ ਵੀ ਰੋਈ ਨਾ ਐਸੀ ਪ੍ਰੀਤ ਲਾ ਲਈ, ਰੱਬਾ, ਜੈਸੀ ਹੋਰ ਕਦੇ ਹੋਈ ਨਾ ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ ਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾ ਫ਼ਿਰ ਪ੍ਰੀਤ ਕਿਸੇ ਦੇ ਨਾਲ਼ ਕਦੇ ਹੋਈ ਨਾ ਜ਼ਮਾਨਾ ਜ਼ਾਲਿਮ ਤਾਂ ਵੀ ਰੋਈ ਨਾ ਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਈਂ ਜਿਉਂਦੀ ਰਹੂੰ ਆਸ਼ਕੀ, ਇਹ ਕਦੇ ਨਾ ਮਰਨੀ ਚਾਹੇ ਤੁਰਦੀ ਰਵਾਂ, ਮਿਲਣਾ ਵੇ ਧਰ ਨਈਂ ਕੋਈ ਨਾ ਐਥੇ ਦਿਲ ਦੀਆਂ ਦੱਸਦਾ ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ ਕਿਹੜੇ ਪਾਸੇ ਜਾਈਏ, ਸੱਜਣਾ? (ਬੱਦਲ਼ਾਂ 'ਚੋਂ...) ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ ਕਿਹੜੇ ਪਾਸੇ ਜਾਈਏ, ਸੱਜਣਾ? (ਬੱਦਲ਼ਾਂ 'ਚੋਂ...) ਤੇਰੇ ਜਾਣ ਤੋਂ ਮੈਂ ਬਾਅਦ ਇੱਕ ਦਿਨ ਸੋਈ ਨਾ ਪੂਰਾ ਸ਼ਹਿਰ ਬੇਗਾਨਾ, ਐਥੇ ਮੇਰਾ ਕੋਈ ਨਾ ਫ਼ਿਰ ਪ੍ਰੀਤ ਕਿਸੇ ਦੇ ਨਾਲ਼ ਕਦੇ ਹੋਈ ਨਾ ਜ਼ਮਾਨਾ ਜ਼ਾਲਿਮ ਤਾਂ ਵੀ ਰੋਈ ਨਾ ਸਾਰੇ ਰੰਗ ਵੇਖ ਲਏ, ਹੁਣ ਕੋਈ ਡਰ ਨਈਂ ਜਿਉਂਦੀ ਰਹੂੰ ਆਸ਼ਕੀ, ਇਹ ਕਦੇ ਨਾ ਮਰਨੀ ਚਾਹੇ ਤੁਰਦੀ ਰਵਾਂ, ਮਿਲਣਾ ਵੇ ਧਰ ਨਈਂ ਕੋਈ ਨਾ ਐਥੇ ਦਿਲ ਦੀਆਂ ਦੱਸਦਾ ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ ਕਿਹੜੇ ਪਾਸੇ ਜਾਈਏ, ਸੱਜਣਾ? (ਬੱਦਲ਼ਾਂ 'ਚੋਂ...) ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ ਕਿਹੜੇ ਪਾਸੇ ਜਾਈਏ, ਸੱਜਣਾ?
Lyrics source: lrclib

Recording details & Personnel

ReleasedRelease date awaiting verification

About this song & background

“Jaiye Sajana” is listed in the SIRF music catalogue. Vocals: Satinder Sartaaj, Shashwat Sachdev, Jasmine Sandlas.

Community Feedback & Ratings

Rate or vote on "Jaiye Sajana"

Credits & Personnel

More Songs by Satinder Sartaaj