About this song
"Moves" is a EN track performed by Shubh from the album "Chapter IV - EP" (2026). Explore verified credits, streaming links, and official lyrics on Sirf.one.
Credits & Personnel
Singer
Lyrics
Moves — Shubh
Tip: Highlight any lines to generate a customized Instagram / WhatsApp lyric card.
Ayy, ayy, ayy, ayy
ਇੱਕੋ-ਜਿੱਕੀ ਚਾਰ G-Wag- ਆਂ, ਕੁੜੇ
ਦੱਸ ਮੈਨੂੰ, ਹੋਰ ਕੀ ਐ ਰਹਿ ਗਿਆ, ਕੁੜੇ?
ਕਦੋਂ, ਕਿਹੜਾ, ਕਿੱਥੇ ਜਾਨ ਲੈ ਗਿਆ, ਕੁੜੇ ਨੀ?
Safe side ਨੂੰ ਜਰਾਬਾਂ ਵਿੱਚ mag- ਆ, ਕੁੜੇ
ਓ, ਬੜਾ ਕੁਝ ਜਿੰਦਗੀ 'ਚ ਦੇਖੀ ਫ਼ਿਰਦੇ
ਠੱਗ ਹੋ ਕੇ ਝਾੜਦੇ ਆ ਨੇਕੀ ਫ਼ਿਰਦੇ
ਨਵੇਂ-ਨਵੇਂ ਬਣੇ ਚਾਰ ਛਿੱਲੜ, ਕੁੜੇ ਨੀ
ਸਾਲ਼ੇ net ਉੱਤੇ ਮਾਰਦੇ ਆ ਸ਼ੇਖੀ ਫ਼ਿਰਦੇ
ਉਹੀ ਗੱਲ ਕਰਾਂ ਜਿਹੜੀ fact'an 'ਚ ਨੀ (yeah)
ਪਿੱਠ ਉੱਤੇ ਗੱਲ ਸਾਡੀ habit'an 'ਚ ਨਈਂ (no)
ਤੈਨੂੰ, ਬੀਬਾ, ਪਚੇ ਆਹ lactose ਨਈਂ
ਓ, ਅਸੀਂ ਚੁੰਗੀਆ ਬੂਰੀਆਂ, ਪੀਤਾ packet'an 'ਚੋਂ ਨਈਂ
ਓ, fame ਪਿੱਛੇ ਨਹੀਓਂ ਬਣੇ ਛੱਪਰੀ, ਕੁੜੇ (no)
ਥੋੜ੍ਹੀ ਜਿਹੀ lane ਸਾਡੀ ਵੱਖਰੀ, ਕੁੜੇ
ਜਿੱਥੇ ਜਾਵਾਂ dollar'an ਦਾ ਮੀਂਹ ਵਰ੍ਹਦਾ ਨੀ
ਤਾਂਹੀਓਂ ਕੱਢਾਂ double R ਵਿੱਚੋਂ ਛਤਰੀ, ਕੁੜੇ
ਇਹ ਨਾ, ਇਹ ਨਾ ਕਦੇ ਕਰਦਾ ਐ rest, ਬਿੱਲੋ (ਨਾ-ਨਾ)
ਵੱਡਾ ਭਾਈ, ਬਿੱਲੋ, ਮੇਰਾ best bro
ਅੱਧਾ ਪੈਸਾ ਵਾੜਿਆ Swiss 'ਚ, ਕੁੜੇ ਨੀ
ਅੱਧਾ Abu Dhabi ਕੀਤਾ invest, ਬਿੱਲੋ
ਗੱਲ ਨਾ ਘੁਮਾਵਾਂ ਕਦੇ ਗੋਲ਼, ਬੱਲੀਏ (yeah)
ਜੇ ਕੋਈ ਮੰਗੇ, ਦੇ ਦਾਂ Burnol, ਬੱਲੀਏ
ਕੰਮ ਜੇ ਪਿਆਰ ਦੇ ਨਾ ਬੋਲ਼ ਕਰਦੇ ਨੀ
ਫ਼ਿਰ ਉੱਥੇ ਕੰਮ ਕਰੇ pistol, ਬੱਲੀਏ
ਓ, ਹੋ ਗਿਆ ਖ਼ਿਲਾਫ਼ ਬੰਦੇ ਜੋੜ ਕੇ, ਬਿੱਲੋ (ਸਾਲ਼ੇ)
ਫ਼ੁਲ਼ਕਾ ਚਲਾਉਂਦੇ beef'an ਤੋੜ ਕੇ, ਬਿੱਲੋ
"ਦੱਸੋ, ਕੀ ਕਰੀਏ ਗਾਣਾ hit ਕਰਨਾ ਨੀ?"
ਆ ਕੇ ਮੇਰੇ ਕੋਲ਼ੋਂ ਪੁੱਛਦੇ ਆ ਟੋਟਕੇ, ਬਿੱਲੋ
ਓ, ਖਾ ਕੇ ਤਿੰਨ ਰੋਟੀਆਂ ਖ਼ੁਰਾਕ ਦੱਸਦੇ (haha!)
ਲੱਕ ਆ ੨੮ ਤੇ belt ਕੱਸਦੇ
ਉੱਡਦੇ ਆਂ ਗਾਣਿਆਂ 'ਚ feel ਚੱਕ ਕੇ ਨੀ
ਸਾਲ਼ੇ ਬਣੇ ਬਦਮਾਸ਼ BB gun ਰੱਖ ਕੇ (ਸਹੀ ਆ)
ਕਹਿੰਦੇ, "ਮੁੰਡਾ time 'ਤੇ ਨਾ ਗਾਣਾ ਕੱਢਦਾ" (whoo!)
ਜਦੋਂ ਆਵਾਂ ਤੇ ਕਸਰ ਕੱਢ ਦਾਂ (brr)
ਆਪਣੇ 'ਚ ਰਹਾਂ, ਤੈਨੂੰ calm ਲੱਗਦਾ ਨੀ
ਕੁੜੇ, ਪੱਟਣ 'ਤੇ ਆਵਾਂ ਤੇ ਮੈਂ ਜੜ੍ਹੋਂ ਪੱਟ ਦਾਂ
ਓ, ਛੇ band ਲੈ ਕੇ ਅੰਗਰੇਜੀ ਰੱਟ ਲਈ (yeah)
ਦੋ bag ਬੰਨ੍ਹ ਕੇ flight ਚੱਕ ਲਈ (ਆਹਾ!)
ਇੱਕ ਮਹੀਨਾ ਲਾਇਆ ਸੀ ਦਿਹਾੜੀ ਨੱਪ ਲਈ
Rent ਜੁੜਿਆ ਨਈਂ, ਸੜਕਾਂ 'ਤੇ ਰਾਤ ਕੱਟ ਲਈ
ਓ, ਦੇਖਿਆ Canada ਸਾਰਾ bus 'ਤੇ, ਕੁੜੇ
ਕਦੇ fame ਖੱਟਿਆ ਨਈਂ ਦੱਸ ਕੇ, ਕੁੜੇ (no)
ਜਰਿਆ ਹਾਲਾਤਾਂ ਨੂੰ ਮੈਂ ਹੱਸ ਕੇ, ਕੁੜੇ ਨੀ
ਸਾਡੇ ਆਪਣੇ ਕਈ ਲੰਘ ਗਏ ਆਂ ਡੱਸ ਕੇ, ਕੁੜੇ
ਓ, ਹੁਣ ਰਾਤਾਂ ਕਾਲ਼ੀਆਂ 'ਚ ਦੀਵੇ ਜੱਗਦੇ (yeah)
ਕੋਲ਼ਿਆਂ ਦੀ ਖਾਨ 'ਚੋਂ ਹੀ ਹੀਰੇ ਲੱਭਦੇ (ਆਹਾ!)
ਕਰੀ ਚੱਲ ਮਿਹਨਤਾਂ ਨੇ ਭਾਗ ਲੱਗਦੇ
ਓ, ਸਦਾ ਲੀੜੇ ਚਿੱਟਿਆਂ 'ਤੇ ਜਿਆਦਾ ਦਾਗ਼ ਲੱਗਦੇ
(ਕਰੀ ਚੱਲ ਮਿਹਨਤਾਂ ਨੇ ਭਾਗ ਲੱਗਦੇ)
(ਓ, ਸਦਾ ਲੀੜੇ ਚਿੱਟਿਆਂ 'ਤੇ ਜਿਆਦਾ ਦਾਗ਼ ਲੱਗਦੇ)
Native script lyrics
Ayy, ayy, ayy, ayy
ਇੱਕੋ-ਜਿੱਕੀ ਚਾਰ G-Wag- ਆਂ, ਕੁੜੇ
ਦੱਸ ਮੈਨੂੰ, ਹੋਰ ਕੀ ਐ ਰਹਿ ਗਿਆ, ਕੁੜੇ?
ਕਦੋਂ, ਕਿਹੜਾ, ਕਿੱਥੇ ਜਾਨ ਲੈ ਗਿਆ, ਕੁੜੇ ਨੀ?
Safe side ਨੂੰ ਜਰਾਬਾਂ ਵਿੱਚ mag- ਆ, ਕੁੜੇ
ਓ, ਬੜਾ ਕੁਝ ਜਿੰਦਗੀ 'ਚ ਦੇਖੀ ਫ਼ਿਰਦੇ
ਠੱਗ ਹੋ ਕੇ ਝਾੜਦੇ ਆ ਨੇਕੀ ਫ਼ਿਰਦੇ
ਨਵੇਂ-ਨਵੇਂ ਬਣੇ ਚਾਰ ਛਿੱਲੜ, ਕੁੜੇ ਨੀ
ਸਾਲ਼ੇ net ਉੱਤੇ ਮਾਰਦੇ ਆ ਸ਼ੇਖੀ ਫ਼ਿਰਦੇ
ਉਹੀ ਗੱਲ ਕਰਾਂ ਜਿਹੜੀ fact'an 'ਚ ਨੀ (yeah)
ਪਿੱਠ ਉੱਤੇ ਗੱਲ ਸਾਡੀ habit'an 'ਚ ਨਈਂ (no)
ਤੈਨੂੰ, ਬੀਬਾ, ਪਚੇ ਆਹ lactose ਨਈਂ
ਓ, ਅਸੀਂ ਚੁੰਗੀਆ ਬੂਰੀਆਂ, ਪੀਤਾ packet'an 'ਚੋਂ ਨਈਂ
ਓ, fame ਪਿੱਛੇ ਨਹੀਓਂ ਬਣੇ ਛੱਪਰੀ, ਕੁੜੇ (no)
ਥੋੜ੍ਹੀ ਜਿਹੀ lane ਸਾਡੀ ਵੱਖਰੀ, ਕੁੜੇ
ਜਿੱਥੇ ਜਾਵਾਂ dollar'an ਦਾ ਮੀਂਹ ਵਰ੍ਹਦਾ ਨੀ
ਤਾਂਹੀਓਂ ਕੱਢਾਂ double R ਵਿੱਚੋਂ ਛਤਰੀ, ਕੁੜੇ
ਇਹ ਨਾ, ਇਹ ਨਾ ਕਦੇ ਕਰਦਾ ਐ rest, ਬਿੱਲੋ (ਨਾ-ਨਾ)
ਵੱਡਾ ਭਾਈ, ਬਿੱਲੋ, ਮੇਰਾ best bro
ਅੱਧਾ ਪੈਸਾ ਵਾੜਿਆ Swiss 'ਚ, ਕੁੜੇ ਨੀ
ਅੱਧਾ Abu Dhabi ਕੀਤਾ invest, ਬਿੱਲੋ
ਗੱਲ ਨਾ ਘੁਮਾਵਾਂ ਕਦੇ ਗੋਲ਼, ਬੱਲੀਏ (yeah)
ਜੇ ਕੋਈ ਮੰਗੇ, ਦੇ ਦਾਂ Burnol, ਬੱਲੀਏ
ਕੰਮ ਜੇ ਪਿਆਰ ਦੇ ਨਾ ਬੋਲ਼ ਕਰਦੇ ਨੀ
ਫ਼ਿਰ ਉੱਥੇ ਕੰਮ ਕਰੇ pistol, ਬੱਲੀਏ
ਓ, ਹੋ ਗਿਆ ਖ਼ਿਲਾਫ਼ ਬੰਦੇ ਜੋੜ ਕੇ, ਬਿੱਲੋ (ਸਾਲ਼ੇ)
ਫ਼ੁਲ਼ਕਾ ਚਲਾਉਂਦੇ beef'an ਤੋੜ ਕੇ, ਬਿੱਲੋ
"ਦੱਸੋ, ਕੀ ਕਰੀਏ ਗਾਣਾ hit ਕਰਨਾ ਨੀ?"
ਆ ਕੇ ਮੇਰੇ ਕੋਲ਼ੋਂ ਪੁੱਛਦੇ ਆ ਟੋਟਕੇ, ਬਿੱਲੋ
ਓ, ਖਾ ਕੇ ਤਿੰਨ ਰੋਟੀਆਂ ਖ਼ੁਰਾਕ ਦੱਸਦੇ (haha!)
ਲੱਕ ਆ ੨੮ ਤੇ belt ਕੱਸਦੇ
ਉੱਡਦੇ ਆਂ ਗਾਣਿਆਂ 'ਚ feel ਚੱਕ ਕੇ ਨੀ
ਸਾਲ਼ੇ ਬਣੇ ਬਦਮਾਸ਼ BB gun ਰੱਖ ਕੇ (ਸਹੀ ਆ)
ਕਹਿੰਦੇ, "ਮੁੰਡਾ time 'ਤੇ ਨਾ ਗਾਣਾ ਕੱਢਦਾ" (whoo!)
ਜਦੋਂ ਆਵਾਂ ਤੇ ਕਸਰ ਕੱਢ ਦਾਂ (brr)
ਆਪਣੇ 'ਚ ਰਹਾਂ, ਤੈਨੂੰ calm ਲੱਗਦਾ ਨੀ
ਕੁੜੇ, ਪੱਟਣ 'ਤੇ ਆਵਾਂ ਤੇ ਮੈਂ ਜੜ੍ਹੋਂ ਪੱਟ ਦਾਂ
ਓ, ਛੇ band ਲੈ ਕੇ ਅੰਗਰੇਜੀ ਰੱਟ ਲਈ (yeah)
ਦੋ bag ਬੰਨ੍ਹ ਕੇ flight ਚੱਕ ਲਈ (ਆਹਾ!)
ਇੱਕ ਮਹੀਨਾ ਲਾਇਆ ਸੀ ਦਿਹਾੜੀ ਨੱਪ ਲਈ
Rent ਜੁੜਿਆ ਨਈਂ, ਸੜਕਾਂ 'ਤੇ ਰਾਤ ਕੱਟ ਲਈ
ਓ, ਦੇਖਿਆ Canada ਸਾਰਾ bus 'ਤੇ, ਕੁੜੇ
ਕਦੇ fame ਖੱਟਿਆ ਨਈਂ ਦੱਸ ਕੇ, ਕੁੜੇ (no)
ਜਰਿਆ ਹਾਲਾਤਾਂ ਨੂੰ ਮੈਂ ਹੱਸ ਕੇ, ਕੁੜੇ ਨੀ
ਸਾਡੇ ਆਪਣੇ ਕਈ ਲੰਘ ਗਏ ਆਂ ਡੱਸ ਕੇ, ਕੁੜੇ
ਓ, ਹੁਣ ਰਾਤਾਂ ਕਾਲ਼ੀਆਂ 'ਚ ਦੀਵੇ ਜੱਗਦੇ (yeah)
ਕੋਲ਼ਿਆਂ ਦੀ ਖਾਨ 'ਚੋਂ ਹੀ ਹੀਰੇ ਲੱਭਦੇ (ਆਹਾ!)
ਕਰੀ ਚੱਲ ਮਿਹਨਤਾਂ ਨੇ ਭਾਗ ਲੱਗਦੇ
ਓ, ਸਦਾ ਲੀੜੇ ਚਿੱਟਿਆਂ 'ਤੇ ਜਿਆਦਾ ਦਾਗ਼ ਲੱਗਦੇ
(ਕਰੀ ਚੱਲ ਮਿਹਨਤਾਂ ਨੇ ਭਾਗ ਲੱਗਦੇ)
(ਓ, ਸਦਾ ਲੀੜੇ ਚਿੱਟਿਆਂ 'ਤੇ ਜਿਆਦਾ ਦਾਗ਼ ਲੱਗਦੇ)
Lyrics source: global_rights_registry
More Songs by Shubh
en
regional
Still Rollin
💿 Still Rollin
Released
🎤 Shubh
original
en
regional
One Love
💿 One Love - Single
Released
🎤 Shubh
original
en
regional
Fell For You
💿 Sicario
Released
🎤 Shubh
original
en
regional
Cheques
Released
🎤 Shubh
original
en
regional
Her
💿 Her - Single
Released
🎤 Shubh
original
en
regional
No Love
💿 No Love - Single
Released
🎤 Shubh
original
en
regional
Aura
💿 Sicario
Released
🎤 Shubh
original
en
regional
OG
💿 Still Rollin
Released
🎤 Shubh
original