Skip to main content
Sirf.one
Raati Aya Si Khayal profile photo

Raati Aya Si Khayal

PopEnglishoriginal Version

“Raati Aya Si Khayal” appears in Magic - Single. Vocals: Shamoon Ismail.

English · Magic - Single

Marketplace & sponsored listingsAdvertise here

LyricsPunjabi / Gurmukhi (ਪੰਜਾਬੀ)

Raati Aya Si Khayal — Shamoon Ismail

Tip: Highlight any lines to generate a customized Instagram / WhatsApp lyric card.
raatee aiaa see khiaal hovai gee tuom keene naal par hoee ne mazaal kiven poochhaan teraa haal? jaanaa sher doojy te jaa aapanee khushaboo mainuom de jaa dil laganaa ne-o meraa tainuom kiven naa main vakhaan? tuom jithe vee jaave chale naal tere havaa tuom jithe vee jaave ravai khush meree duaa tainuom hasade vekhaa jeeduom vee sochaan teraa tainuom hasade vekhaa raatee aiaa see khiaal raatee aiaa see khiaal raatee aiaa see khiaal teraa raatee aiaa see khiaal hovai gee tuom keene naal par hoee ne mazaal kiven poochhaan teraa haal? jaanaa sher doojy te jaa aapanee khushaboo mainuom de jaa dil laganaa ne-o meraa tainuom kiven naa main vakhaan? tuom jithe vee jaave chale naal tere havaa tuom jithe vee jaave ravai khush meree duaa tainuom hasade vekhaa jeeduom vee sochaan teraa tainuom hasade vekhaa raatee aiaa see khiaal raatee aiaa see khiaal raatee aiaa see khiaal raatee aiaa see
Native script lyrics
ਰਾਤੀ ਆਇਆ ਸੀ ਖਿਆਲ ਹੋਵੈ ਗੀ ਤੂੰ ਕੀਨੇ ਨਾਲ ਪਰ ਹੋਈ ਨੇ ਮਜ਼ਾਲ ਕਿਵੇਂ ਪੂਛਾਂ ਤੇਰਾ ਹਾਲ? ਜਾਣਾ ਸ਼ੇਰ ਦੂਜਯ ਤੇ ਜਾ ਆਪਣੀ ਖੁਸ਼ਬੂ ਮੈਨੂੰ ਦੇ ਜਾ ਦਿਲ ਲਗਨਾ ਨੇ-ਓ ਮੇਰਾ ਤੈਨੂੰ ਕਿਵੇਂ ਨਾ ਮੈਂ ਵਖਾਂ? ਤੂੰ ਜਿਥੇ ਵੀ ਜਾਵੇ ਚੱਲੇ ਨਾਲ ਤੇਰੇ ਹਵਾ ਤੂੰ ਜਿਥੇ ਵੀ ਜਾਵੇ ਰਵੈ ਖੁਸ਼ ਮੇਰੀ ਦੁਆ ਤੈਨੂੰ ਹਸਦੇ ਵੇਖਾ ਜੀਡੂੰ ਵੀ ਸੋਚਾਂ ਤੇਰਾ ਤੈਨੂੰ ਹਸਦੇ ਵੇਖਾ ਰਾਤੀ ਆਇਆ ਸੀ ਖਿਆਲ ਰਾਤੀ ਆਇਆ ਸੀ ਖਿਆਲ ਰਾਤੀ ਆਇਆ ਸੀ ਖਿਆਲ ਤੇਰਾ ਰਾਤੀ ਆਇਆ ਸੀ ਖਿਆਲ ਹੋਵੈ ਗੀ ਤੂੰ ਕੀਨੇ ਨਾਲ ਪਰ ਹੋਈ ਨੇ ਮਜ਼ਾਲ ਕਿਵੇਂ ਪੂਛਾਂ ਤੇਰਾ ਹਾਲ? ਜਾਣਾ ਸ਼ੇਰ ਦੂਜਯ ਤੇ ਜਾ ਆਪਣੀ ਖੁਸ਼ਬੂ ਮੈਨੂੰ ਦੇ ਜਾ ਦਿਲ ਲਗਨਾ ਨੇ-ਓ ਮੇਰਾ ਤੈਨੂੰ ਕਿਵੇਂ ਨਾ ਮੈਂ ਵਖਾਂ? ਤੂੰ ਜਿਥੇ ਵੀ ਜਾਵੇ ਚੱਲੇ ਨਾਲ ਤੇਰੇ ਹਵਾ ਤੂੰ ਜਿਥੇ ਵੀ ਜਾਵੇ ਰਵੈ ਖੁਸ਼ ਮੇਰੀ ਦੁਆ ਤੈਨੂੰ ਹਸਦੇ ਵੇਖਾ ਜੀਡੂੰ ਵੀ ਸੋਚਾਂ ਤੇਰਾ ਤੈਨੂੰ ਹਸਦੇ ਵੇਖਾ ਰਾਤੀ ਆਇਆ ਸੀ ਖਿਆਲ ਰਾਤੀ ਆਇਆ ਸੀ ਖਿਆਲ ਰਾਤੀ ਆਇਆ ਸੀ ਖਿਆਲ ਰਾਤੀ ਆਇਆ ਸੀ
Lyrics source: global_rights_registry

Recording details & Personnel

Movie: Magic - Single
ReleasedRelease date awaiting verification

About this song & background

“Raati Aya Si Khayal” appears in Magic - Single. Vocals: Shamoon Ismail.

Community Feedback & Ratings

Rate or vote on "Raati Aya Si Khayal"

Credits & Personnel

Singers / Vocalists

More Songs by Shamoon Ismail