Sirf.one
Ranjha (Sid X Kiara Version)
enoriginal Version

Ranjha (Sid X Kiara Version)

Movie: Ranjha (Sid X Kiara Version) - Single
Released
Loading followers

About this song

"Ranjha (Sid X Kiara Version)" is a EN track performed by Prerna Arora, Jasleen Royal, Ashwani Basoya, Jasleen Royal from the album "Ranjha (Sid X Kiara Version) - Single" (2026). Explore verified credits, streaming links, and official lyrics on Sirf.one.

Lyrics

Ranjha (Sid X Kiara Version) — Prerna Arora

Tip: Highlight any lines to generate a customized Instagram / WhatsApp lyric card.
ਮੰਗਿਆ ਤੇਰੇ ਤੋਂ ਰੱਬਾ, ਰੱਬਾ, ਮੈਨੂੰ ਤੂੰ ਮਿਲਿਆ ਜੱਗ ਲਗਦਾ ਮਹਿਕਾ-ਮਹਿਕਾ, ਮਹਿਕਾ ਗੁਲਸ਼ਨ ਹਾਂ ਖਿਲਿਆ ਸੁਣ ਮਾਹੀ, ਸੁਣ ਵੇ ਰਾਂਝਾ ਆਜਾ ਹੁਣ, ਦਰ 'ਤੇ ਆਜਾ ਤੇਰੇ ਮੈਂ ਘਰ ਹੈ ਜਾਣਾ, ਆਜਾ-ਆਜਾ (ਰਾਂਝਣਾਂ) ਤੇਰੇ ਲਈ ਸੱਭ ਮੈਂ ਛੱਡਿਆ ਸੰਗ ਤੇਰੇ ਮੈਂ ਤਾਂ ਜਾਣਾ ਸੁਣ ਮਾਹੀ, ਸੁਣ ਵੇ ਰਾਂਝਾ, ਆਜਾ-ਆਜਾ (ਰਾਂਝਣਾਂ) ਓ, ਮੇਰਾ ਢੋਲਾ ਵੇ ਆਇਆ, ਢੋਲਾ ਮੇਰਾ ਢੋਲਾ ਵੇ ਆਇਆ, ਢੋਲਾ ਮੇਰਾ ਢੋਲਾ ਵੇ ਆਇਆ, ਢੋਲਾ ਮੇਰਾ ਢੋਲਾ ਵੇ ਆਇਆ, ਢੋਲਾ ਓ, ਰੱਬਾ, ਮੰਨ ਲੈ ਦੁਆਵਾਂ, ਜ਼ਿੰਦੜੀ ਨਾਲ਼ ਗੁਜ਼ਾਰਾਂ ਓ, ਰੱਬਾ, ਮੰਨ ਲੈ ਦੁਆਵਾਂ, ਜ਼ਿੰਦੜੀ ਨਾਲ਼ ਗੁਜ਼ਾਰਾਂ ਹੱਥਾਂ ਦੀ ਇਹ ਮਹਿੰਦੀ, ਖ਼ੁਸ਼ੀਆਂ ਨਾਲ਼ ਸਜਾਵਾਂ ਹੱਥਾਂ ਦੀ ਇਹ ਮਹਿੰਦੀ, ਖ਼ੁਸ਼ੀਆਂ ਨਾਲ਼ ਸਜਾਵਾਂ ਸੁਣ ਮਾਹੀ, ਸੁਣ ਵੇ ਰਾਂਝਾ ਆਜਾ ਹੁਣ, ਦਰ 'ਤੇ ਆਜਾ ਆਜਾ ਹੁਣ, ਦਰ 'ਤੇ ਆਜਾ ਆਜਾ-ਆਜਾ, ਆਜਾ-ਆਜਾ
Native script lyrics

Lyrics source: global_rights_registry
Copyright & Takedown Notices