Loading followers
📖 Context & Background
"Thinking of You" is a EN track performed by AP Dhillon from the album "Thinking of You - Single" (2026). Explore verified credits, streaming links, and official lyrics on Sirf.one.
Credits & Personnel
Singer
Lyrics
Thinking of You — AP Dhillon
Tip: Highlight any lines to generate a customized Instagram / WhatsApp lyric card.
ਸੋਚਾਂ ਤੇਰੇ ਬਾਰੇ ਬੈਠਾ ਪਾਣੀ ਦੇ ਕਿਨਾਰੇ
ਮੈਥੋਂ ਮੀਲਾਂ ਦੂਰ ਤੂੰ ਏਂ, ਤਾਂ ਵੀ ਖ਼ਾਬਾਂ ਵਿੱਚ ਕੋਲ਼
ਪਾਣੀ ਦੀਆਂ ਛੱਲਾਂ ਵਿੱਚੋਂ, ਲੋਕਾਂ ਦੀਆਂ ਗੱਲਾਂ ਵਿੱਚੋਂ
ਸੁਣਦਾ ਨਾ ਕੁੱਝ, ਸੁਣਦੇ ਨੇ ਤੇਰੇ ਬੋਲ
ਤੇਰੇ ਬਿਨਾਂ ਏ ਦੁਨੀਆਂ ਅਧੂਰੀ ਮੇਰੀ
ਤੂੰ ਮਿਲ਼ੇਂ, ਤਲਾਸ਼ ਹੁੰਦੀ ਪੂਰੀ ਮੇਰੀ
ਅੰਬਰ ਦੇ ਤਾਰੇ ਕੋਲ਼ੋਂ, ਜੋ ਮਿਲਦਾ ਸਾਰਿਆਂ ਕੋਲ਼ੋਂ
ਪੁੱਛਦਾ ਮੈਂ ਪਤਾ ਤੇਰਾ, ਕੀ ਏ ਮਜਬੂਰੀ ਮੇਰੀ?
ਭੁੱਲਦਾ ਨਾ ਮੈਨੂੰ ਜੋ ਦੇਖਿਆ ਸੀ ਤੈਨੂੰ
ਤੂੰ ਨਾ ਮਿਲ਼ੇਂ ਤਾਂ ਹੋ ਜਾਨਾਂ ਆਂ ਮੈਂ ਯਾਦਾਂ ਨਾ' ਖਫ਼ਾ (huh-huh)
ਕਿੱਦਾਂ ਸਮਝਾਵਾਂ ਮੈਂ? (huh) ਦਿਲ ਤੋਂ ਤੈਨੂੰ ਚਾਹਵਾਂ ਮੈਂ (huh)
ਜੀਣੇ ਦੀ ਬੱਸ ਮੇਰੀ ਤੂੰ ਹੀ ਏਂ ਵਜ੍ਹਾ

ਬਣਜਾਂ ਮੈਂ ਰਾਹੀ ਤੇਰੇ ਰਾਹ ਜੇ ਮਿਲ਼ੇ ਤੇਰੇ ਰਾਸਤੇ
ਜੀਣਾ ਤੇ ਮਰਨਾ ਵੀ ਕਬੂਲ ਜੇ ਹੋਵੇ ਤੇਰੇ ਵਾਸਤੇ
ਦੌਲਤ ਐਂ ਤੂੰ, ਕੀ ਮੈਂ ਕਰਨਾ ਕਮਾਈਆਂ ਨੂੰ?
ਤੂੰ ਏਂ ਜ਼ਰੂਰੀ ਜਿਵੇਂ ਧੁੱਪ ਪਰਛਾਈਆਂ ਨੂੰ
ਤੂੰ ਇਮਤਿਹਾਨ ਐਂ ਪਿਆਰ ਦੀ ਪੜ੍ਹਾਈਆਂ ਨੂੰ
ਮੌਕਾਂ ਤਾਂ ਦੇ ਸਾਨੂੰ ਇਸ਼ਕ ਸਿਪਾਹੀਆਂ ਨੂੰ
ਆ ਕੇ ਕਿਤੇ ਮਿਲ਼, ਮੇਰੇ ਚੰਗੇ ਹੋਣ ਦਿਨ
ਇਸ ਬਿਖ਼ਰੇ ਜਿਹੇ ਦਿਲ ਨੂੰ ਵੀ ਮਿਲ਼ਜੇ ਸੁਕੂਨ (ooh)
ਤੇਰਾ ਹੋਣਾ ਇੱਕ ਪਾਸੇ, ਦੁਨੀਆਂ ਹੋਣਾ ਇੱਕ ਪਾਸੇ (ooh)
ਤੈਨੂੰ ਮੈਂ ਚਾਹੁਣਾ, ਮੇਰਾ ਇਹੀ ਆ ਜੁਨੂਨ

Native script lyrics

Lyrics source: global_rights_registry