Loading followers
enoriginal Version
VALLAH (From “Cocktail 2”)
📖 Context & Background
"VALLAH (From “Cocktail 2”)" is a EN track performed by Pritam, Bayanni, Harrdy Sandhu & Amitabh Bhattacharya from the album "VALLAH (From “Cocktail 2”) - EP" (2026). Explore verified credits, streaming links, and official lyrics on Sirf.one.
Credits & Personnel
Lyrics
VALLAH (From “Cocktail 2”) — Pritam, Bayanni, Harrdy Sandhu & Amitabh Bhattacharya
Tip: Highlight any lines to generate a customized Instagram / WhatsApp lyric card.
Oh, oh, yeah
Oh, looking where? Punjabi here
Yeah, yeah, yeah, oh
Oh, no
Let the worries fade away, oh
ਚੱਕ glassy, ਚੱਕ glassy
Let my brothers drink today, oh
ਚੱਕ glassy, ਚੱਕ glassy
Oh, let the worries fade away, oh
ਚੱਕ glassy, ਚੱਕ glassy
Let my brothers drink today, oh
ਚੱਕ glassy, ਚੱਕ glassy
ਜਾਦੂ ਕਰ ਗਈ ਉਹ ਮੇਰੇ 'ਤੇ
ਦੱਸਾਂ ਮੈਂ ਕੀਹਨੂੰ?
ਨੈਣ ਸ਼ਰਾਬੀ ਜੀਹਦੇ, ਯਾਰੋਂ
ਪੀ ਗਈ ਮੈਨੂੰ
वल्लाह, हाय रे, हाय रे, हाय, हाय रे
हाय रे, हाय रे, हाय, हाय रे
Ain't nobody, ain't nobody
जैसे मैं और तू
वल्लाह, हाय रे, हाय रे, हाय, हाय रे
हाय रे, हाय रे, हाय, हाय रे
Ain't nobody, ain't nobody
जैसे मैं और तू
ਸ਼ਾਮ ਢਲ਼ੀ ਤੇ ਨੈਣ ਤੇਰੇ ਨੀ
ਹੋਰ ਵੀ ਸੋਹਣੇ ਹੋ ਜਾਂਦੇ ਨੇ
ਚੰਨ ਵੀ ਤੇਰੀਆਂ ਸਿਫ਼ਤਾਂ ਕਰਦਾ
ਤਾਰੇ ਪਾਗਲ ਹੋ ਜਾਂਦੇ ਨੇ
ਪਤਲੋ ਬਣ ਕੇ ਅੱਗ ਹੈ ਫ਼ਿਰਦੀ
ਬਿਜਲੀ ਬਣ ਕੇ ਸਾਡੇ ਉੱਤੇ ਗਿਰਦੀ
Cocktail ਤੋਂ ਵੱਧ ਕੇ ਸਰੂਰ ਐ
ਮੱਥੇ 'ਤੇ ਜਿਹੜੀ ਲਟ ਹੈ ਗਿਰਦੀ
Ay, this friendship ain't meant for
Just a drink or two
We're together
और कोई चाहिए ही क्यूँ?
वल्लाह, हाय रे, हाय रे, हाय, हाय रे
हाय रे, हाय रे, हाय, हाय रे
ਐਨੀ ਸੋਹਣੀ, ਐਨੀ ਸੋਹਣੀ
ਬਣ ਕੇ ਨਿਕਲ਼ੀ ਕਿਉਂ?
वल्लाह, हाय रे, हाय रे, हाय, हाय रे
हाय रे, हाय रे, हाय, हाय रे
Ain't nobody, ain't nobody
जैसे मैं और तू
ਤੇਰੇ 'ਚ ਧਿਆਨ ਮੇਰਾ ਰਹਿੰਦਾ, ਸੋਹਣੀਏ
ਦੱਸ, ਕਿੰਨੇ ਲੱਖ ਦਾ ਐ ਲਹਿੰਗਾ, ਸੋਹਣੀਏ?
ਨਖ਼ਰੇ ਤੇਰੇ 'ਤੇ ਆਹ news ਬਣ ਗਈ
Diamond ਦੇ ਨਾਲ਼ੋਂ ਵੱਧ ਮਹਿੰਗਾ...
ਜਦੋਂ ਤੂੰ ਨੱਚਦੀ ਐ, baby
ਬੜਾ ਹੀ ਜਚਦੀ ਐ, baby
ਯਾਂ ਤੂੰ ਪਰੀ ਐ ਅਰਸ਼ਾਂ ਦੀ
ਯਾਂ ਤੂੰ ਕੱਚ ਦੀ ਐ, baby
Ay, this friendship ain't meant for
Just a drink or two
We're together
और कोई चाहिए ही क्यूँ?
वल्लाह, हाय रे, हाय रे, हाय, हाय रे
हाय रे, हाय रे, हाय, हाय रे
Ain't nobody, ain't nobody
जैसे मैं और तू
वल्लाह, हाय रे, हाय रे, हाय, हाय रे
हाय रे, हाय रे, हाय, हाय रे
ਐਨੀ ਸੋਹਣੀ, ਐਨੀ ਸੋਹਣੀ
ਬਣ ਕੇ ਨਿਕਲ਼ੀ ਕਿਉਂ?
वल्लाह, हाय रे, हाय रे, हाय, हाय रे
हाय रे, हाय रे, हाय, हाय रे
Ain't nobody, ain't nobody
जैसे मैं और तू
Native script lyrics
Oh, oh, yeah
Oh, looking where? Punjabi here
Yeah, yeah, yeah, oh
Oh, no
Let the worries fade away, oh
ਚੱਕ glassy, ਚੱਕ glassy
Let my brothers drink today, oh
ਚੱਕ glassy, ਚੱਕ glassy
Oh, let the worries fade away, oh
ਚੱਕ glassy, ਚੱਕ glassy
Let my brothers drink today, oh
ਚੱਕ glassy, ਚੱਕ glassy
ਜਾਦੂ ਕਰ ਗਈ ਉਹ ਮੇਰੇ 'ਤੇ
ਦੱਸਾਂ ਮੈਂ ਕੀਹਨੂੰ?
ਨੈਣ ਸ਼ਰਾਬੀ ਜੀਹਦੇ, ਯਾਰੋਂ
ਪੀ ਗਈ ਮੈਨੂੰ
वल्लाह, हाय रे, हाय रे, हाय, हाय रे
हाय रे, हाय रे, हाय, हाय रे
Ain't nobody, ain't nobody
जैसे मैं और तू
वल्लाह, हाय रे, हाय रे, हाय, हाय रे
हाय रे, हाय रे, हाय, हाय रे
Ain't nobody, ain't nobody
जैसे मैं और तू
ਸ਼ਾਮ ਢਲ਼ੀ ਤੇ ਨੈਣ ਤੇਰੇ ਨੀ
ਹੋਰ ਵੀ ਸੋਹਣੇ ਹੋ ਜਾਂਦੇ ਨੇ
ਚੰਨ ਵੀ ਤੇਰੀਆਂ ਸਿਫ਼ਤਾਂ ਕਰਦਾ
ਤਾਰੇ ਪਾਗਲ ਹੋ ਜਾਂਦੇ ਨੇ
ਪਤਲੋ ਬਣ ਕੇ ਅੱਗ ਹੈ ਫ਼ਿਰਦੀ
ਬਿਜਲੀ ਬਣ ਕੇ ਸਾਡੇ ਉੱਤੇ ਗਿਰਦੀ
Cocktail ਤੋਂ ਵੱਧ ਕੇ ਸਰੂਰ ਐ
ਮੱਥੇ 'ਤੇ ਜਿਹੜੀ ਲਟ ਹੈ ਗਿਰਦੀ
Ay, this friendship ain't meant for
Just a drink or two
We're together
और कोई चाहिए ही क्यूँ?
वल्लाह, हाय रे, हाय रे, हाय, हाय रे
हाय रे, हाय रे, हाय, हाय रे
ਐਨੀ ਸੋਹਣੀ, ਐਨੀ ਸੋਹਣੀ
ਬਣ ਕੇ ਨਿਕਲ਼ੀ ਕਿਉਂ?
वल्लाह, हाय रे, हाय रे, हाय, हाय रे
हाय रे, हाय रे, हाय, हाय रे
Ain't nobody, ain't nobody
जैसे मैं और तू
ਤੇਰੇ 'ਚ ਧਿਆਨ ਮੇਰਾ ਰਹਿੰਦਾ, ਸੋਹਣੀਏ
ਦੱਸ, ਕਿੰਨੇ ਲੱਖ ਦਾ ਐ ਲਹਿੰਗਾ, ਸੋਹਣੀਏ?
ਨਖ਼ਰੇ ਤੇਰੇ 'ਤੇ ਆਹ news ਬਣ ਗਈ
Diamond ਦੇ ਨਾਲ਼ੋਂ ਵੱਧ ਮਹਿੰਗਾ...
ਜਦੋਂ ਤੂੰ ਨੱਚਦੀ ਐ, baby
ਬੜਾ ਹੀ ਜਚਦੀ ਐ, baby
ਯਾਂ ਤੂੰ ਪਰੀ ਐ ਅਰਸ਼ਾਂ ਦੀ
ਯਾਂ ਤੂੰ ਕੱਚ ਦੀ ਐ, baby
Ay, this friendship ain't meant for
Just a drink or two
We're together
और कोई चाहिए ही क्यूँ?
वल्लाह, हाय रे, हाय रे, हाय, हाय रे
हाय रे, हाय रे, हाय, हाय रे
Ain't nobody, ain't nobody
जैसे मैं और तू
वल्लाह, हाय रे, हाय रे, हाय, हाय रे
हाय रे, हाय रे, हाय, हाय रे
ਐਨੀ ਸੋਹਣੀ, ਐਨੀ ਸੋਹਣੀ
ਬਣ ਕੇ ਨਿਕਲ਼ੀ ਕਿਉਂ?
वल्लाह, हाय रे, हाय रे, हाय, हाय रे
हाय रे, हाय रे, हाय, हाय रे
Ain't nobody, ain't nobody
जैसे मैं और तू
Lyrics source: global_rights_registry