Tip: Highlight any lines to generate a customized Instagram / WhatsApp lyric card. Say, "wow!"
Yo! Yo! Yo! Yo! Yo!
Yo! Yo! Yo! Yo! Yo!
Wow!
ਸੁਰਮਾਂ ਅੱਖਾਂ 'ਚ ਜਦੋਂ ਪਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
ਬਣ ਮੋਰਨੀ ਜਿਹੀ ਜਿੱਧਰ ਨੂੰ ਜਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
ਬਿੱਲੋ, ਤੇਰੇ ਵਰਗੀ ਕੋਈ ਧਰਤੀ 'ਤੇ ਹੋਰ ਹੈ ਨਈਂ
ਸੱਚੀਂ, ਪੂਰੇ world 'ਚ beauty ਦਾ ਕੋਈ ਤੋੜ ਹੈ ਨਈਂ
ਸੋਹਣੀਏ ਨੀ, ਜਿੰਨੀ ਤੇਰੀ body ਵਿੱਚ ਲਚਕ ਐ ਨੀ
ਸੱਚੀਂ, ਓਨੇਂ ਦੁਨੀਆਂ ਦੇ map ਉੱਤੇ ਮੋੜ ਹੈ ਨਈਂ
ਜ਼ਰਾ ਹੌਲ਼ੀ-ਹੌਲ਼ੀ ਲੱਕ ਨੂੰ ਹਿਲਾਓ
ਤੁਸੀਂ ਤਰਸ ਤਾਂ ਮੁੰਡਿਆਂ 'ਤੇ ਖਾਓ
ਨੀਲੇ ਨੈਣਾਂ ਦਾ ਨਾ ਜ਼ੁਲਮ ਕਮਾਓ
ਅੱਗ ਬਣ ਕੇ ਜੀ ਅੱਗ ਜਿਹੀ ਨਾ ਲਾਓ (wow)
ਸੁਰਮਾਂ ਅੱਖਾਂ 'ਚ ਜਦੋਂ ਪਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
ਬਣ ਮੋਰਨੀ ਜਿਹੀ ਜਿੱਧਰ ਨੂੰ ਜਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow" (hey!)
Made Italian, ਅੱਖਾਂ ਦੀ batalian
ਤਾੜ੍ਹ-ਤਾੜ੍ਹ ਦਿਲਾਂ ਉੱਤੇ ਕਰਦੀ
ਕੱਚ ਜਿਹੀ ਮੂਰਤੀ, ਤੂੰ ਐਨੀ ਖ਼ੂਬਸੂਰਤ
ਕਿ ਸਾਰੀ ਦੁਨੀਆਂ ਈ, ਕੁੜੇ, ਸੜਦੀ
ਕੱਲ੍ਹ Patiala ਤੇ ਤੋਂ ਕੋਕਾ ਲੈਣ ਗਈ ਨੀ
ਕਿੰਨੇ ਲੱਖ ਖਰਚ ਕੇ ਦੱਸ Gucci ਲਈ ਨੀ?
ਰੀਸ top-top ਦੀਆਂ model'an ਨੇ ਕਰ ਲਈ
ਪਰ ਤੇਰਾ ਤੋੜ ਤਾਂ ਰਕਾਨੇ ਕੋਈ ਹੈ ਈ ਨਈਂ
ਬੜਾ ਜੱਚੂ ਸੂਟ Red ਤਾਂ ਸਵਾਓ
ਲਾ ਕੇ ਘੁੰਗਰੂ ਪੰਜਾਬੀ ਜੁੱਤੀ ਪਾਓ
ਖੁੱਲ੍ਹਾ ਸਾਡੇ ਉੱਤੇ ਹੁਕਮ ਚਲਾਓ
ਦਿਲ ਨਾਲ਼ ਦਿਲ ਤਾਂ ਵਟਾਓ (wow!)
ਹਾਏ, ਸੁਰਮਾਂ ਅੱਖਾਂ 'ਚ ਜਦੋਂ ਪਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
ਬਣ ਮੋਰਨੀ ਜਿਹੀ ਜਿੱਧਰ ਨੂੰ ਜਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
Yo! Yo! Yo! Yo! Yo!
Yo! Yo! Yo! Yo! Yo!
आँखें गुलाबी मेरी, शराबी मेरी
लाखों दीवाने तड़पाएँ, हाय
गोरी है कलाई मेरी, तबाही मेरी
कमर कहर कर जाए, हाय, हाय-हाय
"ਫ਼ੁੱਲਾਂ ਦੀ ਰਾਣੀ", ਕੋਈ "ਤਿੱਤਲੀ", ਕਹੇ
"ਬਿੱਜਲੀ ਕੋਈ ਬੱਦਲਾਂ 'ਚੋਂ ਨਿੱਕਲੀ", ਕਹੇ
ਮੇਰੀ beauty ਨੂੰ ਤੱਕੇ ਜਿਹੜਾ
"ਪਰੀਆਂ ਤੋਂ ਜ਼ਿਆਦਾ ਹੀ ਨਿੱਖਰੀ", ਕਹੇ
ਹੋ ਜਾਏ viral, step ਜਿਹਾ ਬਣਾਓ
ਗਾਣਾ Gill Rony ਕੋਲ਼ੋਂ ਲਿਖਵਾਓ
Heel ਤਾਲ ਉੱਤੇ ਚੁੱਕ ਕੇ ਦਿਖਾਓ
ਨਾ ਦੂਰੋਂ-ਦੂਰੋਂ ਖੜ੍ਹੇ ਸ਼ਰਮਾਓ
ਸੁਰਮਾਂ ਅੱਖਾਂ 'ਚ ਜਦੋਂ ਪਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow" (say, "wow")
ਬਣ ਮੋਰਨੀ ਜਿਹੀ ਜਿੱਧਰ ਨੂੰ ਜਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
ਹਾਏ, ਸੁਰਮਾਂ ਅੱਖਾਂ 'ਚ ਜਦੋਂ ਪਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow" (say, "wow")
ਬਣ ਮੋਰਨੀ ਜਿਹੀ ਜਿੱਧਰ ਨੂੰ ਜਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
Wow!
Native script lyrics Say, "wow!"
Yo! Yo! Yo! Yo! Yo!
Yo! Yo! Yo! Yo! Yo!
Wow!
ਸੁਰਮਾਂ ਅੱਖਾਂ 'ਚ ਜਦੋਂ ਪਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
ਬਣ ਮੋਰਨੀ ਜਿਹੀ ਜਿੱਧਰ ਨੂੰ ਜਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
ਬਿੱਲੋ, ਤੇਰੇ ਵਰਗੀ ਕੋਈ ਧਰਤੀ 'ਤੇ ਹੋਰ ਹੈ ਨਈਂ
ਸੱਚੀਂ, ਪੂਰੇ world 'ਚ beauty ਦਾ ਕੋਈ ਤੋੜ ਹੈ ਨਈਂ
ਸੋਹਣੀਏ ਨੀ, ਜਿੰਨੀ ਤੇਰੀ body ਵਿੱਚ ਲਚਕ ਐ ਨੀ
ਸੱਚੀਂ, ਓਨੇਂ ਦੁਨੀਆਂ ਦੇ map ਉੱਤੇ ਮੋੜ ਹੈ ਨਈਂ
ਜ਼ਰਾ ਹੌਲ਼ੀ-ਹੌਲ਼ੀ ਲੱਕ ਨੂੰ ਹਿਲਾਓ
ਤੁਸੀਂ ਤਰਸ ਤਾਂ ਮੁੰਡਿਆਂ 'ਤੇ ਖਾਓ
ਨੀਲੇ ਨੈਣਾਂ ਦਾ ਨਾ ਜ਼ੁਲਮ ਕਮਾਓ
ਅੱਗ ਬਣ ਕੇ ਜੀ ਅੱਗ ਜਿਹੀ ਨਾ ਲਾਓ (wow)
ਸੁਰਮਾਂ ਅੱਖਾਂ 'ਚ ਜਦੋਂ ਪਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
ਬਣ ਮੋਰਨੀ ਜਿਹੀ ਜਿੱਧਰ ਨੂੰ ਜਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow" (hey!)
Made Italian, ਅੱਖਾਂ ਦੀ batalian
ਤਾੜ੍ਹ-ਤਾੜ੍ਹ ਦਿਲਾਂ ਉੱਤੇ ਕਰਦੀ
ਕੱਚ ਜਿਹੀ ਮੂਰਤੀ, ਤੂੰ ਐਨੀ ਖ਼ੂਬਸੂਰਤ
ਕਿ ਸਾਰੀ ਦੁਨੀਆਂ ਈ, ਕੁੜੇ, ਸੜਦੀ
ਕੱਲ੍ਹ Patiala ਤੇ ਤੋਂ ਕੋਕਾ ਲੈਣ ਗਈ ਨੀ
ਕਿੰਨੇ ਲੱਖ ਖਰਚ ਕੇ ਦੱਸ Gucci ਲਈ ਨੀ?
ਰੀਸ top-top ਦੀਆਂ model'an ਨੇ ਕਰ ਲਈ
ਪਰ ਤੇਰਾ ਤੋੜ ਤਾਂ ਰਕਾਨੇ ਕੋਈ ਹੈ ਈ ਨਈਂ
ਬੜਾ ਜੱਚੂ ਸੂਟ Red ਤਾਂ ਸਵਾਓ
ਲਾ ਕੇ ਘੁੰਗਰੂ ਪੰਜਾਬੀ ਜੁੱਤੀ ਪਾਓ
ਖੁੱਲ੍ਹਾ ਸਾਡੇ ਉੱਤੇ ਹੁਕਮ ਚਲਾਓ
ਦਿਲ ਨਾਲ਼ ਦਿਲ ਤਾਂ ਵਟਾਓ (wow!)
ਹਾਏ, ਸੁਰਮਾਂ ਅੱਖਾਂ 'ਚ ਜਦੋਂ ਪਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
ਬਣ ਮੋਰਨੀ ਜਿਹੀ ਜਿੱਧਰ ਨੂੰ ਜਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
Yo! Yo! Yo! Yo! Yo!
Yo! Yo! Yo! Yo! Yo!
आँखें गुलाबी मेरी, शराबी मेरी
लाखों दीवाने तड़पाएँ, हाय
गोरी है कलाई मेरी, तबाही मेरी
कमर कहर कर जाए, हाय, हाय-हाय
"ਫ਼ੁੱਲਾਂ ਦੀ ਰਾਣੀ", ਕੋਈ "ਤਿੱਤਲੀ", ਕਹੇ
"ਬਿੱਜਲੀ ਕੋਈ ਬੱਦਲਾਂ 'ਚੋਂ ਨਿੱਕਲੀ", ਕਹੇ
ਮੇਰੀ beauty ਨੂੰ ਤੱਕੇ ਜਿਹੜਾ
"ਪਰੀਆਂ ਤੋਂ ਜ਼ਿਆਦਾ ਹੀ ਨਿੱਖਰੀ", ਕਹੇ
ਹੋ ਜਾਏ viral, step ਜਿਹਾ ਬਣਾਓ
ਗਾਣਾ Gill Rony ਕੋਲ਼ੋਂ ਲਿਖਵਾਓ
Heel ਤਾਲ ਉੱਤੇ ਚੁੱਕ ਕੇ ਦਿਖਾਓ
ਨਾ ਦੂਰੋਂ-ਦੂਰੋਂ ਖੜ੍ਹੇ ਸ਼ਰਮਾਓ
ਸੁਰਮਾਂ ਅੱਖਾਂ 'ਚ ਜਦੋਂ ਪਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow" (say, "wow")
ਬਣ ਮੋਰਨੀ ਜਿਹੀ ਜਿੱਧਰ ਨੂੰ ਜਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
ਹਾਏ, ਸੁਰਮਾਂ ਅੱਖਾਂ 'ਚ ਜਦੋਂ ਪਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow" (say, "wow")
ਬਣ ਮੋਰਨੀ ਜਿਹੀ ਜਿੱਧਰ ਨੂੰ ਜਾਓ
ਮੁੰਡੇ ਤੱਕ ਕਹਿੰਦੇ ਨੇ ਜੀ "wow"
Wow!