About this song
"Yaad (feat. Jonita Gandhi)" is a EN track performed by DIVINE, Karan Aujla from the album "Street Dreams" (2026). Explore verified credits, streaming links, and official lyrics on Sirf.one.
Credits & Personnel
Singer
Lyrics
Yaad (feat. Jonita Gandhi) — DIVINE
Tip: Highlight any lines to generate a customized Instagram / WhatsApp lyric card.
हां, मुझे याद नहीं है तू
मेरे साथ नहीं है तू
ਤੇਰੀ ਗੱਲ ਕਿਓਂ ਕਰਾਂ?
ਹਰ ਪਲ਼ ਕਿਓਂ ਕਰਾਂ?
ਤੇਰੀ ਗੱਲ ਕਿਓਂ ਕਰਾਂ?
ਮੇਰੇ ਨਾਲ਼ ਨਹੀਂ ਆਂ ਤੂੰ
ਮੇਰੀ ਯਾਦ ਨਹੀਂ ਆਂ ਤੂੰ
ਮੈਨੂੰ ਯਾਦ ਨਹੀਂ ਆਂ ਤੂੰ
ਕਿਸੇ ਹੋਰ ਨਾ' ਤੁਰ ਗਈ
"ਤੇਰੇ ਨਾਲੋਂ ਚੰਗਾ" ਕਹਿੰਦੀ ਤਾਂ ਤੁਰ ਗਈ
ਸਾਡੇ ਵੱਲੋਂ ਛੁੱਟੀ ਗੋਰੀਏ
ਓਥੇ ਖ਼ੁਸ਼ ਰਹਿ ਜਿਹੜੀ ਥਾਂ ਤੁਰ ਗਈ
ਯਾਦ ਤੈਨੂੰ, ਤੇਰੇ ਜਾਣੋ ਬਾਅਦ-ਬਾਅਦ-ਬਾਅਦ ਕਿਓਂ ਕਰਾਂ?
ਦੱਸ ਮੈਨੂੰ, ਹੁਣ ਤੈਨੂੰ ਯਾਦ-ਯਾਦ-ਯਾਦ ਕਿਓਂ ਕਰਾਂ?
ਦੱਸ ਮੈਨੂੰ, ਹੁਣ ਤੈਨੂੰ ਯਾਦ-ਯਾਦ-ਯਾਦ ਕਿਓਂ ਕਰਾਂ?
ਦੱਸ ਮੈਨੂੰ, ਹੁਣ ਤੈਨੂੰ ਯਾਦ-ਯਾਦ-ਯਾਦ ਕਿਓਂ ਕਰਾਂ?
मैं तुझे याद क्यूं करूं?
तेरी बात क्यूं करू?
अपने-आप क्यूं लड़ूं? (क्यूं लड़ूं?)
हां मेरे साथ नहीं है तू
मेरी याद नहीं है तू
मुझे याद नहीं है तू (नहीं है तू)
ਗੁੱਸਾ ਕਰਦਾ ਨਹੀਂ ਦੀ ਭੋਰਾ ਨੀ
ਪਰ ਤੂੰ ਜਿਆਦਾ ਬੋਲ ਗਈ ਥੋੜ੍ਹਾ
ਮੰਨਿਆਂ, ਖ਼ੌਫ਼ ਕਦੇ ਨਹੀਂ ਖਾਂਦਾ
ਰੋਣਾ ਤਾਂ ਸਾਨੂੰ ਵੀ ਆ ਜਾਂਦਾ
ਦੱਸ ਮੈਨੂੰ, ਤੇਰੇ ਜਾਣ ਬਾਅਦ, ਤੇਰੀ ਫ਼ਰਿਆਦ ਕਿਓਂ ਕਰਾਂ?
ਦੱਸ ਮੈਨੂੰ, ਹੁਣ ਤੈਨੂੰ ਯਾਦ-ਯਾਦ-ਯਾਦ ਕਿਓਂ ਕਰਾਂ?
ਯਾਦ ਤੈਨੂੰ, ਤੇਰੇ ਜਾਣ ਬਾਅਦ-ਬਾਅਦ-ਬਾਅਦ ਕਿਓਂ ਕਰਾਂ?
ਦੱਸ ਮੈਨੂੰ, ਹੁਣ ਤੈਨੂੰ ਯਾਦ-ਯਾਦ-ਯਾਦ ਕਿਓਂ ਕਰਾਂ?
याद ਕਰਾਂ रोज़
सभी याद मेरी दोस्त
पर याद नहीं करना
क्यों मरना मुझे और!
ये लड़ना और झगड़ना
ना समझना मेरी दौड़
मुझको खुद से बेहतर बनना
और मैं मांगता नहीं Support(ना)
अब भूल गया तुझे
हां, असूल आया मुझमें
कल रात की वो बात थी
मैं भूल गया सुबह
मेरे साथ वाले partner
"वो कहां गई?" पूछें
जा bag लेकर देदे
अगर tension है तुझे
Mention से ज्यादा
हम passion में घूमें
ईशारों को तू मेरे caption में ढूंढे
पिघलती थी तू अब सिर्फ़ जलता जनून है
याद नहीं करना ये हल्का सरूर है
तू सही लगती दूर है
अब तू भी मशहूर है, आं!
मैं तुझे याद क्यूं करूं?
तेरी बात क्यूं करू?
अपने-आप क्यूं लड़ूं? (क्यूं लड़ूं?)
हां मेरे साथ नहीं है तू
मेरी याद नहीं है तू
मुझे याद नहीं है तू (नहीं है तू)
ਭੁੱਲ ਗਈ ਆਂ ਮੈਂ ਇੱਤਰ ਤੇਰਾ ਵੇ
ਮੈਨੂੰ ਵੀ ਨਹੀਂ ਫ਼ਿਕਰ ਤੇਰਾ ਵੇ
ਮੈਂ ਵੀ ਨਹੀਂ ਕਰਦੀ ਜ਼ਿਕਰ ਤੇਰਾ ਵੇ
ਹਾਂ, ਬੜੇ ਹੋਲੇ ਏਥੇ
ਤੇਰੇ ਜਹੇ ਗਿਣ-ਗਿਣ ਨਹੀਂ ਲੰਘਦੇ
ਸਾਡੇ ਵੀ ਕਿਹੜਾ ਦਿਨ ਨਹੀਂ ਲੰਘਦੇ
ਕਿਓਂ ਲੱਗਦਾ, ਤੇਰੇ ਬਿਨ ਨਹੀਂ ਲੰਘਦੇ!
ਨਾ ਵੀ ਕਰੇਂਗਾ ਚੇਤੇ
ਨਾ ਮੈਨੂੰ, ਹੁਣ ਵੇ ਤੂੰ ਯਾਦ-ਯਾਦ-ਯਾਦ ਨਾ ਕਰੀਂ
ਯਾਦ ਮੈਨੂੰ, ਮੇਰੇ ਜਾਣ ਬਾਅਦ-ਬਾਅਦ-ਬਾਅਦ ਨਾ ਕਰੀਂ
ਨਾ ਮੈਨੂੰ, ਹੁਣ ਵੇ ਤੂੰ ਯਾਦ-ਯਾਦ-ਯਾਦ ਨਾ ਕਰੀਂ
ਯਾਦ ਮੈਨੂੰ, ਮੇਰੇ ਜਾਣ ਬਾਅਦ-ਬਾਅਦ-ਬਾਅਦ ਨਾ ਕਰੀਂ
(ਹਾਂ...)
Native script lyrics

Lyrics source: global_rights_registry