📖 Context & Background
"5-7" is a EN track performed by Karan Aujla & MXRCI (2026). Explore verified credits, streaming links, and official lyrics on Sirf.one.
Credits & Personnel
Singers
Lyrics
5-7 — Karan Aujla & MXRCI
Tip: Highlight any lines to generate a customized Instagram / WhatsApp lyric card.
Aujla!
Uh-huh!
Mxrci
ਮੈਂ ਕਿਹਾ, "ਯਾਰੀਆਂ 'ਚ ਜੱਟਾ ਤੇਰੀ-ਮੇਰੀ ਦਾ ਨੀ ਹੁੰਦਾ"
ਜੜਾ ਪੱਕੀ ਆਲ਼ੇ ਆਂ, ਸਾਨੂੰ ਨਹਿਰੀ ਦਾ ਨੀ ਹੁੰਦਾ
ਸੁੱਤਾ ਪਿਆ ਸ਼ੇਰ ਕਦੇ ਸ਼ੇੜੀ ਦਾ ਨੀ ਹੁੰਦਾ
ਕਲ੍ਹਾ ਦੇਖ ਕੇ ਬਗਾਨਾ ਪੁੱਤ ਘੇਰੀ ਦਾ ਨੀ ਹੁੰਦਾ (nah!)
ਪੰਜ-ਸੱਤ ਚੀਜ਼ਾਂ ਹੋਣ, Bikarneri ਪਹਿਲੀ ਹੋਵੇ
ਦੂਜੀ ਹੋਵੇ, ਬੰਦੇ-ਖਾਣੀ ਤੋਰ ਜਿਵੇਂ ਵੈਲੀ ਹੋਵੇ
ਤੀਜਾ ਚੱਲੇ ਨਾਮ ਪੂਰਾ, ਗੱਲ ਸਾਰੇ ਫੈਲੀ ਹੋਵੇ (woo!)
ਆਵਾ ਪਿੰਡੋਂ ਐਦਾ ਲੱਗੇ, ਬੀਬਾ, ਜਿਵੇਂ rally ਹੋਵੇ
ਕਦੇ time ਸੀ, ਕਹਿੰਦੀ ਸੀ, "ਕਿ ਆ ਪੱਲੇ-ਪੱਲੇ ਜੱਟਾ?"
ਕਹਿੰਦੀ ਦੇਖ ਕੇ ferrari, "ਕਿੱਥੇ ਚੱਲੇ-ਕੱਲੇ ਜੱਟਾ?"
ਜਿੰਨੇ Opp' ਨੇ ਸਾਰੇ ਵੇ, ਤੇਰੇ ਥੱਲੇ-ਥੱਲੇ ਜੱਟਾ
"ਨੱਡੀ ਦੇਖ ਕੇ ਚੜ੍ਹਾਈ", ਕਹਿੰਦੀ ਬੱਲੇ-ਬੱਲੇ ਜੱਟਾ (uh!)
ਪੰਜ-ਸੱਤ ਚੀਜ਼ਾਂ ਹੋਣ, ਪਹਿਲੀ ਕਾਲ਼ੀ ਘੋੜੀ ਹੋਵੇ
ਦੂਜੀ ਬੀਬਾ, farm 'ਤੇ ਚੀਨਿਆਂ ਦੀ ਜੋੜੀ ਹੋਵੇ
ਤੀਜੀ ਹੋਵੇ, ਅਣਖ ਵੇ ਮਾਇਆ ਚਾਹੇ ਥੋੜੀ ਹੋਵੇ (woo!)
ਚੜ੍ਹ ਕੇ ਆਏ ਨੂੰ ਭਾਜੀ ਦੂਣੀ ਕਰ ਮੋੜੀ ਹੋਵੇ
ਸਾਡੇ ਜਿਗਰੇ ਨੂੰ ਦੇਖੀ, ਬੀਬਾ, ਮੱਤਾਂ ਨੂੰ ਨਾ ਦੇਖੀ (ਦੇਖੀ)
ਟੱਕਾਂ ਨੂੰ ਨਾ ਦੇਖੀ, ਐਨਾ ਸੱਟਾਂ ਨੂੰ ਨਾ ਦੇਖੀ
ਜੋਰ ਗਾਡਰਾਂ 'ਚੋਂ ਹੁੰਦਾ, ਬੀਬਾ, ਛੱਤਾ ਨੂੰ ਨਾ ਦੇਖੀ (nah!)
ਸਿਰ ਘੁੰਮ ਜੂ, ਰਕਾਣੇ, ਐਨਾ ਅੱਖਾਂ ਨੂੰ ਨਾ ਦੇਖੀ (uh-huh)
ਪੰਜ-ਸੱਤ ਚੀਜ਼ਾਂ ਹੋਣ, ਪਹਿਲੀ ਯਾਰੀ ਪੱਕੀ ਹੋਵੇ
ਦੂਜਾ ਪਾਇਆ ਕੁੜਤਾ 'ਤੇ jeep ਥੱਲੇ ਰੱਖੀ ਹੋਵੇ
ਤੀਜੀ ਹੋਵੇ, ਓਟ ਓਹਦੀ ਐਨਾ ਮੁੰਡਾ lucky ਹੋਵੇ
ਲੱਤਾ ਖਿੱਚ-ਖਿੱਚ ਜੰਤਾ ਜੋਰ ਲਾ-ਲਾ ਥੱਕੀ ਹੋਵੇ
ਫਿਰ ਕੀ ਕਰੇਗੀ ਮਿਲੇ ਨਿੱਤ ਨੀ ਜੇ? (woo!)
ਦੱਸ, ਮੈਂ ਕੀ ਕਰਾਂ ਨੀ ਲੱਗਾ ਚਿੱਤ ਨੀ ਜੇ?
ਮੇਰੇ, ਸੋਹਣੀਏ, dream ਕੁਝ ਹੋਰ ਐਥੇ (ਹੋਰ ਐਥੇ)
ਜੋਰ ਬਾਹਾਂ 'ਚ ਚਾਹੀਦਾ ਜੰਗ ਜਿੱਤ ਨੀ ਜੇ, ਜਿੱਤ ਨੀ ਜੇ
ਪੰਜ-ਸੱਤ ਚੀਜ਼ਾਂ ਪਹਿਲਾ LV ਦਾ ਲੀੜਾ ਹੋਵੇ
ਦੂਜਾ ਕੁਝ ਕਰਨੇ ਦਾ ਅੰਦਰ ਕੋਈ ਕੀੜਾ ਹੋਵੇ
ਤੀਜਾ ਹੋਵੇ, ਯਾਰ ਐਸਾ ਜੇਬੋ ਚਾਹੇ ਪੀੜਾ ਹੋਵੇ
ਜਿੱਥੇ ਅੱਖਾਂ ਅੜ ਜਾਵੇ ਸੱਚੀ ਐਨਾ ਚੀੜਾ ਹੋਵੇ
ਮੇਰੇ ਕੁੜਤਾ ਹੋਵੇ 'ਤੇ ਤੇਰਾ ਬੂਟੀ ਆਲਾ ਸੂਟ (ਸੂਟ!)
ਚੇਤੇ ਕਰੀ ਫਿਰੇ ਤੂੰ Ghurale ਆਲ਼ਾ route
ਮੈਂ ਕਿਹਾ, "ਮੇਰੇ ਨਾਲ ਚੱਲੀ ਜਦੋਂ ਜਾਵੇ ਗੇੜੀ route" (woo!)
"ਦੇਖੀ ਡੇਢ minute ਵਿੱਚ ਵੱਜੂ 150 salute", ਮੈਂ ਕਿਹਾ
ਪੰਜ-ਸੱਤ ਚੀਜ਼ਾਂ ਹੋਣ, ਪਹਿਲੀ ਬੇਬੇ ਖੁਸ਼ ਹੋਵੇ
ਦੂਜੀ ਮੇਰੇ ਬਾਪੂ ਦੀ, ਹਾਏ, ਰੱਬ ਵੱਲਾ ਮੁੱਛ ਹੋਵੇ
ਤੀਜਾ ਸਾਲਾ area 'ਚ ਨਾਮ ਹੋਵੇ, ਪੁੱਛ ਹੋਵੇ
ਮੇਰੀ ਜਾਨ ਜਾਵੇ, ਮੇਰੇ ਯਾਰਾਂ ਨੂੰ ਨਾ ਕੁਝ ਹੋਵੇ
ਨੀ, ਮੈਂ ਗੱਡੀਆਂ ਨਾਲ ਠਾਲਦਾ ਬਰੋਲਾ ਜਿਥੋਂ ਲੰਘਾ (woo!)
ਨੀ, ਮੈਂ ਮਾੜਿਆਂ ਲਈ ਮਾੜਾ, ਬੀਬਾ, ਚੰਗਿਆਂ ਲਈ ਚੰਗਾ
ਜਾਣੇ ਨੀਲੀ ਛੱਤ ਆਲ਼ਾ, ਦੱਸ ਓਹਤੋਂ ਕਾਹਦਾ ਸੰਗਾ? (nah!)
"ਬਸ ਪੰਜ-ਸੱਤ ਚੀਜ਼ਾਂ ਓਤੋਂ ਜਿਆਦਾ ਨਾ ਮੈਂ ਮੰਗਾ", ਮੈਂ ਕਿਹਾ
ਪੰਜ-ਸੱਤ ਚੀਜ਼ਾਂ ਪਹਿਲਾ, ਡਾਂਗ ਉੱਤੇ ਡੇਰਾ ਹੋਵੇ
ਦੂਜੀ ਅੱਖ ਬਾਜ਼ ਆਲ਼ੀ, ਸ਼ੇਰ ਜਿਹਾ ਜੇਰਾ ਹੋਵੇ
ਤੀਜਾ ਐਦਾ ਵੇਹੜਾ ਹੋਵੇ, ਕਿੱਲੇ ਜੇਦਾ ਘੇਰਾ ਹੋਵੇ
ਪੰਜ-ਸੱਤ ਚੀਜ਼ਾਂ ਹੋਣ, ਹੋਰ ਨਾ ਬਥੇਰਾ ਹੋਵੇ
(ਪੰਜ ਸੱਤ ਚੀਜ਼ਾਂ ਹੋਣ-)
(ਪੰਜ ਸੱਤ ਚੀਜ਼ਾਂ ਹੋਣ-, ਪੰਜ ਸੱਤ ਚੀਜ਼ਾਂ ਹੋਣ-)
(Check!)
(Aujla!, uh-huh!)
Official licensed lyrics index • Provider: lrclib
More Songs by Karan Aujla & MXRCI
en
english
Aujla Szn
🎤 Karan Aujla & MXRCI
original
en
english
Low Fade
🎤 Karan Aujla & MXRCI
original
en
english
Ashke
🎤 Karan Aujla & MXRCI
original
en
english
Winning Speech
🎤 Karan Aujla & MXRCI
original
en
english
Straight Up
🎤 Karan Aujla & MXRCI
original
en
english
Rap Killa (feat. Azaad 4L)
🎤 Karan Aujla & MXRCI
original