Skip to main content
Sirf.one
Dil Diyan Gallan profile photo

Dil Diyan Gallan

BollywoodTiger Zinda Hai (Original Motion Picture Soundtrack)Hindi (हिन्दी)original Version

“Dil Diyan Gallan” appears in Tiger Zinda Hai (Original Motion Picture Soundtrack). Vocals: Shekhar, Vishal, Atif Aslam.

Hindi (हिन्दी) · Film: Tiger Zinda Hai (Original Motion Picture Soundtrack)

Marketplace & sponsored listingsAdvertise here

LyricsHindi / Devanagari (हिन्दी)

Dil Diyan Gallan — Shekhar

Tip: Highlight any lines to generate a customized Instagram / WhatsApp lyric card.
kachchee doriyon, doriyon, doriyon se mainuom tuom baandh le pakkee yaariyon, yaariyon, yaariyon mein honde naa faasale ih naaraazagee kaagazee saaree teree mere sohaniaa, sun lai meree dil diaan galaan karaange naal-naal bahi ke akh naale akh nuom milaa ke dil diaan galaan, hae karaange roz-roz bahi ke sachiaan muhabataan nibhaa ke satae mainuom kiun? dikhae mainuom kiun aiven jhoothee-moothee rus ke, rusaa ke? dil diaan galaan, hae karaange naal-naal bahi ke akh naale akh nuom milaa ke tainuom lakhaan ton chhupaa ke rakhaan, akhaan 'te sajaa ke tu hai meri vafaa, rakh apna banaa ke main tere laiaan, tere laiaan yaaraa, naa paaveen kade dooriaan, hae tainuom lakhaan ton chhupaa ke rakhaan, akhaan 'te sajaa ke tu hai meri vafaa, rakh apna banaa ke main tere laiaan, tere laiaan yaaraa, naa paaveen kade dooriaan main jeenaa haan teraa main jeenaa haan teraa, tuom jeenaa hai meraa das lainaa kee nakharaa dikhaa ke? dil diaan galaan karaange naal-naal bahi ke akh naale akh nuom milaa ke dil diaan galaan raataan kaaliaan, kaaliaan, kaaliaan ne mere dil saanvale mere haaniaa, haaniaa, haaniaa je lage tuom naa gale meraa aasamaan, mausamaan dee naa sune koee khaab naa pooraa bune dil diaan galaan karaange naal-naal bahi ke akh naale akh nuom milaa ke pataa hai mainuom kiun chhupaa ke dekhe tuom mere naam se naam milaa ke dil diaan galaan karaange naal-naal baih ke akh naale akh nuom milaa ke dil diaan galaan
Native script lyrics
कच्ची डोरियों, डोरियों, डोरियों से ਮੈਨੂੰ ਤੂੰ ਬਾਂਧ ਲੇ पक्की यारियों, यारियों, यारियों में ਹੋਂਦੇ ਨਾ ਫ਼ਾਸਲੇ ਇਹ ਨਾਰਾਜ਼ਗੀ ਕਾਗਜ਼ੀ ਸਾਰੀ ਤੇਰੀ ਮੇਰੇ ਸੋਹਣਿਆ, ਸੁਨ ਲੈ ਮੇਰੀ ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ ਅੱਖ ਨਾਲੇ ਅੱਖ ਨੂੰ ਮਿਲਾ ਕੇ ਦਿਲ ਦੀਆਂ ਗੱਲਾਂ, ਹਾਏ ਕਰਾਂਗੇ ਰੋਜ਼-ਰੋਜ਼ ਬਹਿ ਕੇ ਸੱਚੀਆਂ ਮੁਹੱਬਤਾਂ ਨਿਭਾ ਕੇ ਸਤਾਏ ਮੈਨੂੰ ਕਿਉਂ? ਦਿਖਾਏ ਮੈਨੂੰ ਕਿਉਂ ਐਵੇਂ ਝੂਠੀ-ਮੂਠੀ ਰੁਸ ਕੇ, ਰੁਸਾ ਕੇ? ਦਿਲ ਦੀਆਂ ਗੱਲਾਂ, ਹਾਏ ਕਰਾਂਗੇ ਨਾਲ-ਨਾਲ ਬਹਿ ਕੇ ਅੱਖ ਨਾਲੇ ਅੱਖ ਨੂੰ ਮਿਲਾ ਕੇ ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ, ਅੱਖਾਂ 'ਤੇ ਸਜਾ ਕੇ तू है मेरी वफ़ा, रख अपना बना के ਮੈਂ ਤੇਰੇ ਲਈਆਂ, ਤੇਰੇ ਲਈਆਂ ਯਾਰਾ, ਨਾ ਪਾਵੀਂ ਕਦੇ ਦੂਰੀਆਂ, ਹਾਏ ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ, ਅੱਖਾਂ 'ਤੇ ਸਜਾ ਕੇ तू है मेरी वफ़ा, रख अपना बना के ਮੈਂ ਤੇਰੇ ਲਈਆਂ, ਤੇਰੇ ਲਈਆਂ ਯਾਰਾ, ਨਾ ਪਾਵੀਂ ਕਦੇ ਦੂਰੀਆਂ ਮੈਂ ਜੀਨਾ ਹਾਂ ਤੇਰਾ ਮੈਂ ਜੀਨਾ ਹਾਂ ਤੇਰਾ, ਤੂੰ ਜੀਨਾ ਹੈ ਮੇਰਾ ਦੱਸ ਲੈਣਾ ਕੀ ਨਖ਼ਰਾ ਦਿਖਾ ਕੇ? ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ ਅੱਖ ਨਾਲੇ ਅੱਖ ਨੂੰ ਮਿਲਾ ਕੇ ਦਿਲ ਦੀਆਂ ਗੱਲਾਂ ਰਾਤਾਂ ਕਾਲੀਆਂ, ਕਾਲੀਆਂ, ਕਾਲੀਆਂ ਨੇ मेरे दिल साँवले ਮੇਰੇ ਹਾਣੀਆ, ਹਾਣੀਆ, ਹਾਣੀਆ ਜੇ ਲੱਗੇ ਤੂੰ ਨਾ ਗਲੇ ਮੇਰਾ ਆਸਮਾਂ, ਮੌਸਮਾਂ ਦੀ ਨਾ ਸੁਨੇ कोई ख़ाब ना पूरा बुने ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ ਅੱਖ ਨਾਲੇ ਅੱਖ ਨੂੰ ਮਿਲਾ ਕੇ ਪਤਾ ਹੈ ਮੈਨੂੰ ਕਿਉਂ ਛੁਪਾ ਕੇ ਦੇਖੇ ਤੂੰ मेरे नाम से नाम मिला के ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬੈਹ ਕੇ ਅੱਖ ਨਾਲੇ ਅੱਖ ਨੂੰ ਮਿਲਾ ਕੇ ਦਿਲ ਦੀਆਂ ਗੱਲਾਂ
Lyrics source: global_rights_registry

Recording details & Personnel

Movie: Tiger Zinda Hai (Original Motion Picture Soundtrack)
ReleasedRelease date awaiting verification

About this song & background

“Dil Diyan Gallan” appears in Tiger Zinda Hai (Original Motion Picture Soundtrack). Vocals: Shekhar, Vishal, Atif Aslam.

Community Feedback & Ratings

Rate or vote on "Dil Diyan Gallan"

Credits & Personnel

Singers / Vocalists

More Songs by Shekhar

More Bollywood Soundtracks

More from Album: Tiger Zinda Hai (Original Motion Picture Soundtrack)