Skip to main content
Sirf.one
Headliner profile photo

Headliner

PopEnglishoriginal Version

“Headliner” is listed in the SIRF music catalogue. Vocals: Navaan Sandhu, Haakam.

English · International Hit

Marketplace & sponsored listingsAdvertise here

LyricsHindi / Devanagari (हिन्दी)

Headliner — Navaan Sandhu

Tip: Highlight any lines to generate a customized Instagram / WhatsApp lyric card.
I'm a pussy with pain I ain't force you Southface C in my trunk, go boom Got a black S-Class, get a bag of the bit (Burn one) and it looks like I'ma die like this I'm a pussy with pain I ain't force you Southface C in my trunk, go boom Got a black S-Class, get a bag of the bit (Burn one) and it looks like I'ma die like this japadee, rakaane, tere sahir dee avaam mitaraan daa naam, mitaraan daa naam laomb thaeen rakhadaa aa, thamadaa toofaan mitaraan daa naam, mitaraan daa naam japadee, rakaane, tere sahir dee avaam mitaraan daa naam, mitaraan daa naam laomb thaeen rakhadaa aa, chale thaan-thaan mitaraan daa naam, mitaraan daa naam thale sutadaa pariomde uche aombareen chadhe fike paundaa, bilo, baomde khare ton khare (haan) khaalee kar diomdaa ihanuom, bhare asamaan mitaraan daa naam, mitaraan daa naam japadee, rakaane, tere sahir dee avaam mitaraan daa naam, mitaraan daa naam laomb thaeen rakhadaa aa, thamadaa toofaan mitaraan daa naam, mitaraan daa naam japadee, rakaane, tere sahir dee avaam mitaraan daa naam, mitaraan daa naam laomb thaeen rakhadaa aa, thamadaa toofaan mitaraan daa naam, mitaraan daa naam nee, unjh ih vairiaan dee chadhe naa makaan banee vataree de uton vaaradaa e jaan aiven jaomne-khaomne nuom nhee karadaa salaam jag paake jabaan vich karadaa e aaraam mitaraan daa naam, mitaraan daa naam japadee, rakaane, tere sahir dee avaam mitaraan daa naam, mitaraan daa naam laomb thaeen rakhadaa aa, thamadaa toofaan mitaraan daa naam, mitaraan daa naam Bitch, I'm a star Bitch, I'm a star Bitch, I'm a star Bitch, I'm a star Shimmy shimmy ya, shimmy ye, shimmy woh nee, raun ge vichaare moohare adade aa jo Shimmy shimmy ya, shimmy ye, shimmy woh nee, yaaraan de dabaan 'ch seeme rahiomde do-do ho, level ai elite jihadaa touch hove naa (ay) baahr aa main anti'an dee maar vichon nee (haan) reesaan karade aa muomde maadee gal nee (yo) jadon chhad jaanaa sabh saomsaar vich nee (haan) tuom mitaraan-piaariaan daa aj check kar puchh naa tuom, bilo, meraa past aa kee aiven meree life vich deeply naa vad (ay) vichon tainuom up-down labhane aa 20 aseen raat vele sense'an vichon baahr huomne aa 'te din vele piaar dee koee sense naa bane batee taomg karadee je Maan saabh dee 'te saadaa batee binaan maahaul intense naa bane ho, ik peace chaaheedaa ai mere mind nuom, kude paisaa-dhelaa vaadhoo daa banaa liaa main Cousin 'te yaar rahige set karane (hmm) vag see jo vaadhoo daa gavaa liaa main mat, soch, thaut jiven huomde aa saitaan 'saabee naa kitaabee naa hee vaomdadaa giaan husanaa dee taap naal huomdaa ai javaan mitaraan daa naam (haan), mitaraan daa naam (haan) japadee, rakaane, tere sahir dee avaam mitaraan daa naam, mitaraan daa naam laomb thaeen rakhadaa aa, thamadaa toofaan mitaraan daa naam, mitaraan daa naam japadee, rakaane, tere sahir dee avaam mitaraan daa naam, mitaraan daa naam laomb thaeen rakhadaa aa, chale thaan-thaan mitaraan daa naam, mitaraan daa naam ho, beebee binaan galon jihadee sir 'te chadhe (haan) Uber karaa ke ghar tor diomde aa (haan) badaa kujh rahiomdaa jo achieve karanaa taahion temporary cheezaan 'te naa zor diomne aa puchh naa tuom, raaje, "hor kithon tak saunaa?" aje hollywood vaaliaan ne baombiaan 'te aunaa Industry daa bhaar saaraa modhiaan de ute nee, lohaa manavaunaa jadon tak aa jionaa kile is saal laine aa 50 piomd 'ch 'te chaar-paomj vairiaan nuom baomnn laee maahaul good keetaa piaa yaar tere ne kaee laee jaane vaah ainve thaommn laee ik mitr dihaatee daa ai SSP jihanuom kahaan uhanuom lataan 'ch bithaa laindaa aa jadon lod paee jor vee dikhaavaange jaroor uho guomgiaan ton gajalaan gavaan laindaa aa Protocol baomnee daa ai akh naal nee nee, unjh kise chaudharee dee chaunkee naheen uh chadhe vailee baomne pichhe taan batheree vaaree ade phokee bale-bale vaasate taan bhul ke naheen lade taahion chadhadaa ai maaliaan de bulaan de ute (hae!) vairiaan de rahiomdaa ai khiaalaan vich nee mainuom kahiomdaa, "vekh tuom tamaashaa mitaraa" khud ae din ghiradaa savaalaan vich nee kiomne saaf dil vaale ihanuom chaahuomde aa jitaunaa kiomne maadee neetaan vaale ihanuom chaahuomde aa haraunaa kiomne chataraan ne ihade siron chhat lae makaan mitaraan daa naam, mitaraan daa naam japadee, rakaane, tere sahir dee avaam mitaraan daa naam, mitaraan daa naam laomb thaeen rakhadaa aa, thamadaa toofaan mitaraan daa naam, mitaraan daa naam japadee, rakaane, tere sahir dee avaam mitaraan daa naam, mitaraan daa naam laomb thaeen rakhadaa aa, chale thaan-thaan mitaraan daa naam, mitaraan daa naam Bitch, I'm a star Bitch, I'm a star Bitch, I'm a star Bitch, I'm a star Fuck that shit
Native script lyrics
I'm a pussy with pain I ain't force you Southface C in my trunk, go boom Got a black S-Class, get a bag of the bit (Burn one) and it looks like I'ma die like this I'm a pussy with pain I ain't force you Southface C in my trunk, go boom Got a black S-Class, get a bag of the bit (Burn one) and it looks like I'ma die like this ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਲੰਬ ਠਾਈਂ ਰੱਖਦਾ ਆ, ਥਮਦਾ ਤੂਫ਼ਾਨ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਲੰਬ ਠਾਈਂ ਰੱਖਦਾ ਆ, ਚੱਲੇ ਥਾਂ-ਥਾਂ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਥੱਲੇ ਸੁੱਟਦਾ ਪਰਿੰਦੇ ਉੱਚੇ ਅੰਬਰੀਂ ਚੜ੍ਹੇ ਫ਼ਿੱਕੇ ਪਾਉਂਦਾ, ਬਿੱਲੋ, ਬੰਦੇ ਖ਼ਰੇ ਤੋਂ ਖ਼ਰੇ (ਹਾਂ) ਖ਼ਾਲੀ ਕਰ ਦਿੰਦਾ ਇਹਨੂੰ, ਭਰੇ ਅਸਮਾਨ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਲੰਬ ਠਾਈਂ ਰੱਖਦਾ ਆ, ਥਮਦਾ ਤੂਫ਼ਾਨ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਲੰਬ ਠਾਈਂ ਰੱਖਦਾ ਆ, ਥਮਦਾ ਤੂਫ਼ਾਨ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਨੀ, ਉਂਝ ਇਹ ਵੈਰੀਆਂ ਦੀ ਚੜ੍ਹੇ ਨਾ ਮਕਾਣ ਬਨੀ ਵਤਰੀ ਦੇ ਉੱਤੋਂ ਵਾਰਦਾ ਏ ਜਾਨ ਐਵੇਂ ਜੰਨੇ-ਖੰਨੇ ਨੂੰ ਨ੍ਹੀ ਕਰਦਾ ਸਲਾਮ ਜੱਗ ਪਾਕੇ ਜੱਬਾਂ ਵਿੱਚ ਕਰਦਾ ਏ ਆਰਾਮ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਲੰਬ ਠਾਈਂ ਰੱਖਦਾ ਆ, ਥਮਦਾ ਤੂਫ਼ਾਨ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ Bitch, I'm a star Bitch, I'm a star Bitch, I'm a star Bitch, I'm a star Shimmy shimmy ya, shimmy ये, shimmy वो ਨੀ, ਰੌਣ ਗੇ ਵਿਚਾਰੇ ਮੂਹਰੇ ਅੜਦੇ ਆ ਜੋ Shimmy shimmy ya, shimmy ये, shimmy वो ਨੀ, ਯਾਰਾਂ ਦੇ ਡੱਬਾਂ 'ਚ ਸ਼ੀਮੇ ਰਹਿੰਦੇ ਦੋ-ਦੋ ਹੋ, level ਐ elite ਜਿਹੜਾ touch ਹੋਵੇ ਨਾ (ay) ਬਾਹਰ ਆ ਮੈਂ anti'an ਦੀ ਮਾਰ ਵਿਚੋਂ ਨੀ (ਹਾਂ) ਰੀਸਾਂ ਕਰਦੇ ਆ ਮੁੰਡੇ ਮਾੜੀ ਗੱਲ ਨੀ (yo) ਜਦੋਂ ਛੱਡ ਜਾਣਾ ਸਭ ਸੰਸਾਰ ਵਿੱਚ ਨੀ (ਹਾਂ) ਤੂੰ ਮਿੱਤਰਾਂ-ਪਿਆਰਿਆਂ ਦਾ ਅੱਜ check ਕਰ ਪੁੱਛ ਨਾ ਤੂੰ, ਬਿੱਲੋ, ਮੇਰਾ past ਆ ਕੀ ਐਵੇਂ ਮੇਰੀ life ਵਿੱਚ deeply ਨਾ ਵੜ (ay) ਵਿੱਚੋਂ ਤੈਨੂੰ up-down ਲੱਭਣੇ ਆ 20 ਅਸੀਂ ਰਾਤ ਵੇਲ਼ੇ sense'an ਵਿੱਚੋਂ ਬਾਹਰ ਹੁੰਨੇ ਆ 'ਤੇ ਦਿਨ ਵੇਲ਼ੇ ਪਿਆਰ ਦੀ ਕੋਈ sense ਨਾ ਬਣੇ ਬੱਤੀ ਤੰਗ ਕਰਦੀ ਜੇ Maan ਸਾਭ ਦੀ 'ਤੇ ਸਾਡਾ ਬੱਤੀ ਬਿਨਾਂ ਮਾਹੌਲ intense ਨਾ ਬਣੇ ਹੋ, ਇੱਕ peace ਚਾਹੀਦਾ ਐ ਮੇਰੇ mind ਨੂੰ, ਕੁੜੇ ਪੈਸਾ-ਧੇਲਾ ਵਾਧੂ ਦਾ ਬਣਾ ਲਿਆ ਮੈਂ Cousin 'ਤੇ ਯਾਰ ਰਹਿਗੇ set ਕਰਨੇ (hmm) ਵੱਗ ਸੀ ਜੋ ਵਾਧੂ ਦਾ ਗਵਾ ਲਿਆ ਮੈਂ ਮੱਤ, ਸੋਚ, ਥੌਟ ਜਿਵੇਂ ਹੁੰਦੇ ਆ ਸ਼ੈਤਾਨ 'ਸਾਬੀ ਨਾ ਕਿਤਾਬੀ ਨਾ ਹੀ ਵੰਡਦਾ ਗਿਆਨ ਹੁਸਨਾ ਦੀ ਤਾਪ ਨਾਲ਼ ਹੁੰਦਾ ਐ ਜਵਾਨ ਮਿੱਤਰਾਂ ਦਾ ਨਾਮ (ਹਾਂ), ਮਿੱਤਰਾਂ ਦਾ ਨਾਮ (ਹਾਂ) ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਲੰਬ ਠਾਈਂ ਰੱਖਦਾ ਆ, ਥਮਦਾ ਤੂਫ਼ਾਨ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਲੰਬ ਠਾਈਂ ਰੱਖਦਾ ਆ, ਚੱਲੇ ਥਾਂ-ਥਾਂ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਹੋ, ਬੀਬੀ ਬਿਨਾਂ ਗੱਲੋਂ ਜਿਹੜੀ ਸਿਰ 'ਤੇ ਚੜ੍ਹੇ (ਹਾਂ) Uber ਕਰਾ ਕੇ ਘਰ ਤੋਰ ਦਿੰਦੇ ਆ (ਹਾਂ) ਬੜਾ ਕੁਝ ਰਹਿੰਦਾ ਜੋ achieve ਕਰਨਾ ਤਾਹਿਓਂ temporary ਚੀਜ਼ਾਂ 'ਤੇ ਨਾ ਜ਼ੋਰ ਦਿੰਨੇ ਆ ਪੁੱਛ ਨਾ ਤੂੰ, ਰਾਜੇ, "ਹੋਰ ਕਿੱਥੋਂ ਤੱਕ ਸ਼ੌਣਾ?" ਅਜੇ hollywood ਵਾਲ਼ਿਆਂ ਨੇ ਬੰਬੀਆਂ 'ਤੇ ਆਉਣਾ Industry ਦਾ ਭਾਰ ਸਾਰਾ ਮੋਢਿਆਂ ਦੇ ਉੱਤੇ ਨੀ, ਲੋਹਾ ਮਨਵਾਉਣਾ ਜਦੋਂ ਤੱਕ ਆ ਜਿਓਣਾ ਕਿੱਲੇ ਇਸ ਸਾਲ ਲੈਣੇ ਆ 50 ਪਿੰਡ 'ਚ 'ਤੇ ਚਾਰ-ਪੰਜ ਵੈਰੀਆਂ ਨੂੰ ਬੰਨਣ ਲਈ ਮਾਹੌਲ good ਕੀਤਾ ਪਿਆ ਯਾਰ ਤੇਰੇ ਨੇ ਕਈ ਲਾਈ ਜਾਣੇ ਵਾਹ ਐਂਵੇ ਥੰਮਣ ਲਈ ਇੱਕ ਮਿੱਤਰ ਦਿਹਾਤੀ ਦਾ ਐ SSP ਜਿਹਨੂੰ ਕਹਾਂ ਉਹਨੂੰ ਲੱਤਾਂ 'ਚ ਬਿਠਾ ਲੈਂਦਾ ਆ ਜਦੋਂ ਲੋੜ ਪਈ ਜੋਰ ਵੀ ਦਿਖਾਵਾਂਗੇ ਜਰੂਰ ਉਹੋ ਗੂੰਗੀਆਂ ਤੋਂ ਗੱਜਲਾਂ ਗਵਾਂ ਲੈਂਦਾ ਆ Protocol ਬੰਨੀ ਦਾ ਐ ਅੱਖ ਨਾਲ਼ ਨੀ ਨੀ, ਉਂਝ ਕਿਸੇ ਚੌਧਰੀ ਦੀ ਚੌਂਕੀ ਨਹੀਂ ਉਹ ਚੜ੍ਹੇ ਵੈਲੀ ਬੰਨੇ ਪਿੱਛੇ ਤਾਂ ਬਥ਼ੇਰੀ ਵਾਰੀ ਅੱਡੇ ਫੋਕੀ ਬੱਲੇ-ਬੱਲੇ ਵਾਸਤੇ ਤਾਂ ਭੁੱਲ ਕੇ ਨਹੀਂ ਲੜੇ ਤਾਹਿਓਂ ਚੜ੍ਹਦਾ ਐ ਮਾਲੀਆਂ ਦੇ ਬੁੱਲਾਂ ਦੇ ਉੱਤੇ (ਹਾਏ!) ਵੈਰੀਆਂ ਦੇ ਰਹਿੰਦਾ ਐ ਖ਼ਿਆਲਾਂ ਵਿੱਚ ਨੀ ਮੈਨੂੰ ਕਹਿੰਦਾ, "ਵੇਖ ਤੂੰ ਤਮਾਸ਼ਾ ਮਿੱਤਰਾ" ਖ਼ੁਦ ਆਏ ਦਿਨ ਘਿਰਦਾ ਸਵਾਲਾਂ ਵਿੱਚ ਨੀ ਕਿੰਨੇ ਸਾਫ਼ ਦਿਲ ਵਾਲ਼ੇ ਇਹਨੂੰ ਚਾਹੁੰਦੇ ਆ ਜਿਤਾਉਣਾ ਕਿੰਨੇ ਮਾੜੀ ਨੀਤਾਂ ਵਾਲ਼ੇ ਇਹਨੂੰ ਚਾਹੁੰਦੇ ਆ ਹਰਾਉਣਾ ਕਿੰਨੇ ਚਤਰਾਂ ਨੇ ਇਹਦੇ ਸਿਰੋਂ ਛੱਤ ਲਏ ਮਕਾਨ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਲੰਬ ਠਾਈਂ ਰੱਖਦਾ ਆ, ਥਮਦਾ ਤੂਫ਼ਾਨ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਜਪਦੀ, ਰਕਾਨੇ, ਤੇਰੇ ਸ਼ਹਿਰ ਦੀ ਅਵਾਮ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ ਲੰਬ ਠਾਈਂ ਰੱਖਦਾ ਆ, ਚੱਲੇ ਥਾਂ-ਥਾਂ ਮਿੱਤਰਾਂ ਦਾ ਨਾਮ, ਮਿੱਤਰਾਂ ਦਾ ਨਾਮ Bitch, I'm a star Bitch, I'm a star Bitch, I'm a star Bitch, I'm a star Fuck that shit
Lyrics source: lrclib

Recording details & Personnel

Explore Navaan Sandhu & Haakam together
ReleasedRelease date awaiting verification

About this song & background

“Headliner” is listed in the SIRF music catalogue. Vocals: Navaan Sandhu, Haakam.

Community Feedback & Ratings

Rate or vote on "Headliner"

Credits & Personnel

Singers / Vocalists

More Songs by Navaan Sandhu