Skip to main content
Sirf.one
Hood Ambience profile photo

Hood Ambience

PopEnglishoriginal Version

“Hood Ambience” is listed in the SIRF music catalogue. Vocals: Navaan Sandhu, JayB Singh.

English · International Hit

Marketplace & sponsored listingsAdvertise here

LyricsPunjabi / Gurmukhi (ਪੰਜਾਬੀ)

Hood Ambience — Navaan Sandhu

Tip: Highlight any lines to generate a customized Instagram / WhatsApp lyric card.
(JayB on the track) khulhaa khaeedaa, rakaane, peedaa paeedaa naeen lokee sad de aa dinner'an 'te jaeedaa naeen Hood ambience mitaraan dee sire aalee ai aiven negative maahaul vich chhaeedaa naeen lokaan de gode ghasade saade naal bahin nuom kiomniaan de modhe lag gae, firade see khahin nuom kiomniaan nuom raah dite aa, kiomniaan nuom mauke nee kiomniaan ton saath mile aa, kiomniaan ton dhokhe nee jiomnhaan laee aseen chaomge aa, uhanaan laee rataa maade naa kaiaan laee aseen padhe naeen, kaiaan laee, beebaa, paadhe aa kiomniaan de dilon kadhe aa, kaiaan ne ghar vaade aa aapane hee siron bane aa, beebaa, kise sahaare naa baapoo maan karadaa ai put chhaee jaandaa baabaa thabiaan de thabe jholee paee jaandaa maataa gahiniaan naal lais, soot mahiomge-mahiomge hor taamaa-jaamaa mitaraan nuom chaeedaa naeen khulhaa khaeedaa, rakaane, peedaa paeedaa naeen lokee sad de aa dinner'an 'te jaeedaa naeen Hood ambience mitaraan dee sire aalee ai aiven negative maahaul vich chhaeedaa naeen ik tuom hee ai, rakaane, jihadee gal naa main modaan takaan akhaan teriaan jih hon bhaomg diaan loraan Designer pavaavaan tainuom Paris'on maomgaake teree absence vich nee, main takadaa nee toraan nee, tuom mere laee lucky ai, jiven chaah naa, beebaa, mathee ai modhaa jod ke khadadee ve, main ghar raanee pakee ai baithee baby khus huomdee ai vacation'an 'te Beachy, hilly, sunny, nice jihee location'an 'te baakee gusaa-gilhaa chaladaa relation'an 'ch taaheen teejaa koee dovaan 'chon baithaeedaa naeen khulhaa khaeedaa, rakaane, peedaa paeedaa naeen lokee sad de aa dinner'an 'te jaeedaa naeen Hood ambience mitaraan dee sire aalee ai aiven negative maahaul vich chhaeedaa naeen pooree ag vee kadhee dee, full vail vee pagaee ai naale yaar vee rakhee de jadon sikharaan 'te jaee ai unjh rahie sahiraan ute, japhe badalaan nuom paunde jadon piomd gedaa vaje haadhe laan de lagaee ai kaalee G-Wagon paundee sadakaan 'te raataan nee Center naa sidhee jodee Hollywood baataan nee taajaa aje soorj chadhiaa, hoiaan suravaataan nee vahiraa nuom 'nahire de 'te bhogn laee raataan nee bas ros daa badaa e muomdaa tae aalaa uhanuom dhake naa davonee sarapaomchee, yaaraan bade bhaare aa bolaan de, beebaa, Majhe aale baomdaa halake majhite-holaa chaaheedaa naeen khulhaa khaeedaa, rakaane, peedaa paeedaa naeen lokee sad de aa dinner'an 'te jaeedaa naeen Hood ambience mitaraan dee sire aalee ai aiven negative maahaul vich chhaeedaa naeen khulhaa khaeedaa, rakaane, peedaa paeedaa naeen lokee sad de aa dinner'an 'te jaeedaa naeen Hood ambience mitaraan dee sire aalee ai aiven negative maahaul vich chhaeedaa naeen (Brrr...) (Whoo!)
Native script lyrics
(JayB on the track) ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂ ਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂ Hood ambience ਮਿੱਤਰਾਂ ਦੀ ਸਿਰੇ ਆਲ਼ੀ ਐ ਐਵੇਂ negative ਮਾਹੌਲ ਵਿੱਚ ਛਾਈਦਾ ਨਈਂ ਲੋਕਾਂ ਦੇ ਗੋਡੇ ਘਸਦੇ ਸਾਡੇ ਨਾਲ਼ ਬਹਿਣ ਨੂੰ ਕਿੰਨਿਆਂ ਦੇ ਮੋਢੇ ਲੱਗ ਗਏ, ਫ਼ਿਰਦੇ ਸੀ ਖਹਿਣ ਨੂੰ ਕਿੰਨਿਆਂ ਨੂੰ ਰਾਹ ਦਿੱਤੇ ਆ, ਕਿੰਨਿਆਂ ਨੂੰ ਮੌਕੇ ਨੀ ਕਿੰਨਿਆਂ ਤੋਂ ਸਾਥ ਮਿਲ਼ੇ ਆ, ਕਿੰਨਿਆਂ ਤੋਂ ਧੋਖੇ ਨੀ ਜਿੰਨ੍ਹਾਂ ਲਈ ਅਸੀਂ ਚੰਗੇ ਆ, ਉਹਨਾਂ ਲਈ ਰੱਤਾ ਮਾੜੇ ਨਾ ਕਈਆਂ ਲਈ ਅਸੀਂ ਪੜ੍ਹੇ ਨਈਂ, ਕਈਆਂ ਲਈ, ਬੀਬਾ, ਪਾੜ੍ਹੇ ਆ ਕਿੰਨਿਆਂ ਦੇ ਦਿਲੋਂ ਕੱਢੇ ਆ, ਕਈਆਂ ਨੇ ਘਰ ਵਾੜੇ ਆ ਆਪਣੇ ਹੀ ਸਿਰੋਂ ਬਣੇ ਆ, ਬੀਬਾ, ਕਿਸੇ ਸਹਾਰੇ ਨਾ ਬਾਪੂ ਮਾਣ ਕਰਦਾ ਐ ਪੁੱਤ ਛਾਈ ਜਾਂਦਾ ਬਾਬਾ ਥੱਬਿਆਂ ਦੇ ਥੱਬੇ ਝੋਲੀ ਪਾਈ ਜਾਂਦਾ ਮਾਤਾ ਗਹਿਣਿਆਂ ਨਾਲ਼ ਲੈਸ, ਸੂਟ ਮਹਿੰਗੇ-ਮਹਿੰਗੇ ਹੋਰ ਤਾਮਾ-ਜਾਮਾ ਮਿੱਤਰਾਂ ਨੂੰ ਚਾਈਦਾ ਨਈਂ ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂ ਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂ Hood ambience ਮਿੱਤਰਾਂ ਦੀ ਸਿਰੇ ਆਲ਼ੀ ਐ ਐਵੇਂ negative ਮਾਹੌਲ ਵਿੱਚ ਛਾਈਦਾ ਨਈਂ ਇੱਕ ਤੂੰ ਹੀ ਐ, ਰਕਾਨੇ, ਜਿਹਦੀ ਗੱਲ ਨਾ ਮੈਂ ਮੋੜਾਂ ਤੱਕਾਂ ਅੱਖਾਂ ਤੇਰੀਆਂ ਜਿਹ ਹੋਣ ਭੰਗ ਦੀਆਂ ਲੋਰਾਂ Designer ਪਵਾਵਾਂ ਤੈਨੂੰ Paris'on ਮੰਗਾਕੇ ਤੇਰੀ absence ਵਿੱਚ ਨੀ, ਮੈਂ ਤੱਕਦਾ ਨੀ ਤੋਰਾਂ ਨੀ, ਤੂੰ ਮੇਰੇ ਲਈ lucky ਐ, ਜਿਵੇਂ ਚਾਹ ਨਾ, ਬੀਬਾ, ਮੱਠੀ ਐ ਮੋਢਾ ਜੋੜ ਕੇ ਖੜਦੀ ਵੇ, ਮੈਂ ਘਰ ਰਾਣੀ ਪੱਕੀ ਐ ਬੈਠੀ baby ਖੁਸ਼ ਹੁੰਦੀ ਐ vacation'an 'ਤੇ Beachy, hilly, sunny, nice ਜਿਹੀ location'an 'ਤੇ ਬਾਕੀ ਗੁੱਸਾ-ਗਿੱਲ੍ਹਾ ਚੱਲਦਾ relation'an 'ਚ ਤਾਹੀਂ ਤੀਜਾ ਕੋਈ ਦੋਵਾਂ 'ਚੋਂ ਬੈਠਾਈਦਾ ਨਈਂ ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂ ਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂ Hood ambience ਮਿੱਤਰਾਂ ਦੀ ਸਿਰੇ ਆਲ਼ੀ ਐ ਐਵੇਂ negative ਮਾਹੌਲ ਵਿੱਚ ਛਾਈਦਾ ਨਈਂ ਪੂਰੀ ਅੱਗ ਵੀ ਕੱਢੀ ਦੀ, full ਵੈਲ ਵੀ ਪਗਾਈ ਐ ਨਾਲ਼ੇ ਯਾਰ ਵੀ ਰੱਖੀ ਦੇ ਜਦੋਂ ਸਿੱਖਰਾਂ 'ਤੇ ਜਾਈ ਐ ਉਂਝ ਰਹੀਏ ਸ਼ਹਿਰਾਂ ਉੱਤੇ, ਜੱਫੇ ਬੱਦਲਾਂ ਨੂੰ ਪਾਉਂਦੇ ਜਦੋਂ ਪਿੰਡ ਗੇੜਾ ਵੱਜੇ ਹਾੜ੍ਹੇ ਲਾਣ ਦੇ ਲਗਾਈ ਐ ਕਾਲ਼ੀ G-Wagon ਪਾਉਂਦੀ ਸੜਕਾਂ 'ਤੇ ਰਾਟਾਂ ਨੀ Center ਨਾ ਸਿੱਧੀ ਜੋੜੀ Hollywood ਬਾਤਾਂ ਨੀ ਤਾਜਾ ਅਜੇ ਸੂਰਜ ਚੜ੍ਹਿਆ, ਹੋਈਆਂ ਸ਼ੁਰਵਾਤਾਂ ਨੀ ਵਹਿਰਾ ਨੂੰ 'ਨਹਿਰੇ ਦੇ 'ਤੇ ਭੋਗਣ ਲਈ ਰਾਤਾਂ ਨੀ ਬਸ ਰੋਸ ਦਾ ਬੜਾ ਏ ਮੁੰਡਾ ਤਾਏ ਆਲ਼ਾ ਉਹਨੂੰ ਧੱਕੇ ਨਾ ਦਵੋਣੀ ਸਰਪੰਚੀ, ਯਾਰਾਂ ਬੜੇ ਭਾਰੇ ਆ ਬੋਲਾਂ ਦੇ, ਬੀਬਾ, Majhe ਆਲ਼ੇ ਬੰਦਾ ਹਲਕੇ ਮਝਿੱਟੇ-ਹੋਲਾ ਚਾਹੀਦਾ ਨਈਂ ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂ ਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂ Hood ambience ਮਿੱਤਰਾਂ ਦੀ ਸਿਰੇ ਆਲ਼ੀ ਐ ਐਵੇਂ negative ਮਾਹੌਲ ਵਿੱਚ ਛਾਈਦਾ ਨਈਂ ਖੁੱਲ੍ਹਾ ਖਾਈਦਾ, ਰਕਾਨੇ, ਪੀੜਾ ਪਾਈਦਾ ਨਈਂ ਲੋਕੀ ਸੱਦ ਦੇ ਆ dinner'an 'ਤੇ ਜਾਈਦਾ ਨਈਂ Hood ambience ਮਿੱਤਰਾਂ ਦੀ ਸਿਰੇ ਆਲ਼ੀ ਐ ਐਵੇਂ negative ਮਾਹੌਲ ਵਿੱਚ ਛਾਈਦਾ ਨਈਂ (Brrr...) (Whoo!)
Lyrics source: lrclib

Recording details & Personnel

About this song & background

“Hood Ambience” is listed in the SIRF music catalogue. Vocals: Navaan Sandhu, JayB Singh.

Community Feedback & Ratings

Rate or vote on "Hood Ambience"

Credits & Personnel

Singers / Vocalists

More Songs by Navaan Sandhu