Skip to main content
Sirf.one

“HIM.” is listed in the SIRF music catalogue. Vocals: Karan Aujla, Ikky.

Hindi (हिन्दी) · Hindi Cinema Release

Marketplace & sponsored listingsAdvertise here

LyricsPunjabi / Gurmukhi (ਪੰਜਾਬੀ)

HIM. — Karan Aujla

Tip: Highlight any lines to generate a customized Instagram / WhatsApp lyric card.
tere ik dil pichhe, kiomne dil todate nee aish tuom karegee, piomd pachee kile rod te nee nazaraan ghumaa ke nee, tuom ik vaaree takiaa nee tere pichhe gabaroo ne shabee saak modate ni vailee huomde ainne vee nee maade ih nazaraan kion rahin dariaan dariaan ni asee aie tere pichhe pichhe aun mitaraan de pichhe khariaan khariaan ih beebaa tere piaar daa saroor ai tainuom lagadiaan akhaan chadhiaan chadhiaan ni asee aie tere pichhe pichhe aun mitaraan de pichhe khariaan khariaan nee asee vee nee puchhanaa dubaare saahanu lagadaa e mitaraan nuom maaregee kuvaare tuom ni ethe saadaa dil khush hojoo bhaj laomgoo aa galee cho aajaa chadhiaa chubaare tuom main ohado beebaa chhad du ladaiaan jadon teriaan mere naal sachee akhaan ladiaan ni asee aie tere pichhe pichhe aun mitaraan de pichhe khariaan khariaan ih beebaa tere piaar daa saroor ai tainuom lagadiaan akhaan chadhiaan chadhiaan ni asee aie tere pichhe pichhe aun mitaraan de pichhe khariaan khariaan ni kiomnee'aan main, tere pichhe modhiaan nee taan vee tere rahiomdiaan ne, mathe te tiyodiaan ni ainne vee ne nakhare kareede tainuom tainuom beebaa badeaan te saahanu vee ni thodiaan nee tainuom jaane dilo yaar chaunde dil ih jit naa lahinaa aiven tarale je paunde nee too aj kahi de haigaa ai koi hor mainuom sau lage teree tainuom kal ton bulaunde ni nee anakhaan de pate aa rakaane te tuom saahanu hee sikhaave adiaan adiaan ni asee aie tere pichhe pichhe aun mitaraan de pichhe khariaan khariaan ih beebaa tere piaar daa saroor ai tainuom lagadiaan akhaan chadhiaan chadhiaan ni asee aie tere pichhe pichhe aun mitaraan de pichhe khariaan khariaan nee tainuom dasee jaanaa pachhataengee tuom mile naa mile ni gaane aujale de gaengee nee jihadaa kho giaa khiaal vich saade jihaa yaar kithon lab ke liaangee nee lokaan de taan khilage bageeche saale saade khaure beriaan nuom ber kado honage nee aitakee taa bananee ni gal rab sukh rakhe saade mel pher kade honage nee suragaan 'ch lailaange nazaare nee main suniaa othe ne pariaan pariaan ni asee aie tere pichhe pichhe aun mitaraan de pichhe khariaan khariaan ih beebaa tere piaar daa saroor ai tainuom lagadiaan akhaan chadhiaan chadhiaan ni asee aie tere pichhe pichhe aun mitaraan de pichhe khariaan khariaan
Native script lyrics
ਤੇਰੇ ਇਕ ਦਿੱਲ ਪਿਛੇ, ਕਿੰਨੇ ਦਿਲ ਤੋੜਤੇ ਨੀ ਐਸ਼ ਤੂੰ ਕਰੇਗੀ, ਪਿੰਡ ਪੱਚੀ ਕਿੱਲੇ ਰੋਡ ਤੇ ਨੀ ਨਜ਼ਰਾਂ ਘੁਮਾ ਕੇ ਨੀ, ਤੂੰ ਇੱਕ ਵਾਰੀ ਤੱਕਿਆ ਨੀ ਤੇਰੇ ਪਿਛੇ ਗਬਰੂ ਨੇ ਸ਼ਬੀ ਸਾਕ ਮੋੜਤੇ ਨਿ ਵੈਲੀ ਹੁੰਦੇ ਐਂਨੇ ਵੀ ਨੀ ਮਾੜੇ ਇਹ ਨਜ਼ਰਾਂ ਕਿਓਂ ਰਹਿਣ ਡਰੀਆਂ ਡਰੀਆਂ ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ ਇਹ ਬੀਬਾ ਤੇਰੇ ਪਿਆਰ ਦਾ ਸਰੂਰ ਐ ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂ ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ ਨੀ ਅੱਸੀ ਵੀ ਨੀ ਪੁੱਛਣਾ ਦੁਬਾਰੇ ਸਾਹਣੁ ਲੱਗਦਾ ਏ ਮਿੱਤਰਾਂ ਨੂੰ ਮਾਰੇਗੀ ਕੁਵਾਰੇ ਤੂੰ ਨਿ ਏੱਥੇ ਸਾਡਾ ਦਿੱਲ ਖੁਸ਼ ਹੋਜੂ ਭੱਜ ਲੰਗੂ ਆ ਗਲੀ ਚੋ ਆਜਾ ਚੜ੍ਹਿਆ ਚੁਬਾਰੇ ਤੂੰ ਮੈਂ ਓਹਦੋ ਬੀਬਾ ਛੱਡ ਦੁ ਲੜਾਈਆਂ ਜਦੋਂ ਤੇਰੀਆਂ ਮੇਰੇ ਨਾਲ ਸੱਚੀ ਅੱਖਾਂ ਲੜੀਆਂ ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ ਇਹ ਬੀਬਾ ਤੇਰੇ ਪਿਆਰ ਦਾ ਸਰੂਰ ਐ ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂ ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ ਨਿ ਕਿੰਨੀ'ਆਂ ਮੈਂ, ਤੇਰੇ ਪਿਛੇ ਮੋਢਿਆਂ ਨੀ ਤਾਂ ਵੀ ਤੇਰੇ ਰਹਿੰਦੀਆਂ ਨੇ, ਮੱਥੇ ਤੇ ਤਿਯੋਡਿਆਂ ਨਿ ਐਂਨੇ ਵੀ ਨੇ ਨੱਖਰੇ ਕਰੀਦੇ ਤੈਨੂੰ ਤੈਨੂੰ ਬੀਬਾ ਬੜੇਆਂ ਤੇ ਸਾਹਣੁ ਵੀ ਨਿ ਥੋੜਿਆਂ ਨੀ ਤੈਨੂੰ ਜਾਣੇ ਦਿੱਲੋ ਯਾਰ ਚਾਉਂਦੇ ਦਿੱਲ ਇਹ ਜਿੱਤ ਨਾ ਲਹਿਣਾ ਐਵੇਂ ਤਰਲੇ ਜੇ ਪਾਉਂਦੇ ਨੀ ਤੂ ਅੱਜ ਕਹਿ ਦੇ ਹੈਗਾ ਐ ਕੋਇ ਹੋਰ ਮੈਨੂੰ ਸੌ ਲੱਗੇ ਤੇਰੀ ਤੈਨੂੰ ਕੱਲ ਤੋਂ ਬੁਲਾਉਂਦੇ ਨਿ ਨੀ ਅਣਖਾਂ ਦੇ ਪੱਟੇ ਆ ਰਕਾਨੇ ਤੇ ਤੂੰ ਸਾਹਣੁ ਹੀ ਸਿਖਾਵੇ ਅੜੀਆਂ ਅੜੀਆਂ ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ ਇਹ ਬੀਬਾ ਤੇਰੇ ਪਿਆਰ ਦਾ ਸਰੂਰ ਐ ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂ ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ ਨੀ ਤੈਨੂੰ ਦੱਸੀ ਜਾਨਾ ਪਛਤਾਏਂਗੀ ਤੂੰ ਮਿਲੇ ਨਾ ਮਿਲੇ ਨਿ ਗਾਣੇ ਔਜਲੇ ਦੇ ਗਾਏਂਗੀ ਨੀ ਜਿਹੜਾ ਖੋ ਗਿਆ ਖਿਆਲ ਵਿੱਚ ਸਾਡੇ ਜਿਹਾ ਯਾਰ ਕਿਥੋਂ ਲੱਬ ਕੇ ਲਿਆਂਗੀ ਨੀ ਲੋਕਾਂ ਦੇ ਤਾਂ ਖਿਲਗੇ ਬਗੀਚੇ ਸਾਲੇ ਸਾਡੇ ਖੌਰੇ ਬੇਰੀਆਂ ਨੂੰ ਬੇਰ ਕਦੋ ਹੋਣਗੇ ਨੀ ਐਤਕੀ ਤਾ ਬਣਨੀ ਨਿ ਗੱਲ ਰੱਬ ਸੁੱਖ ਰਖੇ ਸਾਡੇ ਮੇਲ ਫੇਰ ਕਦੇ ਹੋਣਗੇ ਨੀ ਸੁਰਗਾਂ 'ਚ ਲੈਲਾਂਗੇ ਨਜ਼ਾਰੇ ਨੀ ਮੈਂ ਸੁਣਿਆ ਓਥੇ ਨੇ ਪਰਿਆਂ ਪਰਿਆਂ ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ ਇਹ ਬੀਬਾ ਤੇਰੇ ਪਿਆਰ ਦਾ ਸਰੂਰ ਐ ਤੈਨੂੰ ਲੱਗਦੀਆਂ ਅੱਖਾਂ ਚੜ੍ਹੀਆਂ ਚੜ੍ਹੀਆਂ ਨਿ ਅੱਸੀ ਆਈਏ ਤੇਰੇ ਪਿੱਛੇ ਪਿੱਛੇ ਆਉਣ ਮਿੱਤਰਾਂ ਦੇ ਪਿਛੇ ਖਰੀਆਂ ਖਰੀਆਂ
Lyrics source: lrclib

Recording details & Personnel

Explore Karan Aujla & Ikky together
Singers:Karan Aujla, Ikky
ReleasedRelease date awaiting verification

About this song & background

“HIM.” is listed in the SIRF music catalogue. Vocals: Karan Aujla, Ikky.

Community Feedback & Ratings

Rate or vote on "HIM."

Credits & Personnel

Singers / Vocalists

More Songs by Karan Aujla

More Bollywood Soundtracks

HIM. Lyrics (Bollywood Melody) — Karan Aujla | Sirf Music | SIRF