Sirf.one
Loading followers
Lahore
enoriginal Version

Lahore

Movie: Lahore - Single
2026-10-08

📖 Context & Background

"Lahore" is a EN track performed by Guru Randhawa from the album "Lahore - Single" (2026). Explore verified credits, streaming links, and official lyrics on Sirf.one.

Credits & Personnel

Lyrics

Lahore — Guru Randhawa

Tip: Highlight any lines to generate a customized Instagram / WhatsApp lyric card.
ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ ਦਿੱਲੀ ਦਾ ਨਖ਼ਰਾ ਆ Style ਉਹਦਾ ਵੱਖਰਾ ਆ Bombay ਦੀ ਗਰਮੀ ਵਾਂਗ Nature ਉਹਦਾ ਅੱਥਰਾ ਆ ਲੰਡਨ ਤੋਂ ਆਈ ਲਗਦੀ ਆ ਜਿਸ ਹਿਸਾਬ ਨਾ' ਚੱਲਦੀ ਆ ਲੰਡਨ ਤੋਂ ਆਈ ਲਗਦੀ ਆ ਜਿਸ ਹਿਸਾਬ ਨਾ' ਚੱਲਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ ਉਹ ਲਗਦੀ ਪੰਜਾਬ ਦੀ ਆ ਉਹ ਲਗਦੀ ਲਾਹੌਰ ਦੀ ਆ ਉਹ ਲਗਦੀ ਲਾਹੌਰ ਦੀ ਆ ਉਹ ਲਗਦੀ ਪੰਜਾਬ ਦੀ ਆ ਚੈਨ ਮੇਰਾ ਲੈ ਗਈ ਆ ਦਿਲ ਵਿੱਚ ਬਹਿ ਗਈ ਆ ਬੁੱਲ੍ਹੀਆਂ 'ਤੇ ਚੁੱਪ ਉਹਦੀ ਸਭ ਕੁਝ ਕਹਿ ਗਈ ਆ ਚੈਨ ਮੇਰਾ ਲੈ ਗਈ ਆ ਦਿਲ ਵਿੱਚ ਬਹਿ ਗਈ ਆ ਬੁੱਲ੍ਹੀਆਂ 'ਤੇ ਚੁੱਪ ਉਹਦੀ ਸਭ ਕੁਝ ਕਹਿ ਗਈ ਆ ਅੱਖੀਆਂ ਨਾ' ਗੋਲ਼ੀ ਮਾਰਦੀ ਆ ਅੰਦਰੋਂ ਪਿਆਰ ਵੀ ਕਰਦੀ ਆ ਅੱਖੀਆਂ ਨਾ' ਗੋਲ਼ੀ ਮਾਰਦੀ ਆ ਅੰਦਰੋਂ ਪਿਆਰ ਵੀ ਕਰਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ ਉਹ ਲਗਦੀ ਪੰਜਾਬ ਦੀ ਆ ਉਹ ਲਗਦੀ ਲਾਹੌਰ ਦੀ ਆ ਉਹ ਲਗਦੀ ਲਾਹੌਰ ਦੀ ਆ ਉਹ ਲਗਦੀ ਪੰਜਾਬ ਦੀ ਆ ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ ਲਗਦੀ ਲਾਹੌਰ ਦੀ ਆ ਉਹ ਲਗਦੀ ਪੰਜਾਬ ਦੀ ਆ
Native script lyrics

Lyrics source: global_rights_registry
Copyright & Takedown Notices