Sirf.one
SHKINI
enoriginal Version

SHKINI

Movie: SHKINI - Single
Released
Loading followers

About this song

"SHKINI" is a EN track performed by Kiran Bajwa, Gill Machhrai, Guru Randhawa, Rony Ajnali from the album "SHKINI - Single" (2026). Explore verified credits, streaming links, and official lyrics on Sirf.one.

Lyrics

SHKINI — Kiran Bajwa

Tip: Highlight any lines to generate a customized Instagram / WhatsApp lyric card.
ਜਦੋਂ ਲਾਵਾਂ ਮੈਂ ਸ਼ਕੀਨੀ ਮੇਰਾ ਰਾਹ ਰੋਕਦੇ ਕੀ ਮੈਂ ਐਨੀ ਸੋਹਣੀ ਲੱਗਦੀ ਆਂ ਤਾਂ ਰੋਕਦੇ? ਕੱਠ car'an ਦਾ 'ਤੇ ਉੱਤੋਂ ਤੇਰੇ ਯਾਰ top ਦੇ ਕਿਹੜੀ ਗੱਲੋਂ-ਗੱਲ, ਗੱਲ ਉੱਤੇ ਬੰਦੇ ਠੋਕਦੇ ਸਾਡਾ ਕਰਦਾ ਆਂ ਮਨ ਅਸੀਂ ਤਾਂ ਰੋਕਦੇ ਤੈਨੂੰ ਦੇਖ ਚੱਲੇ gun ਪਰ ਸਾਹ ਸੁੱਕਦੇ ਬਿੱਲੋ, ਤੇਰੇ ਨਾ' ਕਰਾਉਣੀ ਅਸੀਂ ਜਾਨ ਸੋਚਦੇ ਤੂੰ ਏ ਜੱਟ ਦੀ ਪਸੰਦ ਬੰਦੇ ਤਾਂ ਠੋਕਦੇ ਕਦੇ ਚੰਨ ਲੱਗੇ, ਕਦੇ ਨੀ ਕਬੂਤਰੀ Unknown ਜੇ planet 'ਤੋਂ ਉੱਤਰੀ ਚੜ੍ਹੀ ਤੇਰੇ 'ਤੇ ਜਵਾਨੀ cyclone ਵਰਗੀ ਮੁੱਛ ਮੇਰੇ ਵੀ ਆ ਨਵੀਂ-ਨਵੀਂ ਫੁੱਟ ਰਹੀ ਮੈਂ ਸ਼ਰੀਫ਼ ਜ਼ਿਆਦੀ, ਤੇਰੇ ਲਫ਼ੜੇ ਨੇ ਬਹੁਤ ਵੇ ਤੇਰੇ ਮੋਢੇ ਤੇ riffle ਮੇਰੇ bag coach ਦੇ ਜਦੋਂ ਲਾਵਾਂ ਮੈਂ ਸ਼ਕੀਨੀ ਮੇਰਾ ਰਾਹ ਰੋਕਦੇ ਕੀ ਮੈਂ ਐਨੀ ਸੋਹਣੀ ਲੱਗਦੀ ਆਂ ਤਾਂ ਰੋਕਦੇ? ਕੱਠ car'an ਦਾ 'ਤੇ ਉੱਤੋਂ ਤੇਰੇ ਯਾਰ top ਦੇ ਕਿਹੜੀ ਗੱਲੋਂ-ਗੱਲ, ਗੱਲ ਉੱਤੇ ਬੰਦੇ ਠੋਕਦੇ ਜਿਹੜੀ ਚੀਜ਼ ਉੱਤੇ ਅੱਖ ਚੱਕ ਲਈ ਦੀ ਸਾਰੀ ਉਮਰ ਲਈ ਨਾਲ਼ ਰੱਖ ਲਈ ਦੀ ਜੱਟ ਫਿਰ ਕਿੱਥੇ ਵੇਖਦੇ ਆ ਨਫ਼ੇ-ਨੁਕਸਾਨ ਸ਼ੈਹ ਕਿੱਡੀ ਵੀ ਹੋਵੇ ਨੀ ਡੱਕ ਲਈ ਦੀ ਤੇਰੇ ਵਿੱਚ ਕੋਈ ਤਾਂ ਰਕਾਣੇ ਗੱਲ ਖ਼ਾਸ ਹੈ ਤੇਰੇ ਉੱਤੇ ਗੱਬਰੂ ਦੀ ਮੁੱਕ ਗਈ ਤਲਾਸ਼ ਹੈ ਮੇਰੇ ਬਿਨਾਂ ਜਿੰਨੇ ਵੀ ਤੇਰੇ 'ਤੇ ਅੱਖ ਰੱਖੀ ਆ ਤੇਰੇ ਪਿੱਛੇ ਐਵੇਂ ਫੈਂਟੇ-ਫੈਂਟੀ ਜਿਵੇਂ ਤਾਸ਼ ਹੈ ਕਿੱਥੋਂ ਐਨਾ ਗੁੱਸਾ ਆਉਂਦਾ, ਕਿਹੜੀ ਲੱਗੀ ਝੋਕ ਵੇ? ਸਿੱਧਾ minute 'ਚ ਦਿਖਾ ਦਿੰਨਾ ਪਰਲੋਕ ਵੇ ਜਦੋਂ ਲਾਵਾਂ ਮੈਂ ਸ਼ਕੀਨੀ ਮੇਰਾ ਰਾਹ ਰੋਕਦੇ ਕੀ ਮੈਂ ਐਨੀ ਸੋਹਣੀ ਲੱਗਦੀ ਆਂ ਤਾਂ ਰੋਕਦੇ? ਕੱਠ car'an ਦਾ 'ਤੇ ਉੱਤੋਂ ਤੇਰੇ ਯਾਰ top ਦੇ ਕਿਹੜੀ ਗੱਲੋਂ-ਗੱਲ, ਗੱਲ ਉੱਤੇ ਬੰਦੇ ਠੋਕਦੇ ਗੀਤਾਂ ਵਿੱਚ ਠਾਲ਼ ਕੇ ਤਬਾਹੀ ਨੂੰ ਰੱਖਾਂ ਪਹਿਲੇ number 'ਤੇ ਕੁੜੇ ਵਾਹੀ ਨੂੰ ਰੱਖਾਂ ਮੇਰਾ ਬਸ ਮੇਰੇ 'ਤੇ ਹੀ focus, ਕੁੜੇ Tension ਨੀ ਇੱਥੇ ਬੜੇ ਖਿੱਚਦੇ ਲੱਤਾਂ ਤੇਰਾ ਮੇਰਾ hit combination, ਜੱਟਾਂ ਭੱਜੀ ਆਵਾਂ ਭੇਜੇ ਜੇ location, ਜੱਟਾਂ ਮੇਰੇ ਨਖਰੇ ਦਾ ਮੁੱਲ ਔਖਾ ਤਾਰਨਾ ਤੇਰੀ ਅੱਖ ਦੀ ਵਿੱਚ ਕੱਬੀ ਜਿਹੀ rotation, ਜੱਟਾਂ ਮੈਂ ਰੱਖਾਂ ਤਿੰਨ pistol'an ਤੇਰੇ ਕਰਕੇ ਦਿਨ ਕੱਟੇ ਨਾ Randhawa ਤੇਰਾ ਡਰ ਕੇ ਜਿਹੜੇ-ਜਿਹੜੇ ਨੇ ਤੇਰੇ ਤੇ ਅੱਖ ਰੱਖਦੇ ਹਿੱਕ ਸਾੜ੍ਹਦੇ ਤੂੰ ਮੇਰੇ ਨਾਲ਼ ਖੜ ਕੇ ਪਹਿਲਾਂ ਸੋਚ ਲਾ ਤੂੰ, ਕਿੱਦਾਂ ਕਰਦੇ ਆ ਲੌਟ ਵੇ? ਗੱਲਾਂ Gill-Rony ਲੈਂਦੇ ਜੋ ਬਣਾਂ ਲੋਕ ਵੇ ਜਦੋਂ ਲਾਵਾਂ ਮੈਂ ਸ਼ਕੀਨੀ ਮੇਰਾ ਰਾਹ ਰੋਕਦੇ ਕੀ ਮੈਂ ਐਨੀ ਸੋਹਣੀ ਲੱਗਦੀ ਆਂ ਤਾਂ ਰੋਕਦੇ? ਕੱਠ car'an ਦਾ 'ਤੇ ਉੱਤੋਂ ਤੇਰੇ ਯਾਰ top ਦੇ ਕਿਹੜੀ ਗੱਲੋਂ-ਗੱਲ, ਗੱਲ ਉੱਤੇ ਬੰਦੇ ਠੋਕਦੇ Dilmaan
Native script lyrics

Lyrics source: global_rights_registry
Copyright & Takedown Notices