Sirf.one
Loading followers
OG
enoriginal Version

OG

Singers:Shubh
Movie: Still Rollin
2026-10-08

📖 Context & Background

"OG" is a EN track performed by Shubh from the album "Still Rollin" (2026). Explore verified credits, streaming links, and official lyrics on Sirf.one.

Credits & Personnel

Singer

Lyrics

OG — Shubh

Tip: Highlight any lines to generate a customized Instagram / WhatsApp lyric card.
ਤੈਨੂ ਜੋ ਲਗਦਾ ਮੈਂ ਓ ਨੀ ਰਿਹਿੰਦੇ ਆ ਕੀਤੇ ਰਿਹਿੰਦੇ ਲੋਕੀ ਮਾਰਦੀ ਛਾਲਾਂ ਗੱਡੀ low ਨੀ ਜਿਥੇ ਆ ਜਾਂਦੇ ਓ ਸਾਨੂ OG ਦੱਸਦੇ ਆ ਲੋਕਿ ਤੈਨੂ ਜੋ ਲਗਦਾ ਮੈਂ ਓ ਨੀ ਰਿਹਿੰਦੇ ਆ ਕੀਤੇ ਰਿਹਿੰਦੇ ਲੋਕੀ ਮਾਰਦੀ ਛਾਲਾਂ ਗੱਡੀ low ਨੀ ਜਿਥੇ ਆ ਜਾਂਦੇ ਓ ਸਾਨੂ OG ਦੱਸਦੇ ਆ ਲੋਕੀ ਜ਼ਿਹਰੀ ਜੇ ਕੱਢ ’ਤੇ flow ਨੀ ਆਪਣੇ ਦਮ ਤੇ grow ਨੀ Face off ਕਰਦੇ ਕ੍ਯੋਂ ਨੀ ਜੁੱਤੀ ਤੇ ਰਖੇ ਆ ਜੋ ਪੀਠ ਪਿੱਛੇ ਜਾਂਦੇ ਭੌਂਕੀ ਲੀੜੇ ਆ ਕਾਲੇ ਦੇਖ ਦੇਖ ਪੁਠੇ ਆ ਕਾਰੇ ਆਏ ਆਏ ਲੈਂਦੇ ਨਜ਼ਾਰੇ ਹੋ ਹੋ ਪੈਂਦੇ ਖਿਲਾਰੇ ਸਾਰੇ ਕੁਵਰੇ ਕੈਯਾਨ ਦੇ ਭਰੇ ਹਾਂ ਗੱਡੀ ਚ ਤਾਰੇ ਦੇਖ ਮਿਹੇੰਗੀ ਜਿਹੀ ਵਿਪ ਚ ਬੈਠੇ ਆ ਸਾਰੇ ਗੁੱਟ ਤੇ ਲਖਾਂ ਦੇ ਆ Showpiece ਵਾਧੂ ਦਾ ਕਰਦੇ ਆ ਸ਼ੋ ਨੀ ਨਾ ਨਾ ਡੱਬਾ ਚ ਰਖਦੇ ਲੁਕੋ ਨੀ ਲੁਕੋ ਨੀ ਔਂਦਾ ਜੇ ਆਵੇ ਫੇਰ ਦੇਖੀ ਜੌ ਹੁੰਦਾ ਜੋ ਵੀ ਤੈਨੂ ਜੋ ਲਗਦਾ ਮੈਂ ਓ ਨੀ ਰਿਹਿੰਦੇ ਆ ਕਿਥੇ ਰਿਹਿੰਦੇ ਲੋਕੀਂ ਮਾਰਦੀ ਛਾਲਾ ਗੱਡੀ low ਨੀ ਜਿਥੇ ਆ ਜਾਂਦੇ ਓ ਸਾਨੂ OG ਦੱਸਦੇ ਆ ਲੋਕਿ OG ਦੱਸਦੇ ਆ ਲੋਕਿ ਓ ਸਾਨੂ OG ਦੱਸਦੇ ਆ ਲੋਕਿ ਬੰਦਾ ਮੈਂ ਮੈਂ ਆਏ ਵਖਰੀ lane ,ਵਖਰੀ lane ਗੱਲ ਚ ਚੈਨ ਹਾਂ ਤੇ ਰੱਖਾਂ ਮੈਂ ਜੇਬੀ ਚ fame ਉੱਤੇ ਆ name ,name ਏ ਸਾਡੀ ਆ game , ਸਾਡੀ ਆ game ਕਿੱਤੀ ਆ ਫੇਰ ਫੁੱਰ ਮੇਰੇ ਬਾਰੇ ਕਦੇ ਪੁਛ੍ਹ detail ਗੱਡੀ ਚ ਬੈਠੇ ਆ bro ਨੀ bro ਨੀ ਸਾਰੇ ਦੇ ਸਾਰੇ ਆ ਕਲੋਲੀ ਹਾਂ ਹਾਂ ਸੜਕਾਂ ਤੇ ਜਾਂਦੇ ਆ slowly ,slowly Dash ਤੇ gun ਰੱਖੀ ਅਧੇ ਸੀਸ਼ੇ ਜਾਂਦੇ ਖੋਲੀ ਤੈਨੂ ਜੋ ਲਗਦਾ ਮੈਂ ਓ ਨੀ ਰਿਹਿੰਦੇ ਆ ਕਿਥੇ ਰਿਹਿੰਦੇ ਲੋਕੀਂ ਮਾਰਦੀ ਛਾਲਾਂ ਗੱਡੀ low ਨੀ ਜਿਥੇ ਆ ਜਾਂਦੇ ਓ ਸਾਨੂ OG ਦੱਸਦੇ ਆ ਲੋਕਿ ਤੈਨੂ ਜੋ ਲਗਦਾ ਮੈਂ ਓ ਨੀ ਰਿਹਿੰਦੇ ਆ ਕਿਥੇ ਰਿਹਿੰਦੇ ਲੋਕੀਂ ਮਾਰਦੀ ਛਾਲਾਂ ਗੱਡੀ low ਨੀ ਜਿਥੇ ਆ ਜਾਂਦੇ ਓ ਸਾਨੂ OG ਦੱਸਦੇ ਆ ਲੋਕਿ
Native script lyrics

Lyrics source: global_rights_registry
Copyright & Takedown Notices