About this song
"Sohniye" is a EN track performed by Shubh from the album "Sohniye - Single" (2026). Explore verified credits, streaming links, and official lyrics on Sirf.one.
Credits & Personnel
Singer
Lyrics
Sohniye — Shubh
Tip: Highlight any lines to generate a customized Instagram / WhatsApp lyric card.
ਸੋਹਣੀਏ, ਨੀ ਤੂੰ ਸੱਗੀ ਫੁੱਲ ਲੱਗਦੀ
ਹਾਏ, ਨੀ ਕਦੇ ਹੱਸੇ ਕਦੇ ਸੰਗਦੀ
ਓ, ਮਿੱਤਰਾਂ ਦੇ ਰਾਹਾਂ 'ਚ ਕਿਉਂ ਲੰਘਦੀ ਨੀ
ਕਿਹੜਾ ਪਿੰਡ ਤੇਰਾ, ਇੱਥੇ ਨਵੀਂ ਆਈ ਲੱਗਦੀ ਏ
ਸੋਹਣੀਏ, ਵੰਗ ਛਣਕਦੀ ਕੱਚ ਦੀ
ਪਾਵੇਂ ਬੋਲੀਆਂ ਤੂੰ, ਗਿੱਧੇ ਵਿੱਚ ਨੱਚਦੀ
ਜੱਟਾਂ ਦਾ ਪੁੱਤ ਪੱਟਣੇ ਨੂੰ ਫਿਰਦੀ
ਆਈ ਏ ਤੂੰ ਚੁੰਨੀ ਨੀ ਰੰਗਾਕੇ ਨਾਲ ਪੱਗ ਦੇ ਨੀ
ਸੋਹਣੀਏ, ਬਾਕੀ ਕੁੜੀਆਂ ਤੋਂ ਵੱਖ ਤੂੰ
ਓ, ਇੱਥੇ ਦੇਖ ਹੋਣਗੇ ਆ ਲੱਖ ਤੂੰ
ਮਿੱਤਰਾਂ ਦਾ ਐਨਾ ਕੁ ਆ aura
ਜਿੱਥੋਂ ਲੰਘ ਜਾਂਦਾ ਵੱਜਦੇ salute ਤੇਰੇ ਜੱਟ ਨੂੰ ਨੀ
ਸੋਹਣੀਏ, ਜਾਣ-ਜਾਣ ਕਰੇ ਤੰਗ ਨੀ
ਓ, ਪਿੱਛੇ ਲਾਏ ਮੁੰਡੇ ਮਲੰਗ ਨੀ
ਸਹੇਲੀ ਤੇਰੀ number ਆ ਮੰਗਦੀ ਨੀ
ਡੁੱਲਗੀ ਆ ਦੇਖ ਕੇ Ferrari ਲਾਲ ਰੰਗ ਦੀ ਨੀ
ਸੋਹਣੀਏ, ਅੱਖੀਂ ਸੁਰਮਾ ਜਾ ਪਾਕੇ
ਵਾਲਾਂ ਵਿੱਚ ਕੁੰਡਲਾਂ ਪਵਾਕੇ
ਓ, ਇੱਥੇ ਤੇਰੇ ਚੱਲਣੇ ਨੀ move
ਨੀ, ਤੂੰ ਕਰੀ ਜਾਵੇਂ ਨਖਰੇ ਆ
ਨੱਕ ਜਿਹਾ ਚੜ੍ਹਾਕੇ ਨੀ
ਸੋਹਣੀਏ, ਅੱਧੇ ਪੱਟੇ ਤੇਰੀ ਤੌਰ ਨੇ
ਅੱਧੇ ਬੌਲੇ ਕੀਤੇ ਝਾਂਝਰਾਂ ਦੇ ਸ਼ੋਰ ਨੇ
ਤੇਰੇ ਉੱਤੇ ਚੱਲਣੇ ਆ case
ਕਿੰਨੇ ਕਰਤੇ ਹਲਾਕ, ਤੇਰੀ ਅੱਖ 12 bore ਨੇ ਨੀ
ਸੋਹਣੀਏ, ਸਾਨੂੰ ਹੋਰ ਬੜੇ ਕੰਮ ਨੇ
ਜਿੱਥੇ ਲਾਵਾਂ ਪੱਕੀ ਨਾ ਕੋਈ fun ਨੇ
ਤੂੰ ਜਿੱਦਣ ਦੀ ਸ਼ਹਿਰ 'ਚ ਆ ਆਈ
ਨੀ, ਮੈਂ ਓਦਣ ਦੇ 12 ਬੰਦੇ ਲੱਕ ਨਾਲ ਬੰਨ ਲਏ ਨੀ
ਸੋਹਣੀਏ, ਜੇ ਐਵੇਂ ਨਜ਼ਰਾਂ ਮਿਲਾਏਂਗੀ
ਮਿੰਨਾ ਮਿੰਨਾ ਹੱਸ ਕੇ ਵਿਖਾਏਂਗੀ
ਓ, ਲੱਗੇ ਮੈਨੂੰ 26 ਵੀ ਪਵਾਏਂਗੀ
ਬਿਨਾਂ ਗੱਲੋਂ 3-4 ਫੱਟੜ ਕਰਾਏਂਗੀ
ਸੋਹਣੀਏ, ਚਿੱਟੇ ਮੋਤੀਆਂ ਤੋਂ ਦੰਦ ਨੀ ਓ
ਓ, ਅੱਖੀਆਂ 'ਚ ਲੋਰ ਜਿਵੇਂ ਭੰਗ ਨੀ
ਆ ਗਈ ਆ ਤੂੰ ਜੱਟ ਨੂੰ ਪਸੰਦ ਬਿੱਲੋ
ਕਰ ਲੈ ਤਿਆਰੀ ਲੈਣਾ ਹੱਥ ਤੇਰਾ ਮੰਗ ਨੀ ਮੈਂ
ਸੋਹਣੀਏ, ਹੱਥ ਤੇਰਾ ਮੰਗ ਨੀ ਮੈਂ
Sickboi
Native script lyrics
ਸੋਹਣੀਏ, ਨੀ ਤੂੰ ਸੱਗੀ ਫੁੱਲ ਲੱਗਦੀ
ਹਾਏ, ਨੀ ਕਦੇ ਹੱਸੇ ਕਦੇ ਸੰਗਦੀ
ਓ, ਮਿੱਤਰਾਂ ਦੇ ਰਾਹਾਂ 'ਚ ਕਿਉਂ ਲੰਘਦੀ ਨੀ
ਕਿਹੜਾ ਪਿੰਡ ਤੇਰਾ, ਇੱਥੇ ਨਵੀਂ ਆਈ ਲੱਗਦੀ ਏ
ਸੋਹਣੀਏ, ਵੰਗ ਛਣਕਦੀ ਕੱਚ ਦੀ
ਪਾਵੇਂ ਬੋਲੀਆਂ ਤੂੰ, ਗਿੱਧੇ ਵਿੱਚ ਨੱਚਦੀ
ਜੱਟਾਂ ਦਾ ਪੁੱਤ ਪੱਟਣੇ ਨੂੰ ਫਿਰਦੀ
ਆਈ ਏ ਤੂੰ ਚੁੰਨੀ ਨੀ ਰੰਗਾਕੇ ਨਾਲ ਪੱਗ ਦੇ ਨੀ
ਸੋਹਣੀਏ, ਬਾਕੀ ਕੁੜੀਆਂ ਤੋਂ ਵੱਖ ਤੂੰ
ਓ, ਇੱਥੇ ਦੇਖ ਹੋਣਗੇ ਆ ਲੱਖ ਤੂੰ
ਮਿੱਤਰਾਂ ਦਾ ਐਨਾ ਕੁ ਆ aura
ਜਿੱਥੋਂ ਲੰਘ ਜਾਂਦਾ ਵੱਜਦੇ salute ਤੇਰੇ ਜੱਟ ਨੂੰ ਨੀ
ਸੋਹਣੀਏ, ਜਾਣ-ਜਾਣ ਕਰੇ ਤੰਗ ਨੀ
ਓ, ਪਿੱਛੇ ਲਾਏ ਮੁੰਡੇ ਮਲੰਗ ਨੀ
ਸਹੇਲੀ ਤੇਰੀ number ਆ ਮੰਗਦੀ ਨੀ
ਡੁੱਲਗੀ ਆ ਦੇਖ ਕੇ Ferrari ਲਾਲ ਰੰਗ ਦੀ ਨੀ
ਸੋਹਣੀਏ, ਅੱਖੀਂ ਸੁਰਮਾ ਜਾ ਪਾਕੇ
ਵਾਲਾਂ ਵਿੱਚ ਕੁੰਡਲਾਂ ਪਵਾਕੇ
ਓ, ਇੱਥੇ ਤੇਰੇ ਚੱਲਣੇ ਨੀ move
ਨੀ, ਤੂੰ ਕਰੀ ਜਾਵੇਂ ਨਖਰੇ ਆ
ਨੱਕ ਜਿਹਾ ਚੜ੍ਹਾਕੇ ਨੀ
ਸੋਹਣੀਏ, ਅੱਧੇ ਪੱਟੇ ਤੇਰੀ ਤੌਰ ਨੇ
ਅੱਧੇ ਬੌਲੇ ਕੀਤੇ ਝਾਂਝਰਾਂ ਦੇ ਸ਼ੋਰ ਨੇ
ਤੇਰੇ ਉੱਤੇ ਚੱਲਣੇ ਆ case
ਕਿੰਨੇ ਕਰਤੇ ਹਲਾਕ, ਤੇਰੀ ਅੱਖ 12 bore ਨੇ ਨੀ
ਸੋਹਣੀਏ, ਸਾਨੂੰ ਹੋਰ ਬੜੇ ਕੰਮ ਨੇ
ਜਿੱਥੇ ਲਾਵਾਂ ਪੱਕੀ ਨਾ ਕੋਈ fun ਨੇ
ਤੂੰ ਜਿੱਦਣ ਦੀ ਸ਼ਹਿਰ 'ਚ ਆ ਆਈ
ਨੀ, ਮੈਂ ਓਦਣ ਦੇ 12 ਬੰਦੇ ਲੱਕ ਨਾਲ ਬੰਨ ਲਏ ਨੀ
ਸੋਹਣੀਏ, ਜੇ ਐਵੇਂ ਨਜ਼ਰਾਂ ਮਿਲਾਏਂਗੀ
ਮਿੰਨਾ ਮਿੰਨਾ ਹੱਸ ਕੇ ਵਿਖਾਏਂਗੀ
ਓ, ਲੱਗੇ ਮੈਨੂੰ 26 ਵੀ ਪਵਾਏਂਗੀ
ਬਿਨਾਂ ਗੱਲੋਂ 3-4 ਫੱਟੜ ਕਰਾਏਂਗੀ
ਸੋਹਣੀਏ, ਚਿੱਟੇ ਮੋਤੀਆਂ ਤੋਂ ਦੰਦ ਨੀ ਓ
ਓ, ਅੱਖੀਆਂ 'ਚ ਲੋਰ ਜਿਵੇਂ ਭੰਗ ਨੀ
ਆ ਗਈ ਆ ਤੂੰ ਜੱਟ ਨੂੰ ਪਸੰਦ ਬਿੱਲੋ
ਕਰ ਲੈ ਤਿਆਰੀ ਲੈਣਾ ਹੱਥ ਤੇਰਾ ਮੰਗ ਨੀ ਮੈਂ
ਸੋਹਣੀਏ, ਹੱਥ ਤੇਰਾ ਮੰਗ ਨੀ ਮੈਂ
Sickboi
Lyrics source: global_rights_registry
More Songs by Shubh
en
regional
Still Rollin
💿 Still Rollin
Released
🎤 Shubh
original
en
regional
One Love
💿 One Love - Single
Released
🎤 Shubh
original
en
regional
Fell For You
💿 Sicario
Released
🎤 Shubh
original
en
regional
Cheques
Released
🎤 Shubh
original
en
regional
Her
💿 Her - Single
Released
🎤 Shubh
original
en
regional
No Love
💿 No Love - Single
Released
🎤 Shubh
original
en
regional
Moves
💿 Chapter IV - EP
Released
🎤 Shubh
original
en
regional
Aura
💿 Sicario
Released
🎤 Shubh
original