Sirf.one
Summer High
enoriginal Version

Summer High

Singers:AP Dhillon
Movie: Summer High - Single
Released
Loading followers

About this song

"Summer High" is a EN track performed by AP Dhillon from the album "Summer High - Single" (2026). Explore verified credits, streaming links, and official lyrics on Sirf.one.

Credits & Personnel

Lyrics

Summer High — AP Dhillon

Tip: Highlight any lines to generate a customized Instagram / WhatsApp lyric card.
ਇੱਕ ਸਾਡੇ ਮਿਲਣ ਦੀਆਂ ਖ਼ਬਰਾਂ ਪਿਆਰ 'ਚ ਭਿਜਣ ਦੀਆਂ ਸੱਧਰਾਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਓ, ਬੱਦਲ਼ ਕਰਦੇ ਮਾਹੌਲ ਖ਼ਰਾਬ ਤੁਸੀਂ ਨਾ ਲੱਭਦੇ ਕਿਤੇ, ਜਨਾਬ ਟਿਕ ਕੇ ਬਹਿ ਕਿਤੇ ਨਹੀਂ ਹੁੰਦਾ ਦਿਲ ਵਿੱਚ ਵੱਜੇ ਮੇਰੇ ਰਬਾਬ ਅੱਖਾਂ ਵਿੱਚ ਜੱਗੀਆਂ ਬੱਤੀਆਂ ਚੁੱਕੀਆਂ ਮੈਂ ਇਸ਼ਕ ਦੀਆਂ ਛੱਤੀਆਂ ਇਹ ਹੁਣ ਮੈਨੂੰ ਲੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਲੀਣ ਨਾ ਦਿੰਦੀਆਂ ਇੱਕ ਸਾਡੇ ਮਿਲਣ ਦੀਆਂ ਖ਼ਬਰਾਂ ਪਿਆਰ 'ਚ ਭਿਜਣ ਦੀਆਂ ਸੱਧਰਾਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਚਾਹ ਚੜ੍ਹ ਜਾਂਦਾ ਤੇਰਾ ਨਾਮ ਸੁਣ ਖ਼ਿਆਲਾਂ ਨੂੰ ਮੈਂ ਗਲ਼ ਨਾਲ਼ ਲਾ ਲਾਂ ਨੀ ਹੋਣ ਜੇ ਦਿਲਾਂ 'ਤੇ ਨਾਮ ਲਿਖਦੇ ਮੈਂ ਨਾਮ ਤੇਰਾ ਦਿਲ 'ਤੇ ਲਿਖਾ ਲਾਂ ਨੀ ਹਵਾਵਾਂ ਤੈਨੂੰ (ਲੱਗਣ ਨਾ ਤੱਤੀਆਂ) ਫ਼ਿਕਰਾਂ ਮੈਂ (ਵਾਜਾਂ ਮਾਰ ਸੱਦੀਆਂ) ਇਹ ਦਾਰੂ ਹੁਣ (ਪੀਣ ਨਾ ਦਿੰਦੀਆਂ) ਇਹ ਦਾਰੂ ਹੁਣ ਪੀਣ ਨਾ ਦਿੰਦੀਆਂ ਇੱਕ ਸਾਡੇ ਮਿਲਣ ਦੀਆਂ ਖ਼ਬਰਾਂ ਪਿਆਰ 'ਚ ਭਿਜਣ ਦੀਆਂ ਸੱਧਰਾਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇੱਕ ਸਾਡੇ ਮਿਲਣ ਦੀਆਂ ਖ਼ਬਰਾਂ ਪਿਆਰ 'ਚ ਭਿਜਣ ਦੀਆਂ ਸੱਧਰਾਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
Native script lyrics

Lyrics source: global_rights_registry
Copyright & Takedown Notices