Sirf.one
Loading followers
Mafia Style
enoriginal Version

Mafia Style

Movie: Mafia Style - Single
2026-10-08

📖 Context & Background

"Mafia Style" is a EN track performed by Sidhu Moose Wala from the album "Mafia Style - Single" (2026). Explore verified credits, streaming links, and official lyrics on Sirf.one.

Credits & Personnel

Lyrics

Mafia Style — Sidhu Moose Wala

Tip: Highlight any lines to generate a customized Instagram / WhatsApp lyric card.
Yah ਹੂ i'm here ਸਿਧੂ ਮੂਸੇ ਵਾਲਾ ਓ ਦਿਲ ਦਾ ਨੀ ਮਾੜਾ ਓ Z window ਟਿਂਟ ਹੋਣੀ Bentley black ਓਹਦੇ bonnet ਤੇ ਲੱਗੇ ਹੋਏ ਫੁੱਲ ਹੋਣਗੇ ਜਿੰਨਾ ਦੀ ਸਿਸਟ ਤੋ ਜ਼ਮਾਨਾ ਡਰਦਾ ਬੰਦੇ ਬੂਰਿਆ ਤੋ ਬੁਰੇ ਓਥੇ ਗੁਲ ਹੋਣ ਗੇ Main ਹੋਣਾ highway block ਪਿੰਡ ਦਾ Main ਹੋਣਾ highway block ਪਿੰਡ ਦਾ ਕਾਫਿਲਾ ਤੂੰ ਪੈਂਦਾ ਵੇਖੀ ਗਾਹ ਜੱਟ ਦਾ ਹੋ ਚਲੂ ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ ਹੋ ਲਾਲ ਸੂਹਾ ਰੰਗ ਤਾਂ ਕਿੱਤੇ ਨੀ ਲਭਣਾ ਹੋ ਬੰਦੇ ਕਾਲੇ ਹੋਣੇ ਕਾਲੇ ਪਾਏ ਸੂਟ ਹੋਣਗੇ ਯਾਰਾਂ ਦਾ ਹੀ ਪਿੰਡ ਚ ਖਡ਼ਾਕਾ ਸੁਣੁਗਾ ਦੁੱਕੀ ਟਿੱਕੀ ਸਾਰੀ ਹੀ Mute ਹੋਣਗੇ PLR-16 jacketਆ ਚ ਹੋਣੀਆ PLR-16 jacketਆ ਚ ਹੋਣੀਆ ਸ਼ੋੰਕ ਫੋਕੀ ਨੀ ਕਰੌਣਾ ਥਾਂ ਥਾਂ ਜੱਟ ਦਾ ਹੋ ਚਲੂ ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ ਜਦੋਂ ਲਾਣਾ godfather’ਆਂ ਦਾ ਇਕਥਾ ਹੋਊਗਾ ਦੇਖੀ range’ਆਂ, Porsche’ਆਂ ਦਾ ਹੜ ਵਗਣਾ ਪੰਜ ਸੱਤ ਕਿੱਲਿਆ ਚ tent ਲਗੁਗਾ ਉੱਤੋਂ Labਹੀਰੇ ਦਾ ਅਖਾੜਾ ਲਗਨਾ ਅਂਬੜਾਂ ਚ ਡਾਲਰ ਤੇ ਪੌਂਡ ਉਡਨੇ ਅਂਬੜਾਂ ਚ ਡਾਲਰ ਤੇ ਪੌਂਡ ਉਡਨੇ ਹੋ ਬੀਬਾ ਸ਼ੇਖਾ ਵਰਗਾ ਸੂਬਾਹ ਜੱਟ ਦਾ ਹੋ ਚਲੂ ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ ਸਰਕਾਰੀ ਛੁੱਟੀ ਵਰਗਾ ਮਾਹੋਲ ਹੋਣਾ ਏ ਗੋਲੀ ਚਲ ਜਾਏ ਨਾ ਮਾਮੇਆਂ ਦਾ ਗੇੜਾ ਹੋਉਗਾ ਨੁਹ ਵੈਲਿਆ ਦੀ ਬਣੇਗੀ ਕੋਈ ਛੋਟੀ ਗਲ ਨੀ ਸਿਧੂ ਮੂਸ ਵਾਲਾ ਜੱਟ ਓਥੇ ਤੇਰਾ ਹੋਉਗਾ ਓਥੇ ਪਾਪਿਆ ਦੀ ਪੁਲਿਸ security ਕਰੂਗੀ ਪਾਪਿਆ ਦੀ ਪੁਲਿਸ security ਕਰੂਗੀ ਥਾਂ ਥਾਂ ਨਾਕੇ ਹੋਣੇ ਜਿਥੋਂ ਹੋਣਾ ਰਾਹ ਜੱਟ ਦਾ ਹੋ ਚਲੂ ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ ਡੋਲੀ ਵਾਲੀ ਕਾਰ ਨਾਲ Wagonਆ ਦੀ ਡਾਰ ਫੁੱਲ ਮ੍ਫਿਆ style ਹੋਣਾ ਵਿਆਹ ਜੱਟ ਦਾ
Native script lyrics

Lyrics source: global_rights_registry
Copyright & Takedown Notices