Skip to main content
Sirf.one

“The Last Ride” appears in No Name. Vocals: Sidhu Moose Wala.

Punjabi (ਪੰਜਾਬੀ) · Contemporary Track

Marketplace & sponsored listingsAdvertise here

LyricsPunjabi / Gurmukhi (ਪੰਜਾਬੀ)

The Last Ride — Sidhu Moose Wala

Tip: Highlight any lines to generate a customized Instagram / WhatsApp lyric card.
Yeah Aah Yo, Wazir Sidhu Moose Wala, baby Haa, tell 'em where you from man ho umr de hisaab naal doonaa rutabaa thodhaa naheeno baahalaa hee khalaakee chaladaa akhaan 'ch akhitee koee shaia boladee aiven naheen koee duniaa ton aakee chaladaa ho pichhale koee karamaan daa dhanee lagade yaa fir miharabaan ai khavaajaa mithie ho chobr de chere ute noor dasadaa nee ihadaa uthoogaa javaanee 'ch janaazaan mithie ho chobr de chere ute noor dasadaa nee ihadaa uthoogaa javaanee 'ch janaazaan mithie (Wazir in the hood) ho, lokaan diaan turiaan te paidaa banee aan jat vaangoo turiaan te raah naheen bane ho duniaan de bade ne chahete boht nee ihade vaangoo kise de khubhaa naheen bane khud naale khud jihaa khitaa chakiaa bas kalaa chakiaa naheen baajaan mithie ho chobr de chere ute noor dasadaa nee ihadaa uthoogaa javaanee 'ch janaazaan mithie ho chobr de chere ute noor dasadaa nee ihadaa uthoogaa javaanee 'ch janaazaan mithie ho gairaan diaan mathiaan te pain wrinkle'aan is hisaab naal koee javaan naheen huomdaa maomniaa taraqee lokaan bahut keetee huo par iomnee chhetee koee mahaan naheen huomdaa takhataan zamaane daa palt ho giaa badale ne ditee aan rivaazaan mithie ho chobr de chere ute noor dasadaa nee ihadaa uthoogaa javaanee 'ch janaazaan mithie ho chobr de chere ute noor dasadaa nee ihadaa uthoogaa javaanee 'ch janaazaan mithie ho bahutiaan dee hate daa uh hisaa baniaa bahute uhanuom ithe chaahuomde-chaahuomde mar gae duniaa te chadt de jhaomde choolade par uhanuom sahir 'ch haraunde mar gae jit naalo ziaade jihadee haar boladee ithon laalaa kee ai aomdaazaan mithie ho chobr de chere ute noor dasadaa nee ihadaa uthoogaa javaanee 'ch janaazaan mithie ho chobr de chere ute noor dasadaa nee ihadaa uthoogaa javaanee 'ch janaazaan mithie ho duniaa tuom vekhee uthe karuom sajade jithe-jithe paine bilo pair jat de vadiaan gharaaniaan naal pith judadee vade-vade vadiaan naal vair jat de ho das khabee khaan kithe saade mech daa maalavaa, duaabaa kee ai maajhaa mithie ho chobr de chere ute noor dasadaa nee ihadaa uthoogaa javaanee 'ch janaazaan mithie ho chobr de chere ute noor dasadaa nee ihadaa uthoogaa javaanee 'ch janaazaan mithie ho modhiaan te kaalajee de paundaa boliaan beebaa yaalagaar jihadee shahiree banadee ho ginatee de din uh jiunde jag te aomt nuom taraqee jihadee vairee banadee ho mard mashooqaan vaangoo maut udeekadaa khaure kadon khadakaoo daravaajaa, mithie ho chobr de chere ute noor dasadaa nee ihadaa uthoogaa javaanee 'ch janaazaan mithie ho chobr de chere ute noor dasadaa nee ihadaa uthoogaa javaanee 'ch janaazaan mithie ho bebaak body language mithie geetaan vich harakhee jihe touch bolade aiven naheeno duniaa khalaak hoee naheen lod ton jiaade muomdaa sach bolade lod ton jiaade muomdaa sach bolade ho ziomdagee daa jaomganaamaan phire likhadaa badiaan ne saibaa 'te heeraan likhiaa jihadee vee taseer kite dudh nakharo aomt nuom tuom dekh tasaveeraan vikiaan ho Moose Wala jiundaa hee amr ho giaa bahut aiaan jag te aavaazaan mithie ho chobr de chere ute noor dasadaa nee ihadaa uthoogaa javaanee 'ch janaazaan mithie ho chobr de chere ute noor dasadaa nee ihadaa uthoogaa javaanee 'ch janaazaan mithie Wazir in the hood!
Native script lyrics
Yeah Aah Yo, Wazir Sidhu Moose Wala, baby Haa, tell 'em where you from man ਹੋ ਉਮਰ ਦੇ ਹਿਸਾਬ ਨਾਲ਼ ਦੂਣਾ ਰੁਤਬਾ ਥੋੜ੍ਹਾ ਨਹੀਂਓ ਬਾਹਲ਼ਾ ਹੀ ਖ਼ਲਾਕੀ ਚੱਲਦਾ ਅੱਖਾਂ 'ਚ ਅਖਿੱਤੀ ਕੋਈ ਸ਼ੈਅ ਬੋਲਦੀ ਐਵੇਂ ਨਹੀਂ ਕੋਈ ਦੁਨੀਆ ਤੋਂ ਆਕੀ ਚੱਲਦਾ ਹੋ ਪਿਛਲੇ ਕੋਈ ਕਰਮਾਂ ਦਾ ਧਨੀ ਲੱਗਦੇ ਯਾ ਫ਼ਿਰ ਮਿਹਰਬਾਨ ਐ ਖਵਾਜਾ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ (Wazir in the hood) ਹੋ, ਲੋਕਾਂ ਦੀਆਂ ਤੁਰੀਆਂ ਤੇ ਪੈਦਾ ਬਣੀ ਆਂ ਜੱਟ ਵਾਂਗੂ ਤੁਰਿਆਂ ਤੇ ਰਾਹ ਨਹੀਂ ਬਣੇ ਹੋ ਦੁਨੀਆਂ ਦੇ ਬੜੇ ਨੇ ਚਹੇਤੇ ਬੋਹਤ ਨੀ ਇਹਦੇ ਵਾਂਗੂ ਕਿਸੇ ਦੇ ਖ਼ੁੱਭਾਅ ਨਹੀਂ ਬਣੇ ਖ਼ੁੱਦ ਨਾਲ਼ੇ ਖ਼ੁੱਦ ਜਿਹਾ ਖਿੱਤਾ ਚੱਕਿਆ ਬੱਸ ਕੱਲਾ ਚੱਕਿਆ ਨਹੀਂ ਬਾਜਾਂ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ ਹੋ ਗ਼ੈਰਾਂ ਦਿਆਂ ਮੱਥੀਆਂ ਤੇ ਪੈਣ wrinkle'ਆਂ ਇਸ ਹਿਸਾਬ ਨਾਲ਼ ਕੋਈ ਜਵਾਨ ਨਹੀਂ ਹੁੰਦਾ ਮੰਨਿਆ ਤਰੱਕ਼ੀ ਲੋਕਾਂ ਬਹੁਤ ਕੀਤੀ ਹੋਊ ਪਰ ਇੰਨੀ ਛੇਤੀ ਕੋਈ ਮਹਾਨ ਨਹੀਂ ਹੁੰਦਾ ਤੱਖ਼ਤਾਂ ਜ਼ਮਾਨੇ ਦਾ ਪਲਟ ਹੋ ਗਿਆ ਬਦਲੇ ਨੇ ਦਿੱਤੀ ਆਂ ਰਿਵਾਜ਼ਾਂ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ ਹੋ ਬਹੁਤੀਆਂ ਦੀ hate ਦਾ ਉਹ ਹਿੱਸਾ ਬਣਿਆ ਬਹੁਤੇ ਉਹਨੂੰ ਇੱਥੇ ਚਾਹੁੰਦੇ-ਚਾਹੁੰਦੇ ਮਰ ਗਏ ਦੁਨੀਆ ਤੇ ਚੜਤ ਦੇ ਝੰਡੇ ਚੂਲਦੇ ਪਰ ਉਹਨੂੰ ਸ਼ਹਿਰ 'ਚ ਹਰਾਉਂਦੇ ਮਰ ਗਏ ਜਿੱਤ ਨਾਲ਼ੋ ਜ਼ਿਆਦੇ ਜਿਹਦੀ ਹਾਰ ਬੋਲਦੀ ਇੱਥੋਂ ਲਾਲਾ ਕੀ ਐ ਅੰਦਾਜ਼ਾਂ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ ਹੋ ਦੁਨੀਆ ਤੂੰ ਵੇਖੀ ਉੱਥੇ ਕਰੂੰ ਸੱਜਦੇ ਜਿੱਥੇ-ਜਿੱਥੇ ਪੈਣੇ ਬਿੱਲੋ ਪੈਰ ਜੱਟ ਦੇ ਵੱਡੀਆਂ ਘਰਾਣਿਆਂ ਨਾਲ਼ ਪਿੱਠ ਜੁੜਦੀ ਵੱਡੇ-ਵੱਡੇ ਵੱਡਿਆਂ ਨਾਲ਼ ਵੈਰ ਜੱਟ ਦੇ ਹੋ ਦੱਸ ਖੱਬੀ ਖਾਣ ਕਿੱਥੇ ਸਾਡੇ ਮੇਚ ਦਾ ਮਾਲਵਾ, ਦੁਆਬਾ ਕੀ ਐ ਮਾਝਾ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ ਹੋ ਮੋਢਿਆਂ ਤੇ ਕਾਲਜੀ ਦੇ ਪਾਉਂਦਾ ਬੋਲੀਆਂ ਬੀਬਾ ਯਾਲਗਾਰ ਜਿਹਦੀ ਸ਼ਹਿਰੀ ਬਣਦੀ ਹੋ ਗਿਣਤੀ ਦੇ ਦਿਨ ਉਹ ਜਿਉਂਦੇ ਜੱਗ ਤੇ ਅੰਤ ਨੂੰ ਤਰੱਕ਼ੀ ਜਿਹਦੀ ਵੈਰੀ ਬਣਦੀ ਹੋ ਮਰਦ ਮਸ਼ੂਕ਼ਾਂ ਵਾਂਗੂ ਮੌਤ ਉਡੀਕਦਾ ਖ਼ੌਰੇ ਕੱਦੋਂ ਖੜਕਾਊ ਦਰਵਾਜਾ, ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ ਹੋ ਬੇਬਾਕ body language ਮਿੱਠੀਏ ਗੀਤਾਂ ਵਿੱਚ ਹਰਖ਼ੀ ਜਿਹੇ touch ਬੋਲਦੇ ਐਵੇਂ ਨਹੀਂਓ ਦੁਨੀਆ ਖ਼ਲਾਕ ਹੋਈ ਨਹੀਂ ਲੋੜ ਤੋਂ ਜਿਆਦੇ ਮੁੰਡਾ ਸੱਚ ਬੋਲਦੇ ਲੋੜ ਤੋਂ ਜਿਆਦੇ ਮੁੰਡਾ ਸੱਚ ਬੋਲਦੇ ਹੋ ਜ਼ਿੰਦਗੀ ਦਾ ਜੰਗਨਾਮਾਂ ਫਿਰੇ ਲਿਖਦਾ ਬੜੀਆਂ ਨੇ ਸੈਬਾ 'ਤੇ ਹੀਰਾਂ ਲਿਖਿਆ ਜਿਹਦੀ ਵੀ ਤੱਸੀਰ ਕਿੱਤੇ ਦੁੱਧ ਨਖਰੋ ਅੰਤ ਨੂੰ ਤੂੰ ਦੇਖ ਤਸਵੀਰਾਂ ਵਿੱਕੀਆਂ ਹੋ Moose Wala ਜਿਉਂਦਾ ਹੀ ਅਮਰ ਹੋ ਗਿਆ ਬਹੁਤ ਆਈਆਂ ਜੱਗ ਤੇ ਆਵਾਜ਼ਾਂ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ ਹੋ ਚੋੱਬਰ ਦੇ ਚੇਰੇ ਉੱਤੇ ਨੂਰ ਦੱਸਦਾ ਨੀ ਇਹਦਾ ਉੱਠੂਗਾ ਜਵਾਨੀ 'ਚ ਜਨਾਜ਼ਾਂ ਮਿੱਠੀਏ Wazir in the hood!
Lyrics source: global_rights_registry

Recording details & Personnel

Movie: No Name
Album: No Name
ReleasedRelease date awaiting verification

About this song & background

“The Last Ride” appears in No Name. Vocals: Sidhu Moose Wala.

Community Feedback & Ratings

Rate or vote on "The Last Ride"

Credits & Personnel

Singers / Vocalists

More Songs by Sidhu Moose Wala