Sirf.one
Mann Bharrya
enoriginal Version

Mann Bharrya

Singers:B. Praak
Movie: Mann Bharrya - Single
Released
Loading followers

About this song

"Mann Bharrya" is a EN track performed by B. Praak from the album "Mann Bharrya - Single" (2026). Explore verified credits, streaming links, and official lyrics on Sirf.one.

Credits & Personnel

Singer

Lyrics

Mann Bharrya — B. Praak

Tip: Highlight any lines to generate a customized Instagram / WhatsApp lyric card.
ਵੇ ਮੈਥੋਂ ਤੇਰਾ ਮੰਨ ਭਰਿਆ ਮੰਨ ਭਰਿਆ, ਬਦਲ ਗਿਆ ਸਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਵੇ ਮੈਥੋਂ ਤੇਰਾ ਮੰਨ ਭਰਿਆ ਮੰਨ ਭਰਿਆ, ਬਦਲ ਗਿਆ ਸਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਗੱਲ-ਗੱਲ 'ਤੇ ਸ਼ੱਕ ਕਰਦੈ ਏਤਬਾਰ ਜ਼ਰਾ ਵੀ ਨਹੀਂ ਹੁਣ ਤੇਰੀਆਂ ਅੱਖੀਆਂ 'ਚ ਮੇਰੇ ਲਈ ਪਿਆਰ ਜ਼ਰਾ ਵੀ ਨਹੀਂ ਮੇਰਾ ਤੇ ਕੋਈ ਹੈ ਨਹੀਂ ਤੇਰੇ ਬਿਨ ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝਕੇ ਬੈਠੈ ਮੈਂ ਸੱਭ ਸਮਝਦੀ ਆਂ, ਤੂੰ ਜਵਾਕ ਸਮਝਕੇ ਬੈਠੈ ਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜਕਲ੍ਹ ਦੋ ਪਲ ਦਾ ਤੈਨੂੰ ਪਤਾ ਨਹੀਂ ਸ਼ਾਇਦ ਇਸ਼ਕ ਵਿੱਚ ਇੰਜ ਨਹੀਂ ਚੱਲਦਾ ਮੈਨੂੰ ਤੂੰ ਜੁੱਤੀ ਥੱਲੇ ਰੱਖਦੈ Jaani, ਲੋਕਾਂ ਅੱਗੇ ਬਣ ਨਾ ਵਿਚਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸਕਦੀ ਤੈਨੂੰ ਤਾਂਹੀ ਤਾਂ ਉਂਗਲ਼ਾਂ 'ਤੇ ਰੋਜ਼ ਨਚਾਉਨੈ ਮੈਨੂੰ ਤੂੰ ਸੱਭ ਜਾਣਦਾ ਏ, ਮੈਂ ਛੱਡ ਨਹੀਂ ਸਕਦੀ ਤੈਨੂੰ ਤਾਂਹੀ ਤਾਂ ਉਂਗਲ਼ਾਂ 'ਤੇ ਰੋਜ਼ ਨਚਾਉਨੈ ਮੈਨੂੰ ਅਗਲੇ ਜਨਮ ਵਿੱਚ ਅੱਲ੍ਹਾ ਐਸਾ ਖੇਲ ਰਚਾਕੇ ਭੇਜੇ ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ ਵੇ ਫ਼ਿਰ ਤੈਨੂੰ ਪਤਾ ਲੱਗਣਾ ਕਿਵੇਂ ਪੀਤਾ ਜਾਂਦੈ ਪਾਣੀ ਖਾਰਾ-ਖਾਰਾ ਵੇ ਤੂੰ ਮੈਨੂੰ ਛੱਡ ਜਾਣਾ ਗੱਲਾਂ ਤੇਰੀਆਂ ਤੋਂ ਲਗਦਾ ਏ, ਯਾਰਾ ਵੇ ਮੈਂਥੋਂ ਤੇਰਾ ਮੰਨ ਭਰਿਆ
Native script lyrics

Lyrics source: global_rights_registry
Copyright & Takedown Notices