Sirf.one
Loading followers
Yaarr Ni Milyaa
enoriginal Version

Yaarr Ni Milyaa

Movie: Yaarr Ni Milyaa - Single
2026-10-08

📖 Context & Background

"Yaarr Ni Milyaa" is a EN track performed by Harrdy Sandhu, B. Praak & Jaani from the album "Yaarr Ni Milyaa - Single" (2026). Explore verified credits, streaming links, and official lyrics on Sirf.one.

Credits & Personnel

Lyrics

Yaarr Ni Milyaa — Harrdy Sandhu, B. Praak & Jaani

Tip: Highlight any lines to generate a customized Instagram / WhatsApp lyric card.
ਅਜੇ ਤਕ ਮੈਨੂੰ ਐਸਾ ਯਾਰ ਨਹੀਓਂ ਮਿਲਿਆ ਜੀਹਦੇ 'ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ ਅਜੇ ਤਕ ਮੈਨੂੰ ਐਸਾ ਪਿਆਰ ਨਹੀਓਂ ਮਿਲਿਆ ਸੱਟ ਮੇਰੇ ਲੱਗੇ, ਪਰ ਰੂਹ ਉਹਦੀ ਤੜਪੇ ਬੜੇ ਮਿਲੇ ਨੇ ਮੈਨੂੰ ਅਕਲਾਂ ਵਾਲੇ ਲੱਭਦਾ ਮੈਂ ਹੋਕੇ ਝੱਲਾ ਦੁਨੀਆ 'ਤੇ ਕੱਲਾ-ਕੱਲਾ ਮਿਲਿਆ ਨਹੀਂ ਕੋਈ ਮੈਨੂੰ, ਸਾਥ ਨਾ ਦੇਵੇ ਅੱਲਾਹ ਟੁੱਟ ਨਾ ਜਾਵੇ ਦਿਲ ਤਾਹੀਓਂ ਤਾਂ ਰਹਿੰਦਾ ਡਰ ਕੇ ਆ ਜਾਈਓ (ਆ ਜਾਈਓ), ਸੋਹਣਿਆ (ਸੋਹਣਿਆ) ਆ ਜਾਈਓ, ਨਾ ਜਾਈਓ, ਮਹਿਰਮਾ (ਮਹਿਰਮਾ) ਆ ਜਾਈਓ (ਆ ਜਾਈਓ), ਸੋਹਣਿਆ (ਸੋਹਣਿਆ) ਆ ਜਾਈਓ, ਨਾ ਜਾਈਓ, ਮਹਿਰਮਾ (ਮਹਿਰਮਾ) ਇਧਰ ਵੇਖਾਂ, ਉਧਰ ਵੇਖਾਂ ਜਿਧਰ ਵੇਖਾਂ ਦੁਨੀਆ ਮੈਂ ਸਾਰੀ ਇਧਰ ਵੇਖਾਂ, ਉਧਰ ਵੇਖਾਂ ਜਿਧਰ ਵੇਖਾਂ ਦੁਨੀਆ ਮੈਂ ਸਾਰੀ ਪਿਆਰ ਦੀ ਕੀ ਔਕਾਤ ਰਹਿ ਗਈ ਜਿਸਮ ਵੇਖ ਕੇ ਲਗਦੀ ਐ ਯਾਰੀ ਕੋਈ ਤੇ ਲੱਭੋ ਐਸਾ ਹੀਰ ਤੇ ਲੈਲਾ ਜੈਸਾ ਰੂਹ ਦੀ ਜੋ ਗੱਲ ਕਰੇ ਹਾਂ, ਦੂਰ ਹੀ ਰੱਖੇ ਪੈਸਾ ਕੋਈ ਨਾ ਪੂੰਜੇ ਹੰਝੂ, ਖੜ੍ਹਾ ਮੈਂ ਨੈਣ ਭਰਕੇ ਅਜੇ ਤਕ ਮੈਨੂੰ ਐਸਾ ਯਾਰ ਨਹੀਓਂ ਮਿਲਿਆ ਜੀਹਦੇ 'ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ ਅਜੇ ਤਕ ਮੈਨੂੰ ਐਸਾ ਪਿਆਰ ਨਹੀਓਂ ਮਿਲਿਆ ਸੱਟ ਮੇਰੇ ਲੱਗੇ, ਪਰ ਰੂਹ ਉਹਦੀ ਤੜਪੇ ਬੜੇ ਮਿਲੇ ਨੇ ਮੈਨੂੰ ਅਕਲਾਂ ਵਾਲੇ ਮੈਂ ਤੇ ਤੇਰਾ, ਮੈਂ ਤੇ ਤੇਰੀ ਜੋ ਮੂੰਹ 'ਤੇ ਕਹਿੰਦੇ ਸੌਹਾਂ ਖਾ ਕੇ ਮੈਂ ਤੇ ਤੇਰਾ, ਮੈਂ ਤੇ ਤੇਰੀ ਜੋ ਮੂੰਹ ਤੇ ਕਹਿੰਦੇ ਸੌਹਾਂ ਖਾ ਕੇ ਸੱਭ ਤੋਂ ਪਹਿਲਾਂ ਉਹ ਹੀ ਜਾਂਦੇ ਮੌਤ ਨਾ' Jaani ਗਲੇ ਮਿਲਾ ਕੇ ਜਿੰਨਾ ਵੀ ਵਕਤ ਹੈ ਲੰਘਾ ਪੀੜਾਂ ਦੇ ਨਾਲ ਹੈ ਰੰਗਾ ਕਦੇ-ਕਦੇ ਤਾਂ ਲਗਦੈ ਜੀਣ ਤੋਂ ਮਰਨਾ ਚੰਗਾ ਮੈਂ ਨਾ ਹੁਣ ਜੀਣਾ, ਰੱਬਾ ਲੈਜਾ ਵੇ ਹੱਥ ਫ਼ੜ ਕੇ ਅਜੇ ਤਕ ਮੈਨੂੰ ਐਸਾ ਯਾਰ ਨਹੀਓਂ ਮਿਲਿਆ ਜੀਹਦੇ 'ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ ਬੜੇ ਮਿਲੇ ਨੇ ਮੈਨੂੰ ਦੋ ਸ਼ਕਲਾਂ ਵਾਲੇ ਅਜੇ ਤਕ ਮੈਨੂੰ ਐਸਾ ਪਿਆਰ ਨਹੀਓਂ ਮਿਲਿਆ ਸੱਟ ਮੇਰੇ ਲੱਗੇ, ਪਰ ਰੂਹ ਉਹਦੀ ਤੜਪੇ ਬੜੇ ਮਿਲੇ ਨੇ ਮੈਨੂੰ ਅਕਲਾਂ ਵਾਲੇ
Native script lyrics

Lyrics source: global_rights_registry
Copyright & Takedown Notices