Skip to main content
Sirf.one

“Naah Goriye” appears in Bala (Original Motion Picture Soundtrack). Vocals: B. Praak, Harrdy Sandhu, Swasti Mehul.

Punjabi (ਪੰਜਾਬੀ) · Contemporary Track

Marketplace & sponsored listingsAdvertise here

LyricsPunjabi / Gurmukhi (ਪੰਜਾਬੀ)

Naah Goriye — B. Praak

Tip: Highlight any lines to generate a customized Instagram / WhatsApp lyric card.
o, kudee mainuom kahiomdee o, kudee mainuom kahiomdee jutee laide, choodiaan laide, laide mainuom haar ve ik tuom mainuom laide baomgalaa, laide nadion paar ve jutee laide, choodiaan laide, laide mainuom haar ve ik tuom mainuom laide baomgalaa, laide nadion paar ve (laide nadion paar ve) o, kudee mainuom kahiomdee, "mainuom jutee laide, sohaniaa" main kihaa, "naah, gorie" naa-naa-naa-naa-naa-naah, gorie o, kaomn jhumake nuom tarasade rahi gae, sohaniaa main kihaa, "naah, gorie" naa-naa-naa-naa-naa-naah, gorie iko cheez mere kole piaar, balie aiven naa gareebaan nuom tuom maar, balie iko cheez mere kole piaar, balie aiven naa gareebaan nuom tuom... ve saaree duniaa de, hae, baomgale pai gae, sohaniaa main kihaa, "naah, gorie" naa-naa-naa-naa-naa-naah, gorie o, kudee mainuom kahiomdee, "mainuom jutee laide, sohaniaa" main kihaa, "naah, gorie" naa-naa-naa-naa-naa-naah, gorie o, kudee mainuom kahiomdee, "mainuom jutee laide, sohaniaa" main kihaa, "naah, gorie" naa-naa-naa-naa-naa-naah, gorie o, kudee mainuom kahiomdee o, kudee mainuom kahiomdee o, kudee mainuom kahiomdee jutee laide, choodiaan laide, laide mainuom haar ve ik tuom mainuom laide baomgalaa, laide nadion paar ve je tuom nakhare karane aan, kise hor ko' kar jaa nee mainuom piaar naheen je de sakadee, jaa dub ke mar jaa nee o, je tuom karane aan, hae, baby, nakhare kise hor ko' kar jaa nee mainuom piaar naheen je de sakadee, jaa dub ke mar jaa nee mere kole, Jaani, soot do hee rahi gae, sohaniaa main kihaa, "naah, gorie" naa-naa-naa-naa-naa-naah, gorie o, kudee mainuom kahiomdee, "mainuom jutee laide, sohaniaa" main kihaa, "naah, gorie" naa-naa-naa-naa-naa-naah, gorie o, kudee mainuom kahiomdee o, kudee mainuom kahiomdee o, kudee mainuom kahiomdee o, kudee mainuom kahiomdee jutee laide, choodiaan laide, laide mainuom haar ve ik tuom mainuom laide baomgalaa, laide nadion paar ve jutee laide, choodiaan laide, laide mainuom haar ve ik tuom mainuom laide baomgalaa, laide nadion paar ve o, kudee mainuom kahiomdee
Native script lyrics
ਓ, ਕੁੜੀ ਮੈਨੂੰ ਕਹਿੰਦੀ ਓ, ਕੁੜੀ ਮੈਨੂੰ ਕਹਿੰਦੀ ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ (ਲੈਦੇ ਨਦੀਓਂ ਪਾਰ ਵੇ) ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣਿਆ ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ ਐਵੇਂ ਨਾ ਗਰੀਬਾਂ ਨੂੰ ਤੂੰ ਮਾਰ, ਬੱਲੀਏ ਇੱਕੋ ਚੀਜ਼ ਮੇਰੇ ਕੋਲੇ ਪਿਆਰ, ਬੱਲੀਏ ਐਵੇਂ ਨਾ ਗਰੀਬਾਂ ਨੂੰ ਤੂੰ... ਵੇ ਸਾਰੀ ਦੁਨੀਆ ਦੇ, ਹਾਏ, ਬੰਗਲੇ ਪੈ ਗਏ, ਸੋਹਣਿਆ ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ ਓ, ਕੁੜੀ ਮੈਨੂੰ ਕਹਿੰਦੀ ਓ, ਕੁੜੀ ਮੈਨੂੰ ਕਹਿੰਦੀ ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ ਜੇ ਤੂੰ ਨਖਰੇ ਕਰਨੇ ਆਂ, ਕਿਸੇ ਹੋਰ ਕੋ' ਕਰ ਜਾ ਨੀ ਮੈਨੂੰ ਪਿਆਰ ਨਹੀਂ ਜੇ ਦੇ ਸੱਕਦੀ, ਜਾ ਡੁੱਬ ਕੇ ਮਰ ਜਾ ਨੀ ਓ, ਜੇ ਤੂੰ ਕਰਨੇ ਆਂ, ਹਾਏ, baby, ਨਖਰੇ ਕਿਸੇ ਹੋਰ ਕੋ' ਕਰ ਜਾ ਨੀ ਮੈਨੂੰ ਪਿਆਰ ਨਹੀਂ ਜੇ ਦੇ ਸੱਕਦੀ, ਜਾ ਡੁੱਬ ਕੇ ਮਰ ਜਾ ਨੀ ਮੇਰੇ ਕੋਲੇ, Jaani, ਸੂਟ ਦੋ ਹੀ ਰਹਿ ਗਏ, ਸੋਹਣਿਆ ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ ਓ, ਕੁੜੀ ਮੈਨੂੰ ਕਹਿੰਦੀ ਓ, ਕੁੜੀ ਮੈਨੂੰ ਕਹਿੰਦੀ ਓ, ਕੁੜੀ ਮੈਨੂੰ ਕਹਿੰਦੀ ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ ਜੁੱਤੀ ਲੈਦੇ, ਚੂੜੀਆਂ ਲੈਦੇ, ਲੈਦੇ ਮੈਨੂੰ ਹਾਰ ਵੇ ਇੱਕ ਤੂੰ ਮੈਨੂੰ ਲੈਦੇ ਬੰਗਲਾ, ਲੈਦੇ ਨਦੀਓਂ ਪਾਰ ਵੇ ਓ, ਕੁੜੀ ਮੈਨੂੰ ਕਹਿੰਦੀ
Lyrics source: global_rights_registry

Recording details & Personnel

Movie: Bala (Original Motion Picture Soundtrack)
ReleasedRelease date awaiting verification

About this song & background

“Naah Goriye” appears in Bala (Original Motion Picture Soundtrack). Vocals: B. Praak, Harrdy Sandhu, Swasti Mehul.

Community Feedback & Ratings

Rate or vote on "Naah Goriye"

Credits & Personnel

More Songs by B. Praak