Sirf.one
Backbone
enoriginal Version

Backbone

Movie: Backbone - Single
Released
Loading followers

About this song

"Backbone" is a EN track performed by Harrdy Sandhu from the album "Backbone - Single" (2026). Explore verified credits, streaming links, and official lyrics on Sirf.one.

Credits & Personnel

Lyrics

Backbone — Harrdy Sandhu

Tip: Highlight any lines to generate a customized Instagram / WhatsApp lyric card.
ਤੂੰ ਮੇਰੇ ਵੱਲ ਤੱਕਦੀ ਰਵੇ ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਤੂੰ ਮੇਰੇ ਵੱਲ ਤੱਕਦੀ ਰਵੇ ਨਾ ਮੇਰੀ ਤੇਰੇ ਤੋਂ ਨਜ਼ਰ ਹਟਦੀ ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਮੈਂ ਹੋ ਗਿਆ ਦੀਵਾਨਾ, ਬੱਲੀਏ ਤੂੰ ਹੋਕੇ ਸ਼ੁਦਾਈ ਫ਼ਿਰਦੀ ਘਰ ਦੀਆਂ ਕੰਧਾਂ ਉੱਤੇ ਨੀ ਮੇਰੇ poster ਲਾਈ ਫ਼ਿਰਦੀ ਦੱਸ ਤੇਰੇ ਬਿਨਾ ਸਮਝੂਗੀ Feeling, ਹਾਏ, ਕੌਣ ਜੱਟ ਦੀ? ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਦੱਸ ਤੇਰੇ ਬਿਨਾ ਸਮਝੂਗੀ Feeling, ਹਾਏ, ਕੌਣ ਜੱਟ ਦੀ? ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਮੈਂ-ਮੈਂ-ਮੈਂ-ਮੈਂ-ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਤੂੰ backbone ਜੱਟ ਦੀ ਨੀ ਤੂੰ ਵੇਖਦੀ ਤਾਂ ਜਾ, ਹਾਲੇ ਹੋਈ ਸ਼ੁਰੂਆਤ ਤੇਰੇ ਪਿੱਛੇ ਕੀ-ਕੀ ਕਰਦਾ ਨੀ ਮੈਂ ਤੇਰੇ ਲਈ ਕਮਾਵਾਂ ਪੈਸਾ, ਤੇਰੇ 'ਤੇ ਉੜਾਵਾਂ ਪੈਸਾ Baby, ਮੇਰਾ ਜੀਅ ਕਰਦਾ ਨੀ ਤੂੰ ਵੇਖਦੀ ਤਾਂ ਜਾ, ਹਾਲੇ ਹੋਈ ਸ਼ੁਰੂਆਤ ਤੇਰੇ ਪਿੱਛੇ ਕੀ-ਕੀ ਕਰਦਾ ਨੀ ਮੈਂ ਤੇਰੇ ਲਈ ਕਮਾਵਾਂ ਪੈਸਾ, ਤੇਰੇ 'ਤੇ ਉੜਾਵਾਂ ਪੈਸਾ Baby, ਮੇਰਾ ਜੀਅ ਕਰਦਾ ਆਪ ਤੋਂ ਤੂੰ, ਮਰਜਾਣੀਏ, ਕਦੇ ਵੀ ਨਹੀਂ ਕੁੱਝ ਮੰਗਦੀ Porsche plan ਕਰ ਲਈ ਮੈਂ ਤੇਰੇ ਲਈ black ਰੰਗ ਦੀ ਮੈਂ ਵੀ ਤੈਨੂੰ ਖੁਸ਼ ਰੱਖਦਾ, ਤੂੰ ਵੀ Jaani ਖੁਸ਼ ਰੱਖਦੀ ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਦੱਸ ਤੇਰੇ ਬਿਨਾ ਸਮਝੂਗੀ Feeling, ਹਾਏ, ਕੌਣ ਜੱਟ ਦੀ? ਮੈਂ ਤੇਰਾ ਆਂ blood, ਗੋਰੀਏ ਤੂੰ backbone ਜੱਟ ਦੀ ਤੂੰ backbone ਜੱਟ ਦੀ ਤੂੰ backbone ਜੱਟ ਦੀ ਤੂੰ backbone ਜੱਟ ਦੀ
Native script lyrics

Lyrics source: global_rights_registry
Copyright & Takedown Notices