Skip to main content
Sirf.one

“Naah” appears in Naah - Single. Vocals: Harrdy Sandhu.

Punjabi (ਪੰਜਾਬੀ) · Contemporary Track

Marketplace & sponsored listingsAdvertise here

LyricsPunjabi / Gurmukhi (ਪੰਜਾਬੀ)

Naah — Harrdy Sandhu

Tip: Highlight any lines to generate a customized Instagram / WhatsApp lyric card.
o, kudee mainuom kahiomdee... o, kudee mainuom kahiomdee... o, kudee mainuom kahiomdee, "mainuom jutee laide, sohaniaa" main kihaa, "naah, gorie" naa-naa-naa-naa-naa-naah, gorie o, kaomn jhumake nuom tarasade rahi gae, sohaniaa main kihaa, "naah, gorie" naa-naa-naa-naa-naa-naah, gorie iko cheez mere kole piaar, balie aiven naa gareebaan nuom tuom maar, balie iko cheez mere kole piaar, balie aiven naa gareebaan nuom tuom... "saaree duniaa de," kahiomdee, "baomgale pai gae, sohaniaa" main kihaa, "naah, gorie" naa-naa-naa-naa-naa-naah, gorie o, kudee mainuom kahiomdee, "mainuom jutee laide, sohaniaa" main kihaa, "naah, gorie" naa-naa-naa-naa-naa-naah, gorie o, kudee mainuom kahiomdee... o, kudee mainuom kahiomdee... o, kudee mainuom kahiomdee... je tuom nakhare karane aan, kise hor ko' kar jaa nee mainuom piaar naheen je de sakadee, jaa dub ke mar jaa nee o, je tuom karane aan hae, baby, nakhare kise hor ko' kar jaa nee mainuom piaar naheen je de sakadee, jaa dub ke mar jaa nee kahiomdee, "mere kole soot do hee rahi gae, sohaniaa" main kihaa, "naah, gorie" naa-naa-naa-naa-naa-naah, gorie o, kudee mainuom kahiomdee, "mainuom jutee laide, sohaniaa" main kihaa, "naah, gorie" naa-naa-naa-naa-naa-naah, gorie o, kudee mainuom kahiomdee o, kudee mainuom kahiomdee meraa kade-kade jia karadaa ki chhad devaan tainuom tuom kade vee khush nahee honaa mere ton, pataa mainuom meraa kade-kade jia karadaa ki chhad devaan tainuom tuom kade vee khush nahee honaa mere ton, pataa mainuom o, kahiomdee, "tere varage Jaani hai gae, sohaniaa" main kihaa, "naah, gorie" naa-naa-naa-naa-naa-naah, gorie o, kudee mainuom kahiomdee, "mainuom jutee laide, sohaniaa" main kihaa, "naah, gorie" naa-naa-naa-naa-naa-naah, gorie o, kudee mainuom kahiomdee... o, kudee mainuom kahiomdee... o, kudee mainuom kahiomdee...
Native script lyrics
ਓ, ਕੁੜੀ ਮੈਨੂੰ ਕਹਿੰਦੀ... ਓ, ਕੁੜੀ ਮੈਨੂੰ ਕਹਿੰਦੀ... ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੰਨ ਝੁਮਕੇ ਨੂੰ ਤਰਸਦੇ ਰਹਿ ਗਏ, ਸੋਹਣਿਆ ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਇੱਕੋ ਚੀਜ਼ ਮੇਰੇ ਕੋਲ਼ੇ ਪਿਆਰ, ਬੱਲੀਏ ਐਵੇਂ ਨਾ ਗਰੀਬਾਂ ਨੂੰ ਤੂੰ ਮਾਰ, ਬੱਲੀਏ ਇੱਕੋ ਚੀਜ਼ ਮੇਰੇ ਕੋਲ਼ੇ ਪਿਆਰ, ਬੱਲੀਏ ਐਵੇਂ ਨਾ ਗਰੀਬਾਂ ਨੂੰ ਤੂੰ... "ਸਾਰੀ ਦੁਨੀਆ ਦੇ," ਕਹਿੰਦੀ, "ਬੰਗਲੇ ਪੈ ਗਏ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ... ਓ, ਕੁੜੀ ਮੈਨੂੰ ਕਹਿੰਦੀ... ਓ, ਕੁੜੀ ਮੈਨੂੰ ਕਹਿੰਦੀ... ਜੇ ਤੂੰ ਨਖਰੇ ਕਰਨੇ ਆਂ, ਕਿਸੇ ਹੋਰ ਕੋ' ਕਰ ਜਾ ਨੀ ਮੈਨੂੰ ਪਿਆਰ ਨਹੀਂ ਜੇ ਦੇ ਸਕਦੀ, ਜਾ ਡੁੱਬ ਕੇ ਮਰ ਜਾ ਨੀ ਓ, ਜੇ ਤੂੰ ਕਰਨੇ ਆਂ ਹਾਏ, baby, ਨਖਰੇ ਕਿਸੇ ਹੋਰ ਕੋ' ਕਰ ਜਾ ਨੀ ਮੈਨੂੰ ਪਿਆਰ ਨਹੀਂ ਜੇ ਦੇ ਸਕਦੀ, ਜਾ ਡੁੱਬ ਕੇ ਮਰ ਜਾ ਨੀ ਕਹਿੰਦੀ, "ਮੇਰੇ ਕੋਲ਼ੇ ਸੂਟ ਦੋ ਹੀ ਰਹਿ ਗਏ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ ਓ, ਕੁੜੀ ਮੈਨੂੰ ਕਹਿੰਦੀ ਮੇਰਾ ਕਦੇ-ਕਦੇ ਜੀਅ ਕਰਦਾ ਕਿ ਛੱਡ ਦੇਵਾਂ ਤੈਨੂੰ ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਨੂੰ ਮੇਰਾ ਕਦੇ-ਕਦੇ ਜੀਅ ਕਰਦਾ ਕਿ ਛੱਡ ਦੇਵਾਂ ਤੈਨੂੰ ਤੂੰ ਕਦੇ ਵੀ ਖੁਸ਼ ਨਹੀ ਹੋਣਾ ਮੇਰੇ ਤੋਂ, ਪਤਾ ਮੈਨੂੰ ਓ, ਕਹਿੰਦੀ, "ਤੇਰੇ ਵਰਗੇ Jaani ੩੬ ਹੈ ਗਏ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ, "ਮੈਨੂੰ ਜੁੱਤੀ ਲੈਦੇ, ਸੋਹਣਿਆ" ਮੈਂ ਕਿਹਾ, "ਨਾਹ, ਗੋਰੀਏ" ਨਾ-ਨਾ-ਨਾ-ਨਾ-ਨਾ-ਨਾਹ, ਗੋਰੀਏ ਓ, ਕੁੜੀ ਮੈਨੂੰ ਕਹਿੰਦੀ... ਓ, ਕੁੜੀ ਮੈਨੂੰ ਕਹਿੰਦੀ... ਓ, ਕੁੜੀ ਮੈਨੂੰ ਕਹਿੰਦੀ...
Lyrics source: global_rights_registry

Recording details & Personnel

Movie: Naah - Single
ReleasedRelease date awaiting verification

About this song & background

“Naah” appears in Naah - Single. Vocals: Harrdy Sandhu.

Community Feedback & Ratings

Rate or vote on "Naah"

Credits & Personnel

Singers / Vocalists

More Songs by Harrdy Sandhu