Skip to main content
Sirf.one

“Kya Baat Ay” appears in Kya Baat Ay - Single. Vocals: Harrdy Sandhu.

Punjabi (ਪੰਜਾਬੀ) · Contemporary Track

Marketplace & sponsored listingsAdvertise here

LyricsPunjabi / Gurmukhi (ਪੰਜਾਬੀ)

Kya Baat Ay — Harrdy Sandhu

Tip: Highlight any lines to generate a customized Instagram / WhatsApp lyric card.
teraa mukhadaa chaomn daa tukadaa nee teree aink, tere shoe kiaa baat ai! kiaa baat ai! nee teraa kaajl karadai paagl Hypnotize kare jat nuom kiaa baat ai! kiaa baat ai! tere lak ton tuom lagadai karaachee dee Fan marajaanie Bugatti dee dil kare tere naal baomnhiaan ravaan tere jism 'ch khushaboo ilaachee dee nee teree akh te tikhaa nak te uton maashaa-alaah muomh kiaa baat ai! kiaa baat ai! nee teraa kaajl karadai paagl Hypnotize kare jat nuom kiaa baat ai! kiaa baat ai! teraa kaomganaa, kaomganaa, kaomganaa kiaa baat ai! laganee paee ai, paee ai badee hot, marajaanie tainuom tak ke mainuom aunde gaomde thought, marajaanie laganee paee ai, paee ai badee hot, marajaanie tainuom tak ke mainuom aunde gaomde thought, marajaanie galhaan ne gulaabee vich toe, nakharo karade ne muomde hoe-hoe, nakharo jihadaa tainuom tak lave ik vaar nee tiomn-chaar maheene taan naa soe, nakharo nee teree chaal te galhaan laal te saaree dee saaree hee tuom kiaa baat ai! kiaa baat ai! nee teraa kaajl karadai paagl Hypnotize kare jat nuom kiaa baat ai! kiaa baat ai! Jaani, Jaani... Jaani, Jaani, Jaani... Jaani nuom tuom aa gaee ai pasaomd, balie tapane nuom fire teree kaomdh, balie mainuom seene naal laa lai, naa kahi "No, no, no" tere binaan mainuom maar daoo ih thaomd, balie nee bulh gulaabee karn sharaabee jutee karadee ai chuom-chuom teraa kaomganaa, kaomganaa, kaomganaa
Native script lyrics
ਤੇਰਾ ਮੁਖੜਾ ਚੰਨ ਦਾ ਟੁਕੜਾ ਨੀ ਤੇਰੀ ਐਨਕ, ਤੇਰੇ shoe ਕਿਆ ਬਾਤ ਐ! ਕਿਆ ਬਾਤ ਐ! ਨੀ ਤੇਰਾ ਕਾਜਲ ਕਰਦੈ ਪਾਗਲ Hypnotize ਕਰੇ ਜੱਟ ਨੂੰ ਕਿਆ ਬਾਤ ਐ! ਕਿਆ ਬਾਤ ਐ! ਤੇਰੇ ਲੱਕ ਤੋਂ ਤੂੰ ਲਗਦੈ ਕਰਾਚੀ ਦੀ Fan ਮਰਜਾਣੀਏ Bugatti ਦੀ ਦਿਲ ਕਰੇ ਤੇਰੇ ਨਾਲ ਬੰਨ੍ਹਿਆਂ ਰਵਾਂ ਤੇਰੇ ਜਿਸਮ 'ਚ ਖੁਸ਼ਬੂ ਇਲਾਚੀ ਦੀ ਨੀ ਤੇਰੀ ਅੱਖ ਤੇ ਤਿੱਖਾ ਨੱਕ ਤੇ ਉੱਤੋਂ ਮਾਸ਼ਾ-ਅੱਲਾਹ ਮੂੰਹ ਕਿਆ ਬਾਤ ਐ! ਕਿਆ ਬਾਤ ਐ! ਨੀ ਤੇਰਾ ਕਾਜਲ ਕਰਦੈ ਪਾਗਲ Hypnotize ਕਰੇ ਜੱਟ ਨੂੰ ਕਿਆ ਬਾਤ ਐ! ਕਿਆ ਬਾਤ ਐ! ਤੇਰਾ ਕੰਗਣਾ, ਕੰਗਣਾ, ਕੰਗਣਾ ਕਿਆ ਬਾਤ ਐ! ਲੱਗਨੀ ਪਈ ਐ, ਪਈ ਐ ਬੜੀ hot, ਮਰਜਾਣੀਏ ਤੈਨੂੰ ਤੱਕ ਕੇ ਮੈਨੂੰ ਆਉਂਦੇ ਗੰਦੇ thought, ਮਰਜਾਣੀਏ ਲੱਗਨੀ ਪਈ ਐ, ਪਈ ਐ ਬੜੀ hot, ਮਰਜਾਣੀਏ ਤੈਨੂੰ ਤੱਕ ਕੇ ਮੈਨੂੰ ਆਉਂਦੇ ਗੰਦੇ thought, ਮਰਜਾਣੀਏ ਗੱਲ੍ਹਾਂ ਨੇ ਗੁਲਾਬੀ ਵਿੱਚ ਟੋਏ, ਨਖ਼ਰੋ ਕਰਦੇ ਨੇ ਮੁੰਡੇ ਹੋਏ-ਹੋਏ, ਨਖ਼ਰੋ ਜਿਹੜਾ ਤੈਨੂੰ ਤੱਕ ਲਵੇ ਇੱਕ ਵਾਰ ਨੀ ਤਿੰਨ-ਚਾਰ ਮਹੀਨੇ ਤਾਂ ਨਾ ਸੋਏ, ਨਖ਼ਰੋ ਨੀ ਤੇਰੀ ਚਾਲ ਤੇ ਗੱਲ੍ਹਾਂ ਲਾਲ ਤੇ ਸਾਰੀ ਦੀ ਸਾਰੀ ਹੀ ਤੂੰ ਕਿਆ ਬਾਤ ਐ! ਕਿਆ ਬਾਤ ਐ! ਨੀ ਤੇਰਾ ਕਾਜਲ ਕਰਦੈ ਪਾਗਲ Hypnotize ਕਰੇ ਜੱਟ ਨੂੰ ਕਿਆ ਬਾਤ ਐ! ਕਿਆ ਬਾਤ ਐ! Jaani, Jaani... Jaani, Jaani, Jaani... Jaani ਨੂੰ ਤੂੰ ਆ ਗਈ ਐ ਪਸੰਦ, ਬੱਲੀਏ ਟੱਪਣੇ ਨੂੰ ਫ਼ਿਰੇ ਤੇਰੀ ਕੰਧ, ਬੱਲੀਏ ਮੈਨੂੰ ਸੀਨੇ ਨਾਲ ਲਾ ਲੈ, ਨਾ ਕਹਿ "No, no, no" ਤੇਰੇ ਬਿਨਾਂ ਮੈਨੂੰ ਮਾਰ ਦਊ ਇਹ ਠੰਡ, ਬੱਲੀਏ ਨੀ ਬੁੱਲ੍ਹ ਗੁਲਾਬੀ ਕਰਨ ਸ਼ਰਾਬੀ ਜੁੱਤੀ ਕਰਦੀ ਐ ਚੂੰ-ਚੂੰ ਤੇਰਾ ਕੰਗਣਾ, ਕੰਗਣਾ, ਕੰਗਣਾ
Lyrics source: global_rights_registry

Recording details & Personnel

Movie: Kya Baat Ay - Single
ReleasedRelease date awaiting verification

About this song & background

“Kya Baat Ay” appears in Kya Baat Ay - Single. Vocals: Harrdy Sandhu.

Community Feedback & Ratings

Rate or vote on "Kya Baat Ay"

Credits & Personnel

Singers / Vocalists

More Songs by Harrdy Sandhu