Skip to main content
Sirf.one

“Bijlee Bijlee” appears in Bijlee Bijlee - Single. Vocals: Harrdy Sandhu.

Punjabi (ਪੰਜਾਬੀ) · Contemporary Track

Marketplace & sponsored listingsAdvertise here

LyricsPunjabi / Gurmukhi (ਪੰਜਾਬੀ)

Bijlee Bijlee — Harrdy Sandhu

Tip: Highlight any lines to generate a customized Instagram / WhatsApp lyric card.
o, chaomn dee kudee... o, chaomn dee kudee... o, chaomn dee kudee, badalaan dee bahin saare tainuom "bijalee, bijalee," kahin jeehade ute giradee, bachadaa vee kakh naeen taare vee dar ke rahin o, Cinderella... o, Cinderella, tere ute aiaa dil meraa ghuomgaroo paa ke nachaiaa aah jihadaa kaalaa kajl paiaa ludhiaanaa saaraa ee pichhe laiaa ludhiaanaa saaraa ee pichhe laiaa tere tak ke gorie nain chaomn dee kudee, badalaan dee bahin saare tainuom "bijalee, bijalee," kahin o, jeehade ute giradee, bachadaa vee kakh naeen taare vee dar ke rahin, o, Cinderella... nee tuom jat nuom pasaomd ho gaee, garamee 'ch thaomd ho gaee main teraa chocolate, tuom meree khaomd ho gaee main vee malaomg hoiaa, tuom vee malaomg ho gaee tirachhee nazr teree aashakaan laee bhaomg ho gaee o, tiomn fulaan de jiomnaa weight main karaan teree wait, tuom ho jae chaahe late o, akhaan teriaan ne aidaan lagadai jidaan hare raomg dee lake tuom hare raomg dee lake lok tere naal photo'an lain chaomn dee kudee, badalaan dee bahin saare tainuom "bijalee, bijalee," kahin o, jeehade ute giradee, bachadaa vee kakh naeen taare vee dar ke rahin o, Cinderella, tere ute aiaa dil meraa ghuomgaroo paa ke nachaiaa aah jihadaa kaalaa kajl paiaa ludhiaanaa saaraa ee pichhe laiaa kamaal ai, kamaal ai, bavaal ai, bavaal ai kashameeree seb ai, too much laal ai o, pariaan de naal dee, sapanee dee chaal dee hor kee tuom bhaaladee je Jaani tere naal ai? o, koee likhadaa teree zulaphaan 'te koee tere bulhaan ute likhadai hun saare tere 'te likhade nee kihadaa fulaan ute likhadai? Jaani varage vade-vade shair tere kole aa bahin chaomn dee kudee, badalaan dee bahin saare tainuom "bijalee, bijalee," kahin o, jeehade ute giradee, bachadaa vee kakh naeen taare vee dar ke rahin o, Cinderella, tere ute aiaa dil meraa ghuomgaroo paa ke nachaiaa aah jihadaa kaalaa kajl paiaa ludhiaanaa saaraa ee pichhe laiaa o, chaomn dee kudee... o, chaomn dee kudee...
Native script lyrics
ਓ, ਚੰਨ ਦੀ ਕੁੜੀ... ਓ, ਚੰਨ ਦੀ ਕੁੜੀ... ਓ, ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ ਤਾਰੇ ਵੀ ਡਰ ਕੇ ਰਹਿਣ ਓ, Cinderella... ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ ਘੁੰਗਰੂ ਪਾ ਕੇ ਨਚਾਇਆ ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ ਲੁਧਿਆਣਾ ਸਾਰਾ ਈ ਪਿੱਛੇ ਲਾਇਆ ਲੁਧਿਆਣਾ ਸਾਰਾ ਈ ਪਿੱਛੇ ਲਾਇਆ ਤੇਰੇ ਤੱਕ ਕੇ ਗੋਰੀਏ ਨੈਣ ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ ਤਾਰੇ ਵੀ ਡਰ ਕੇ ਰਹਿਣ, ਓ, Cinderella... ਨੀ ਤੂੰ ਜੱਟ ਨੂੰ ਪਸੰਦ ਹੋ ਗਈ, ਗਰਮੀ 'ਚ ਠੰਡ ਹੋ ਗਈ ਮੈਂ ਤੇਰਾ chocolate, ਤੂੰ ਮੇਰੀ ਖੰਡ ਹੋ ਗਈ ਮੈਂ ਵੀ ਮਲੰਗ ਹੋਇਆ, ਤੂੰ ਵੀ ਮਲੰਗ ਹੋ ਗਈ ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋ ਗਈ ਓ, ਤਿੰਨ ਫ਼ੁੱਲਾਂ ਦੇ ਜਿੰਨਾ weight ਮੈਂ ਕਰਾਂ ਤੇਰੀ wait, ਤੂੰ ਹੋ ਜਾਏ ਚਾਹੇ late ਓ, ਅੱਖਾਂ ਤੇਰੀਆਂ ਨੇ ਐਦਾਂ ਲਗਦੈ ਜਿੱਦਾਂ ਹਰੇ ਰੰਗ ਦੀ lake ਤੂੰ ਹਰੇ ਰੰਗ ਦੀ lake ਲੋਕ ਤੇਰੇ ਨਾਲ਼ photo'an ਲੈਣ ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ ਤਾਰੇ ਵੀ ਡਰ ਕੇ ਰਹਿਣ ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ ਘੁੰਗਰੂ ਪਾ ਕੇ ਨਚਾਇਆ ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ ਲੁਧਿਆਣਾ ਸਾਰਾ ਈ ਪਿੱਛੇ ਲਾਇਆ ਕਮਾਲ ਐ, ਕਮਾਲ ਐ, ਬਵਾਲ ਐ, ਬਵਾਲ ਐ ਕਸ਼ਮੀਰੀ ਸੇਬ ਐ, too much ਲਾਲ ਐ ਓ, ਪਰੀਆਂ ਦੇ ਨਾਲ਼ ਦੀ, ਸੱਪਣੀ ਦੀ ਚਾਲ ਦੀ ਹੋਰ ਕੀ ਤੂੰ ਭਾਲ਼ਦੀ ਜੇ Jaani ਤੇਰੇ ਨਾਲ਼ ਐ? ਓ, ਕੋਈ ਲਿਖਦਾ ਤੇਰੀ ਜ਼ੁਲਫਾਂ 'ਤੇ ਕੋਈ ਤੇਰੇ ਬੁੱਲ੍ਹਾਂ ਉੱਤੇ ਲਿਖਦੈ ਹੁਣ ਸਾਰੇ ਤੇਰੇ 'ਤੇ ਲਿਖਦੇ ਨੀ ਕਿਹੜਾ ਫ਼ੁੱਲਾਂ ਉੱਤੇ ਲਿਖਦੈ? Jaani ਵਰਗੇ ਵੱਡੇ-ਵੱਡੇ ਸ਼ਾਇਰ ਤੇਰੇ ਕੋਲ਼ੇ ਆ ਬਹਿਣ ਚੰਨ ਦੀ ਕੁੜੀ, ਬੱਦਲ਼ਾਂ ਦੀ ਬਹਿਣ ਸਾਰੇ ਤੈਨੂੰ "ਬਿਜਲੀ, ਬਿਜਲੀ," ਕਹਿਣ ਓ, ਜੀਹਦੇ ਉੱਤੇ ਗਿਰਦੀ, ਬਚਦਾ ਵੀ ਕੱਖ ਨਈਂ ਤਾਰੇ ਵੀ ਡਰ ਕੇ ਰਹਿਣ ਓ, Cinderella, ਤੇਰੇ ਉੱਤੇ ਆਇਆ ਦਿਲ ਮੇਰਾ ਘੁੰਗਰੂ ਪਾ ਕੇ ਨਚਾਇਆ ਆਹ ਜਿਹੜਾ ਕਾਲ਼ਾ ਕੱਜਲ਼ ਪਾਇਆ ਲੁਧਿਆਣਾ ਸਾਰਾ ਈ ਪਿੱਛੇ ਲਾਇਆ ਓ, ਚੰਨ ਦੀ ਕੁੜੀ... ਓ, ਚੰਨ ਦੀ ਕੁੜੀ...
Lyrics source: global_rights_registry

Recording details & Personnel

Movie: Bijlee Bijlee - Single
ReleasedRelease date awaiting verification

About this song & background

“Bijlee Bijlee” appears in Bijlee Bijlee - Single. Vocals: Harrdy Sandhu.

Community Feedback & Ratings

Rate or vote on "Bijlee Bijlee"

Credits & Personnel

Singers / Vocalists

More Songs by Harrdy Sandhu